ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Arth : ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ॥

Posted by Mohkam Singh 
ਸੂਹੀਮਹਲਾ5॥
ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ॥ਨਾਮਬਿਨਾਸਭਿਕੂੜੁਗਾਲ੍‍ੀਹੋਛੀਆ॥1॥
ਨਾਮੁਨਿਧਾਨੁਅਪਾਰੁਭਗਤਾਮਨਿਵਸੈ॥ਜਨਮਮਰਣਮੋਹੁਦੁਖੁਸਾਧੂਸੰਗਿਨਸੈ॥1॥ਰਹਾਉ॥
ਮੋਹਿਬਾਦਿਅਹੰਕਾਰਿਸਰਪਰਰੁੰਨਿਆ॥ਸੁਖੁਨਪਾਇਨ੍‍ਮਿੂਲਿਨਾਮਵਿਛੁੰਨਿਆ॥2॥
ਮੇਰੀਮੇਰੀਧਾਰਿਬੰਧਨਿਬੰਧਿਆ॥ਨਰਕਿਸੁਰਗਿਅਵਤਾਰਮਾਇਆਧੰਧਿਆ॥3॥
ਸੋਧਤਸੋਧਤਸੋਧਿਤਤੁਬੀਚਾਰਿਆ॥ਨਾਮਬਿਨਾਸੁਖੁਨਾਹਿਸਰਪਰਹਾਰਿਆ॥4॥
ਆਵਹਿਜਾਹਿਅਨੇਕਮਰਿਮਰਿਜਨਮਤੇ॥ਬਿਨੁਬੂਝੇਸਭੁਵਾਦਿਜੋਨੀਭਰਮਤੇ॥5॥ਜਿਨ੍‍
ਕਉਭਏਦਇਆਲਤਿਨ੍‍ਸਾਧੂਸੰਗੁਭਇਆ॥ਅੰਮ੍ਰਿਤੁਹਰਿਕਾਨਾਮੁਤਿਨ੍‍ੀਜਨੀਜਪਿਲਇਆ॥6॥
ਖੋਜਹਿਕੋਟਿਅੰਸਖਬਹੁਤੁਅਨੰਤਕੇ॥ਜਿਸੁਬੁਝਾਏਆਪਿਨੇੜਾਤਿਸੁਹੇ॥7॥
ਵਿਸਰੁਨਾਹੀਦਾਤਾਰਆਪਣਾਨਾਮੁਦੇਹੁ॥ਗੁਣਗਾਵਾਦਿਨੁਰਾਤਿਨਾਨਕਚਾਉਏਹੁ॥8॥2॥5॥16॥


Giani Harbans Singh Ji in his Teeka does arth of the first Pankti as follows :

(ਹੇ ਭਾਈ!) ਸਿਮ੍ਰਿਤਿਆਂ, ਵੇਦ, ਪੁਰਾਣ, ਅਤੇ (ਧਾਰਮਿਕ) ਪੋਥੀਆਂ (ਇਹੋ ਹੀ) ਪੁਕਾਰਦੀਆਂ ਹਨ (ਕਿ ਪਰਮੇਸ਼ਰ ਦੇ) ਨਾਮ ਤੋਂ ਬਿਨਾ ਸਭ ਕੂੜੀਆਂ ਅਤੇ ਥੋਥੀਆਂ ਗੱਲਾਂ ਹਨ |

With all due respect to Giani Ji, I personally do not feel comfortable with this arth, as it contradicts countless other Gurbani Panktis, for example, the following Salok of Sri Sukhmani Sahib :

ਬਹੁਸਾਸਤ੍ਰਬਹੁਸਿਮ੍ਰਿਤੀਪੇਖੇਸਰਬਢਢੋਲਿ॥ਪੂਜਸਿਨਾਹੀਹਰਿਹਰੇਨਾਨਕਨਾਮਅਮੋਲ॥1॥

Whereas Prof. Sahib Singh Ji does the following arths, which seem more appropriate :

ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ ।

What are the Sangat's views on this?
Reply Quote TweetFacebook
ਗੁਰਮਤਿ ਅਨੁਸਾਰੀ ਇਹ ਅਰਥ ਸਹੀ ਲਗਦੇ ਹਨ ਜੀ ਕਿਉਂਕਿ ਗੁਰਬਾਣੀ ਵਿਚ ਕਿਤੇ ਵੀ ਵੇਦਾਂ ਕਤੇਬਾਂ ਦਾ ਮੰਡਨ ਨਹੀਂ ਹੈ, ਸਦਾ ਖੰਡਨ ਹੀ ਹੈ:

ਬੇਦ ਪੁਰਾਨ ਆਦਿ ਪੋਥੀਆਂ (ਕਈ ਕੁਝ) ਪੁਕਾਰਦੀਆਂ ਹਨ ਪਰ ਨਾਮ ਤੋਂ ਬਿਨਾਂ (ਇਹਨਾਂ ਦੀਆਂ) ਗੱਲਾਂ ਹੋਛੀਆਂ ਹਨ।


Giani Harbans Singh's arths are not in accordance to Gurmat. Where to Veds say that Naam is everything? Totally wrong meanings. Giani Harbans Singh has done good meanings in his teeka but he has been merciless in putting other scholars down in his steek. He has not spared Bhai Sahib Randhir Singh, Sant Gurbachan Singh, Bhai Vir Singh and Prof Sahib Singh.

Gurban Agam Agaadh bodh hai jee

Kulbir Singh
Reply Quote TweetFacebook
To a gursikh has recieved gurmat naam
when he looks at ved puran, (dharmik) pothiya
he will realize that naam bina sub koor galee hoshiyea

Akhar Vadha/Ghata Bhul Chuk Muaff karni
Reply Quote TweetFacebook
One Singh quoted the following Pankti from Asa Ki Vaar to support his claim that Gurbani does not reject Vedas.
ਚਾਰੇ ਵੇਦ ਹੋਏ ਸਿਚਆਰ ॥

As obvious, this was an age old tactic of taking Panktis out of the entire context and misquoting it to justify personal opinions.
I could not look at Giani Harbans Singh Ji's Teeka for this Salok as the relevant page was missing from the PDF copy. However, Prof. Sahib Singh Ji's arth about this Salok are quite interesting.

ਮਃ1॥ਸਾਮਕਹੈਸੇਤੰਬਰੁਸੁਆਮੀਸਚਮਹਿਆਛੈਸਾਚਿਰਹੇ॥ਸਭੁਕੋਸਚਿਸਮਾਵੈ॥
ਰਿਗੁਕਹੈਰਹਿਆਭਰਪੂਰਿ॥ਰਾਮਨਾਮੁਦੇਵਾਮਹਿਸੂਰੁ॥ਨਾਇਲਇਐਪਰਾਛਤਜਾਹਿ॥ਨਾਨਕਤਉਮੋਖੰਤਰੁਪਾਹਿ॥
ਜੁਜਮਹਿਜੋਰਿਛਲੀਚੰਦ੍ਰਾਵਲਿਕਾਨ੍‍ਕ੍ਰਿਸਨੁਜਾਦਮੁਭਇਆ॥ਪਾਰਜਾਤੁਗੋਪੀਲੈਆਇਆਬਿੰਦ੍ਰਾਬਨਮਹਿਰੰਗੁਕੀਆ॥
ਕਲਿਮਹਿਬੇਦੁਅਥਰਬਣੁਹੂਆਨਾਉਖੁਦਾਈਅਲਹੁਭਇਆ॥ਨੀਲਬਸਤ੍ਰਲੇਕਪੜੇਪਹਿਰੇਤੁਰਕਪਠਾਣੀਅਮਲੁਕੀਆ॥
ਚਾਰੇਵੇਦਹੋਏਸਚਿਆਰ॥ਪੜਹਿਗੁਣਹਿਤਿਨ੍‍ਚਾਰਵੀਚਾਰ॥ਭਉਭਗਤਿਕਰਿਨੀਚੁਸਦਾਏ॥ਤਉਨਾਨਕਮੋਖੰਤਰੁਪਾਏ॥2॥


