ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Importance of Sri Sukhmani Sahib

Posted by Preetam Singh 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

ਸ੍ਰੀ ਸੁਖਮਨੀ ਸਾਹਿਬ ਦੀ ਮਹਾਨਤਾ ਕੋਈ ਅਲਪਗ ਜੀਵ ਵਰਨਣ ਨਹੀਂ ਕਰ ਸਕਦਾ। ਇਸ ਬਾਣੀ ਦਾ ਰੋਜ਼ ਪਾਠ ਕਰਨ ਦੇ ਬੇਅੰਤ ਫਾਇਦੇ ਹਨ ਜੋ ਕਿ ਸ਼ਬਦਾਂ ਵਿਚ ਬਿਆਨ ਨਹੀਂ ਕੀਤੇ ਜਾ ਸਕਦੇ। ਸ੍ਰੀ ਸੁਖਮਨੀ ਸਾਹਿਬ ਤਾਂ ਗੁਰੂ ਜੀ ਦਾ ਸੀਨਾ ਹੈ। ਇਹ ਗੁਰਮਤਿ ਦਾ ਤੱਤ ਸਾਰ ਹੈ ਜੋ ਕਿ ਬਹੁਤ ਹੀ ਸਰਲ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਸ੍ਰੀ ਸੁਖਮਨੀ ਸਾਹਿਬ ਦੇ ਲਫਜ਼ ਸਾਦੇ ਹਨ ਅਤੇ ਸਰਲ ਹਨ ਪਰ ਭਾਵ ਊਚੋ ਊਚੇ ਅਤੇ ਮੂਚੋ ਮੂਚੇ ਹਨ। ਇਹ ਗੁਰੂ ਜੀ ਦੀ ਸ਼ਾਹਕਾਰ ਬਾਣੀ ਹੈ ਜਿਸਦਾ ਪਾਠ ਨਾਮ ਅਭਿਆਸ ਕਰਨ ਦੇ ਮੁਸ਼ਤਾਕ ਗੁਰਸਿਖ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸਦੇ ਪਾਠ ਨਾਲ ਸਿਮਰਨ ਵਿਚ ਬਹੁਤ ਸਹਾਇਤਾ ਮਿਲਦੀ ਹੈ। ਸਿਮਰਨ ਆਪ ਮੁਹਾਰੇ ਹੁੰਦਾ ਹੈ। ਅਸੀਂ ਇਹ ਛੋਟੀ ਜੇਹੀ ਵੀਡੀਓ ਸ੍ਰੀ ਸੁਖਮਨੀ ਸਾਹਿਬ ਨੂੰ ਸਮਰਪਿਤ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਹੋਰ ਅਨੇਕ ਵੀਡੀਓ ਵਿਚ ਸ੍ਰੀ ਸੁਖਮਨੀ ਸਾਹਿਬ ਵਿਚ ਗੁਰੂ ਜੀ ਵਲੋਂ ਦਰਸਾਏ ਉਚੇ ਸੁਚੇ ਗੁਰਮਤਿ ਸਿਧਾਂਤ ਸੰਗਤਾਂ ਦੇ ਰੂਬਰੂ ਪੇਸ਼ ਕਰਾਂਗੇ। ਕਿਰਪਾ ਕਰਕੇ ਹੋਰਨਾਂ ਨਾਲ ਇਹ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ।

ਤੁਹਾਡਾ ਦਾਸ,
ਕੁਲਬੀਰ ਸਿੰਘ

Siri Sukhmani Sahib is probably the most popular Baani in Sikhs as well as non-Sikhs because of it’s lofty subject matter but very easy poetic constitution and language. The serious seekers of Vaheguru, who wish to enhance their Naam Simran, can’t ever skip this Paath and do it every single day. As the name of this Baani - “Sukhmani” - implies, it is a spiritual jewel that gives immense happiness and bliss to the one who devours it with love and faith. We present a short video introducing Siri Sukhmani Sahib and explaining concisely the benefits of doing this Paath. Our aim is to get the whole Sikh Panth to do at least one Paath a day of this great Baani.

We are in the process of making many more spiritual videos and we need your support in watching these videos and sharing them with others so that maximum amount of people may benefit from them. If you have any ideas about the videos kindly contact us.

Daas,
Kulbir Singh Toronto

[www.facebook.com]



Preetam Singh
Reply Quote TweetFacebook
Re: Importance of Sri Sukhmani Sahib
February 25, 2017 03:24AM
Very Informative Video, Keep up the Good Sevaa.
Reply Quote TweetFacebook
Sorry, only registered users may post in this forum.

Click here to login