ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Response to Bhai Sukhjeevan Singh's 4th video on Raagmala

Posted by Preetam Singh 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

ਕੁਝ ਕੁ ਹੀ ਦਿਨ ਪਹਿਲਾਂ ਸੰਪਰਦਾਇਕ ਪਰਚਾਰਕ ਭਾਈ ਸੁਖਜੀਵਨ ਸਿੰਘ ਨੇ ਰਾਗਮਾਲਾ ਦੀ ਬਹਿਸ ਨੂੰ ਹੋਰ ਮਚਾਉਂਦਿਆਂ ਚੌਥੀ ਵੀਡੀਓ ਇਸ ਵਿਸ਼ੇ ਤੇ ਰਿਲੀਜ਼ ਕੀਤੀ ਸੀ ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਉਸਦਾ ਜਵਾਬ ਦੇਣਾ ਪੈ ਰਿਹਾ ਹੈ। ਇਸ ਵੀਡੀਓ ਵਿਚ ਰਾਗਮਾਲਾ ਦਾ ਪਿਛੋਕੜ, ਇਸ ਦਾ ਆਲਮ ਕਵੀ ਨਾਲ ਸੰਬੰਧ ਬਾਰੇ ਵਿਚਾਰ ਕੀਤਾ ਗਿਆ ਹੈ ਅਤੇ ਜੋਧ ਕਵੀ ਦੀ ਮਨੋਕਲਪਤ ਕਹਾਣੀ ਦਾ ਖੰਡਨ ਕੀਤਾ ਗਿਆ ਹੈ।

In response to the 4th video on Raagmala by Sampradayak preacher Bhai Sukhjeevan Singh, we are releasing this video. In this video the background of Raagmala, its relationship to its author Alam Kavi has been discussed in detail along with annihilation of the Jodh Kavi theory. We have been reluctant participant in this stale debate but hope that the Sampradayak preachers can focus on more important issues e.g. preaching of Sikhi and spreading the word of Guru in the world.


[www.facebook.com]




Preetam Singh
Reply Quote TweetFacebook
Sorry, only registered users may post in this forum.

Click here to login