He writes:

ਅਰਥ ਸੰਬੰਧੀ ਨੋਟ:
‘ਕਲਿ ਮਹਿ ਬੇਦੁ ਅਥਰਬਣੁ ਹੂਆ’-ਜਿਵੇਂ ਇਸ ਤੁਕ ਵਿਚ ‘ਕਲਜੁਗ’ ਦੇ ਨਾਲ ‘ਬੇਦੁ ਅਥਰਬਣੁ’ ਵਰਤਿਆ ਗਿਆ ਹੈ ਤਿਵੇਂ ਪਹਿਲੀਆਂ ਤੁਕਾਂ ਵਿਚ ਸ਼ਬਦ ‘ਸਾਮ’ ਨਾਲ ‘ਦੁਆਪਰ’ ਵਰਤਣਾ ਹੈ । ‘ਨਾਉ ਖੁਦਾਈ ਅਲਹੁ ਭਇਆ’-ਕਲਜੁਗ ਵਿਚ ‘ਸੁਆਮੀ’ ਦਾ ਨਾਉਂ ‘ਖੁਦਾਇ’ ਤੇ ‘ਅਲਹੁ’ ਪਰਧਾਨ ਹੋ ਗਿਆ। ‘ਕਲਿ......ਕੀਆ’-ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜੀਵਾਂ ਦੀ ਅਗਵਾਈ ਮਾਨੋ, ਅਥਰਬਣ ਬੇਦ ਕਰ ਰਿਹਾ ਹੈ, ਭਾਵ, ਕਲਜੁਗ ਵਿਚ ਜਾਦੂ ਟੂਣੇ, ਵੈਰ-ਵਿਰੋਧ ਤੇ ਜ਼ੁਲਮ ਪਰਧਾਨ ਹਨ; ਭਾਵ, ‘ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ ।’ ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਬਸਤਰ ਲੈ ਕੇ ਉਹਨਾਂ ਦੇ ਕੱਪੜੇ (ਬਣਵਾ ਕੇ) ਪਾਏ ਹੋਏ ਹਨ; ਉਹਨਾਂ ਦੇ ਹੀ ਤੇਜ ਪਰਤਾਪ ਕਰਕੇ ਹੁਣ ‘ਸੁਆਮੀ’ ਦਾ ਨਾਉਂ ‘ਖੁਦਾਇ’ ਤੇ ‘ਅਲਹੁ’ ਵੱਜ ਰਿਹਾ ਹੈ । ‘ਜੁਜ ਮਹਿ......ਕਾਨ੍‍ ਕ੍ਰਿਸ਼ਨ ਜਾਦਮੁ ਭਇਆ’-ਦੁਆਪਰ ਵਿਚ ‘ਸੁਆਮੀ ਦਾ ਨਾਉਂ’ ‘ਜਾਦਮੁ ਕਾਨ੍‍ ਕ੍ਰਿਸ਼ਨ’ ਵੱਜਦਾ ਸੀ । ਕਿਹੜਾ ‘ਕ੍ਰਿਸ਼ਨ’? ਜੋ ‘ਕਾਨ੍‍’ ਸਾਵਲੇ ਰੰਗ ਦਾ ਸੀ ਤੇ ‘ਜਾਦਮੁ’ ਜਾਦਵਾਂ ਦੀ ਕੁਲ ਵਿਚੋਂ ਸੀ; ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਸੀ, ਜਿਸ ਨੇ (ਆਪਣੀ) ਗੋਪੀ (ਸਤ੍ਯਭਾਮਾ) ਦੀ ਖ਼ਾਤਰ ‘ਪਾਰਜਾਤ’ ਰੁੱਖ ਇੰਦਰ ਦੇ ਬਾਗ਼ ਵਿਚੋਂ ਲੈ ਆਂਦਾ ਸੀ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਕੀਤੇ ਸਨ । ਰਿਗੁਵੇਦ ਆਖਦਾ ਹੈ ਕਿ (ਤ੍ਰੇਤੇ ਜੁਗ ਵਿਚ ਸ੍ਰੀ ਰਾਮ ਜੀ ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਸੀ, ਭਾਵ, ਤ੍ਰੇਤੇ ਵਿਚ ‘ਸਵਾਮੀ’ ਦਾ ਨਾਉਂ ‘ਰਾਮ’ ਪਰਧਾਨ ਸੀ । ਉਸੇ ਰਾਮ ਜੀ ਨੂੰ ਹੀ ‘ਭਰਪੂਰਿ ਰਹਿਆ’ ਸਮਝਿਆ ਗਿਆ, ਭਾਵ, ਉਸੇ ਦੀ ਹੀ ਪੂਜਾ ‘ਸੁਆਮੀ’ ਦੀ ਪੂਜਾ ਸਮਾਨ ਹੋਣ ਲੱਗ ਪਈ ।2।
ਨੋਟ:- ਸਤਿਗੁਰੂ ਜੀ ਕਿਸੇ ਵੇਦ ਦਾ ਕਿਸੇ ਖ਼ਾਸ ਜੁਗ ਨਾਲ ਸੰਬੰਧ ਨਹੀਂ ਦੱਸ ਰਹੇ । ਜਿਵੇਂ ਪਹਿਲੇ ਸਲੋਕ ਵਿਚ ਹਰੇਕ ਸਮੇ ਦੇ ਜੀਵਾਂ ਦੇ ਸੁਭਾਉ ਆਦਿਕ ਦੀ ਤਬਦੀਲੀ ਦਾ ਜ਼ਿਕਰ ਹੈ, ਤਿਵੇਂ ਹੀ ਇਥੇ ਹੈ । ‘ਸਾਮ’, ‘ਰਿਗੁ’, ‘ਜੁਜ’ ਅਤੇ ‘ਅਥਰਵਣੁ’ ਨੂੰ ਤਰਤੀਬਵਾਰ ਕੇਵਲ ਸ਼ਬਦ ‘ਸੇਤੰਬਰ’ ‘ਰਾਮ’ ‘ਜਾਦਮੁ’ ਅਤੇ ‘ਅਲਹੁ’ ਨਾਲ ਵਰਤਿਆ ਗਿਆ ਹੈ । ਹਰੇਕ ਵੇਦ ਦੇ ਨਾਉਂ ਦਾ ਪਹਿਲਾ ਅੱਖਰ ਰੱਬ ਦੇ ਉਸ ਸਮੇ ਦੇ ਪਰਧਾਨ ਨਾਮ ਦੇ ਪਹਿਲੇ ਅੱਖਰ ਨਾਲ ਮਿਲਦਾ ਹੈ ।
