ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Importance of Sri Bavan Akhri

Posted by Preetam Singh 
Importance of Sri Bavan Akhri
February 15, 2017 02:22PM
ਜਿਵੇਂ ਅਸੀਂ ਪਿਛਲੀ ਇਕ ਵੀਡੀਓ ਵਿਚ ਬੇਨਤੀ ਕੀਤੀ ਸੀ ਕਿ ਅਸੀਂ ਬਾਵਨ ਅਖਰੀ ਬਾਰੇ ਇਕ ਵੀਡੀਓ ਤਿਆਰ ਕਰਾਂਗੇ ਜਿਸ ਵਿਚ ਇਸ ਬਾਣੀ ਦੇ ਮਹਾਤਮ ਬਾਰੇ ਅਤੇ ਬਣਤਰ ਬਾਰੇ ਵਿਚਾਰ ਕਰਾਂਗੇ; ਸੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਵੀਡੀਓ ਹੁਣ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ।

ਇਹ ਬਾਣੀ ਗੁਰੂ ਸਾਹਿਬ ਜੀ ਦੀ ਇਕ ਮਹਾਨ ਰਚਨਾ ਹੈ ਅਤੇ ਗੁਰਸਿਖ ਜੋ ਪ੍ਰਭੂ ਪ੍ਰਾਪਤੀ ਕਰਨ ਲਈ ਸੰਜੀਦਾ ਹਨ, ਉਹ ਇਸਦਾ ਪਾਠ ਰੋਜ਼ ਪੰਜ ਗ੍ਰੰਥੀ ਦੀਆਂ ਹੋਰ ਬਾਣੀਆਂ ਸਹਿਤ ਜ਼ਰੂਰ ਕਰਦੇ ਹਨ ਅਤੇ ਅਸੀਂ ਆਪ ਸਭ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਬਾਣੀ ਦਾ ਰੋਜ਼ ਪਾਠ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਇਸ ਵੀਡੀਓ ਨਾਲ ਤੁਸੀਂ ਹੁਣ ਤਕ ਚਾਰ ਗੁਰਸਿਖ ਪਰਚਾਰਕਾਂ ਦੀਆਂ ਵੀਡੀਓ ਦੇਖ ਚੁਕੇ ਹੋ ਅਤੇ ਇਹ ਪਰਚਾਰਕ ਹਨ ਭਾਈ ਪ੍ਰੀਤਮ ਸਿੰਘ, ਭਾਈ ਇੰਦਰਬੀਰ ਸਿੰਘ, ਭਾਈ ਦਿਲਾਵਰ ਸਿੰਘ ਅਤੇ ਭਾਈ ਮਿਹਰਾਮਤ ਸਿੰਘ। ਇਹ ਗੁਰਮੁਖਿ ਪਰਚਾਰਕ ਟਰਾਂਟੋ ਦੇ ਗੁਰਮਤਿ ਬਿਬੇਕ ਵਿਦਿਆਲੇ ਤੋਂ ਵਿਦਿਆ ਪੜ੍ਹੇ ਹਨ। ਇਹ ਵਿਦਿਆਲਾ ਅਪਰੈਲ 2014 ਵਿਚ ਗੁਰਸਿਖੀ ਦੇ ਪਰਚਾਰ ਲਈ ਤੱਤ ਗੁਰਮਤਿ ਦੇ ਧਾਰਣੀ ਪਰਚਾਰਕ ਤਿਆਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਥੇ ਉ, ਅ ਤੋਂ ਲੈ ਕੇ ਲੜੀਦਾਰ ਬਾਣੀ ਦਾ ਪਾਠ ਸਿਖਾਇਆ ਜਾਂਦਾ ਹੈ ਅਤੇ ਸਿਖ ਇਤਿਹਾਸ, ਗੁਰਮਤਿ ਫਿਲਾਸਫੀ ਅਤੇ ਹੋਰ ਗੁਰਮਤਿ ਦੇ ਗੂੜ੍ਹ ਵਿਸ਼ਿਆਂ ਦੀ ਸਿਖਲਾਈ ਦਿਤੀ ਜਾਂਦੀ ਹੈ। ਆਪ ਜੀ ਅਸੀਸਾਂ ਦੇਵੋ ਕਿ ਅਸੀਂ ਪੰਥ ਦੀ ਵਧ ਤੋਂ ਵਧ ਸੇਵਾ ਕਰ ਸਕੀਏ।

