ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

4 Qualities of a Manmukh

Posted by Preetam Singh 
ਗੁਰਮੁਖਾਂ ਦੇ ਚਾਰ ਗੁਣਾਂ ਦੀ ਵੀਡੀਓ ਤੋਂ ਬਾਅਦ ਅਸੀਂ ਹੁਣ ਮਨਮੁਖਾਂ ਦੇ ਚਾਰ ਅਵਗੁਣਾਂ ਬਾਰੇ ਇਹ ਵੀਡੀਓ ਰਿਲੀਜ਼ ਕਰਨ ਜਾ ਰਹੇ ਹਾਂ। ਜਿਥੇ ਅਸੀਂ ਗੁਰਮੁਖਾਂ ਵਾਲੇ ਗੁਣ ਧਾਰਨ ਕਰਨੇ ਹਨ, ਉਥੇ ਅਸੀਂ ਮਨਮੁਖਾਂ ਵਾਲੇ ਅਵਗੁਣਾਂ ਦਾ ਤਿਆਗ ਕਰਨਾ ਹੈ। ਮਨਮੁਖਾਂ ਦੇ ਅਵਗੁਣਾਂ ਦਾ ਤਿਆਗ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਨੂੰ ਪਤਾ ਹੋਵੇ ਕਿ ਇਹ ਅਵਗੁਣ ਕੀ ਹਨ। ਸੋ ਇਸ ਛੋਟੀ ਜੇਹੀ ਵੀਡੀਓ ਵਿਚ ਅਸੀਂ ਮਨਮੁਖਾਂ ਦੇ ਚਾਰ ਲਛਣਾਂ ਬਾਰੇ ਵਿਚਾਰ ਕਰਾਂਗੇ। ਜੇਕਰ ਤੁਹਾਡੇ ਮਨ ਵਿਚ ਕੋਈ ਸਵਾਲ ਹੋਵੇ ਜਾਂ ਤੁਸੀਂ ਕੋਈ ਸੁਝਾਓ ਦੇਣਾ ਹੋਵੇ ਤਾਂ ਸਾਨੂੰ +647-771-3047 ਤੇ ਸੰਪਰਕ ਕਰੋ ਜੀ।

Recently we released a video that talked about 4 qualities of Gurmukhs and to complete this topic, today we are releasing a video that explains the 4 salient characteristics of Manmukhs. While it’s imperative that we adopt the qualities of Gurmukhs, it’s equally important to eschew the bad qualities of Manmukhs and in order to do so, we must be cognizant of these bad qualities. This short video lists and explains the 4 bad qualities of Manmukhs.

If you have any questions or if you would like give us any suggestion, kindly contact us at +647-771-3047.

[www.facebook.com]



Preetam Singh
Reply Quote TweetFacebook
Sorry, only registered users may post in this forum.

Click here to login