ਅਰਥ:- ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ ‘ਸੇਤੰਬਰੁ’ (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ ‘ਸੇਤੰਬਰ’ ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ ‘ਸੱਚ’ ਵਿਚ ਟਿਕਿਆ ਰਹਿੰਦਾ ਹੈ; ਤਦੋਂ ਹਰੇਕ ਜੀਵ ‘ਸੱਚ’ ਵਿਚ ਲੀਨ ਹੁੰਦਾ ਹੈ (‘ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ’); (ਜਦੋਂ ਆਮ ਤੌਰ ਤੇ ਹਰੇਕ ਜੀਵ ‘ਸੱਚ’ ਵਿਚ, ‘ਧਰਮੁ’ ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ) ।
ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ; ਉਹੀ ਸਭ ਥਾਈਂ ਵਿਆਪਕ ਹੈ । ਹੇ ਨਾਨਕ! (ਰਿਗਵੇਦ ਆਖਦਾ ਹੈ ਕਿ) (ਸ੍ਰੀ) ਰਾਮ (ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ ਅਤੇ (ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ ।
ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ ‘ਜਾਦਮੁ’ ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ ।
ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ ‘ਖੁਦਾਇ’ ਤੇ ‘ਅਲਹੁ’ ਵੱਜਣ ਲੱਗ ਪਿਆ ਹੈ; ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ ।
ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ ‘ਸੇਤੰਬਰ’, ‘ਰਾਮ’, ‘ਕ੍ਰਿਸ਼ਨ’ ਤੇ ‘ਅਲਹੁ’ ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ); ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ । (ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ) ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ।2।
Reply Quote TweetFacebook
ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ॥ਨਾਮਬਿਨਾਸਭਿਕੂੜੁਗਾਲ੍‍ੀਹੋਛੀਆ॥1॥


