ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poem

Posted by Harmeet Singh 
Poem
February 17, 2017 12:29PM
ਜੇ ਗਾਤਰੇ ਭਗੌਤੀ, ਸਿਰ ਸੋਹਣੀ ਦਸਤਾਰ ਹੋਵੇ
ਰਸਨਾ ਅੰਮ੍ਰਿਤ ਨਾਮ, ਅੰਦਰ ਨਿਮਰਤਾ ਸ਼ਿੰਗਾਰ ਹੋਵੇ
ਬੁਰੀ ਨਜ਼ਰ ਕੋਈ ਵੇਖੇ ਨ, ਮਨ ਕਦੇ ਨ ਖੁਆਰ ਹੋਵੇ
ਹਰਮੀਤ ਸਿੰਘ ਫੇਰ ਸ਼ੋਭਾ ਹੋਵੇ, ਜਮ ਦੀ ਵੀ ਨ ਮਾਰ ਹੋਵੇ
Reply Quote TweetFacebook
Sorry, only registered users may post in this forum.

Click here to login