ਜੇਕਰ ਤੁਸੀਂ ਹੋਰ ਵਿਸ਼ੇ (ਮਜ਼ਮੂਨ) ਤੇ ਵੀਡੀਓ ਤਿਆਰ ਕਰਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਦਸਣ ਦੀ ਕਿਰਪਾ ਕਰੋ ਤਾਂ ਕੇ ਅਸੀਂ ਇਹ ਸੇਵਾ ਹੋਰ ਵਧ ਚੜ੍ਹ ਕੇ ਕਰ ਸਕੀਏ।

We had promised in a previous video to make a video on Siri Baavan Akhri and now by the Kirpa of Guru Sahib, we are releasing this video. The video is in pure Punjabi but we have added subtitles for your benefit. So far you have seen videos done by 4 of our Parcharaks namely Bhai Preetam Singh, Bhai Inderbir Singh, Bhai Dilaavar Singh and Bhai Mehramat Singh. These young Parcharaks (preachers) are the product of our Gurmat Bibek Vidyala (school) that was started here in Toronto in April 2014 and we are hoping to prepare many more Gursikh Parcharaks to do Parchaar of Tatt Gurmat. Guru Sahib jee Kirpa karan.

We request you to watch this video, understand it and equip yourself with the Gurmat Gyaan (knowledge) about this Baani. We will consider our effort successful if you make an effort to add this Baani to your daily Nitnem. This Baani greatly helps in Naam Abhyaas and uplifts our spiritual life considerably.

We are going to prepare more videos on Sikhi related topics and if you have any topics in mind, that you would like us to expand on, kindly let us know. Please share the video liberally.




Preetam Singh
Reply Quote TweetFacebook
Re: Importance of Sri Bavan Akhri
February 17, 2017 12:59PM
DhanVahigurooJioateyGurdevKhalsaJio,
My humble question is so the Punj Bania is to be recited in morning, or anytime of day is possible ji?
Sri Asa Di Var is surely morning only correct?

Bhul chuk muaf Vahiguroo Jio
Reply Quote TweetFacebook
Punj Granthi can be done anytime but it's best to do it at Amritvela.

Kulbir Singh
Reply Quote TweetFacebook
Re: Importance of Sri Bavan Akhri
February 18, 2017 11:43AM
DhanVahigurooJioateyGurdevKhalsaJioKulbirSinghJio_/|\_
GuruNanakJiorakhaKhalsaSoomeyPanthJioNu...patapata..
Bhulchukmuaf
Reply Quote TweetFacebook
Re: Importance of Sri Bavan Akhri
February 20, 2017 04:50AM
Bhai Kulbir Singh jee,
Thanks for the effort of training pracharaks and sharing the importance of Bawan Akhri Bani with the Sangat. I already knew that this Bani is part of the Panj Granthi Banis but learnt about the sakhee first time from the video. Is there any way the video(s) could focus on the bani itself rather than the attributes of the bani ? Also, if there was one suggestion that I can give it would be not to go off topic as in the Sanskrit comparison. Guru Nanak Sahib's bani is the ultimate truth; rest is all partial truth; however Guru Sahib himself never belittled anything in the creation. Why should we as his sikhs seek to belittle something that may be dear to some parts of his creation?
regards
Reply Quote TweetFacebook
Quote

Also, if there was one suggestion that I can give it would be not to go off topic as in the Sanskrit comparison. Guru Nanak Sahib's bani is the ultimate truth; rest is all partial truth; however Guru Sahib himself never belittled anything in the creation. Why should we as his sikhs seek to belittle something that may be dear to some parts of his creation?

The reason the Sanskrit letters were discussed is to clear misunderstanding that Baavan Akhri is based on Sanskrit letters as opposed to the Gurmukhi letters.

Kulbir Singh
Reply Quote TweetFacebook
Sorry, only registered users may post in this forum.

Click here to login