==> Grammatically What does the sihari in ਪੁਕਾਰਨਿ translates to ?
Reply Quote TweetFacebook
ਪੁਕਾਰਨਿ ਦਾ ਅਰਥ ਹੈ ਪੁਕਾਰਦੀਆਂ ਹਨ। ਸਿਹਾਰੀ ਇਥੇ ਇਸ ਸ਼ਬਦ ਦੇ ਕਿਰਿਆਵਾਚੀ ਹੋਣ ਦਾ ਸੂਚਕ ਹੈ।

ਕੁਲਬੀਰ ਸਿੰਘ
Reply Quote TweetFacebook
Quote

One Singh quoted the following Pankti from Asa Ki Vaar to support his claim that Gurbani does not reject Vedas.
ਚਾਰੇ ਵੇਦ ਹੋਏ ਸਿਚਆਰ ॥

As obvious, this was an age old tactic of taking Panktis out of the entire context and misquoting it to justify personal opinions.
I could not look at Giani Harbans Singh Ji's Teeka for this Salok as the relevant page was missing from the PDF copy. However, Prof. Sahib Singh Ji's arth about this Salok are quite interesting.

It's hard to understand why some Sikhs are hell bent on proving that Vedas or Katebas are in accordance to Gurmat and that in Gurbani these scriptures are not rejected. The above quote is a perfect example how they pick one or two Pankitis out of the whole Shabad and try to prove that Gurbani says that Vedas are Sachiyaar (truthful). How can some scripture be Sachiyaar if it does not have SatNaam (True Naam) in it? In fact what this Pankiti means is that in their own way and by their own saying the Vedas claim to be Sachiyaar but Gurmat does not believe so. The last two Pankitis of this Salok are what Gurmat stance is:

ਭਾਉ ਭਗਤਿ ਕਰਿ ਨੀਚੁ ਸਦਾਏ ॥
ਤਉ ਨਾਨਕ ਮੋਖੰਤਰੁ ਪਾਏ ॥੨॥


If one does Prema Bhagti (Bhao Bhagti) and considers oneself as lowly, then alone one attains salvation, not through Vedas. By reading Vedas one gets "Chaar Vichaar" i.e. good thoughts (of Paap and Punn) but one does not get guidance to achieve salvation.

Kulbir Singh
Reply Quote TweetFacebook
Quote

It's hard to understand why some Sikhs are hell bent on proving that Vedas or Katebas are in accordance to Gurmat and that in Gurbani these scriptures are not rejected.

I feel they want to prove that Sikhi is so super tolerant that no matter what one does in name of religion, everything is acceptable to Sikh Dharam. All this just to get Vaah-Vaahi of Duniyavi people. Lakh Laahnat! thumbs down
Reply Quote TweetFacebook
There is no doubt ਨਾਮ cant be anywhere other than in SGGSJ (only in Guru Nanaks House).

ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ॥ਨਾਮਬਿਨਾਸਭਿਕੂੜੁਗਾਲ੍‍ੀਹੋਛੀਆ॥1॥

ਪੁਕਾਰਨਿ being ਕਿਰਿਆਵਾਚੀ, cant we think of these 2 panktis as totally different (any grammatical challenge in that) ?

