ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Bhai Gurdaas Ji Di Vaar 41 Pouri 14 Bare Vichaar

Posted by MB Singh 


Waheguru Ji Ka Khalsa Waheguru Ji Ki Fateh

Sangat Ji, Please help about meanings of second Pankiti of this Pouri.
Reply Quote TweetFacebook
ਪੋਖਨਹਾਰ ਪਾਤਿਸਾਹ ਹੈ ਪ੍ਰਤਿਪਾਲਨ ਊਰਾ॥

ਅਕਾਲ ਪੁਰਖ ਪਾਤਿਸ਼ਾਹ ਹੈ ਅਤੇ ਊਰਿਆਂ ਨੂੰ (ਊਰਾ) ਨੂੰ ਪ੍ਰਤਿਪਾਲਨ ਵਾਲਾ ਹੈ।

ਊਰਾ ਸ਼ਬਦ ਦੇਖ ਕੇ ਮੈਂ ਵੀ ਇਕ ਵਾਰ ਤਾਂ ਚੌਂਕ ਗਿਆ ਸੀ ਕਿ ਇਸ ਸ਼ਬਦ ਦਾ ਅਰਥ ਤਾਂ ਊਣਾ ਹੁੰਦਾ ਹੈ ਤੇ ਇਥੇ ਅਕਾਲ ਪੁਰਖ ਨੂੰ ਊਰਾ ਪਾਤਿਸ਼ਾਹ ਅਤੇ ਪ੍ਰਤਿਪਾਲਨ ਵਾਲਾ ਕਿਉਂ ਕਿਹਾ ਹੈ। ਸਮਝ ਨਹੀਂ ਸੀ ਆ ਰਿਹਾ ਕਿ ਇਸ ਪੰਕਤੀ ਦਾ ਕੀ ਅਰਥ ਬਣਦਾ ਹੈ ਅਤੇ ਫੇਰ ਬਿਜਲੀ ਦੇ ਚਮਕਣ ਵਾਂਗ ਇਕ ਦਮ ਅਰਥ ਸਮਝ ਆ ਗਿਆ ਕਿ ਊਰਿਆਂ (ਊਣਿਆਂ ਨੂੰ) ਪਾਲਣ ਵਾਲਾ ਹੈ। ਹੁਣ ਸਵਾਲ ਹੈ ਕਿ ਊਰਿਆਂ ਦੀ ਥਾਂ ਤੇ ਊਰਾ ਕਿਉਂ ਵਰਤਿਆ ਹੈ। ਇਸਦਾ ਜਵਾਬ ਹੈ ਕਿ ਪਉੜੀ ਵਿਚ ਕਾਵਿ ਦਾ ਕਾਫੀਆ ਰਖਣ ਵਾਸਤੇ ਇਸ ਤਰ੍ਹਾਂ ਕਰਨਾ ਪੈਂਦਾ ਹੈ। ਗੁਰਬਾਣੀ ਵਿਚ ਅਜਿਹੇ ਬਹੁਤ ਪਰਮਾਣ ਹਨ ਜਿਥੇ ਸ਼ਬਦਾਂ ਦੇ ਇਹ ਰੂਪ ਮਿਲਦੇ ਹਨ।

ਕੁਲਬੀਰ ਸਿੰਘ
Reply Quote TweetFacebook
Thank you Veer Ji, that makes it.

I was thinking it could be ਪੋਖਨਹਾਰ ਪਾਤਿਸਾਹ ਹੈ ਪ੍ਰਤਿਪਾਲ ਨ ਊਰਾ॥

Which means that He is not ਊਰਾ in doing ਪ੍ਰਤਿਪਾਲ.

But I could not find PAD CHHED like that in AMRIT KIRTAN as well. So yours explanation makes it clear.

Dhanwaad Ji.
Reply Quote TweetFacebook
Dhanvaad Jee,

Bhai MB Singh and myself did Veechar on this shabad after a recent program here in Surrey and we were confused as well. Your arths have made it clear!
Reply Quote TweetFacebook
Sorry, only registered users may post in this forum.

Click here to login