Meaning ->

ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ ==> ਸਿਮ੍ਰਿਤਿ,ਬੇਦ,ਪੁਰਾਣ ਤੇ ਪੋਥੀਆ ਪੁਕਾਰਦੀਆਂ ਹਨ ||

AND OR BUT (whatever we think suitable)

ਨਾਮਬਿਨਾਸਭਿਕੂੜੁਗਾਲ੍‍ੀਹੋਛੀਆ ==> ਨਾਮ ਤੋਂ ਬਿਨਾ ਸਭ ਗਲਾਂ ਹੋਛੀਆਂ ਹਨ ||
Reply Quote TweetFacebook
Quote

ਪੁਕਾਰਨਿ being ਕਿਰਿਆਵਾਚੀ, cant we think of these 2 panktis as totally different (any grammatical challenge in that) ?

Meaning ->

ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ ==> ਸਿਮ੍ਰਿਤਿ,ਬੇਦ,ਪੁਰਾਣ ਤੇ ਪੋਥੀਆ ਪੁਕਾਰਦੀਆਂ ਹਨ ||

Haaji, that's exactly what I said in my first post in this thread. I will reproduce it below:

ਬੇਦ ਪੁਰਾਨ ਆਦਿ ਪੋਥੀਆਂ (ਕਈ ਕੁਝ) ਪੁਕਾਰਦੀਆਂ ਹਨ ਪਰ ਨਾਮ ਤੋਂ ਬਿਨਾਂ (ਇਹਨਾਂ ਦੀਆਂ) ਗੱਲਾਂ ਹੋਛੀਆਂ ਹਨ।

Gurbani Agam Agaadh Bodh hai jee.
Reply Quote TweetFacebook
One thing is sure, every Gursikh has to do his own Veechar of Gurbani. I feel the main reason for the downfall of the panth today is that we relied on parchariks and vidhvans. No one is poora except Guru Sahib. Salute to those who considered it as goal of the life and spent time doing this uttam sewa but not to forget, they were humans too. There is no reason why they cant be wrong as only Guru Sahibs know the actual meanings and message.
Reply Quote TweetFacebook
If Sikhs start doing Vichaar of Gurbani, even 1%, it would result in Chardi Kala of Panth but the fact of the matter is that a vast majority does not Vichaar at all.

Kulbir Singh
Reply Quote TweetFacebook
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥

"This Shabad proves that many types of beings and humans were saved by the Guru's Shabad, there is no other way to be saved (in this world). Shabad can only be obtained from the House of Guru Nanak. In their past lives, many sages and yogis put in a great amount of effort, but they were only saved when they were born in the House of Guru Nanak and became the Sikhs of the Guru. When any Brahmas, Sanaks and Sanandans have been saved and will be saved by taking Amrit and getting Gur-Shabad."
- Gurmat Gorvta, Bhai Sahib Bhai Randhir Singh Jee
Reply Quote TweetFacebook
Does that mean that Inder, Bhrama etc. got Guru's Shabad and they did reach sachkhand? Japji sahib say they reached Gyan Khand. Or maybe some Indra and Bhrama got saved and others remained in Gyan Khand since both said there are countless of them.
Reply Quote TweetFacebook
Quote

Does that mean that Inder, Bhrama etc. got Guru's Shabad and they did reach sachkhand? Japji sahib say they reached Gyan Khand. Or maybe some Indra and Bhrama got saved and others remained in Gyan Khand since both said there are countless of them.

Remember Brahma, Mahesh, Vishnu, Indra etc. are Padvees (positions) and are joonis just like human, Jakh, Kinnar, Sur, Asur etc. The Pankiti in the previous post that talks about Sanak and Brahma etc getting liberated is related to that one particular Brahma or Indra. When one particular Brahma or Indra got liberated then someone else takes up that position. According to Vedic literature too, if one does 100 Ashavmedh Yagya, then that person can qualify to become an Indra and this is why Indra always used to create hurdles in the way of achieving Yagya or other such penances.

Kulbir Singh
Reply Quote TweetFacebook
Wow, didn't know that. Thanks for the information, its an eye opener and answers many questions.
Reply Quote TweetFacebook
Quote
Kulbir Singh
According to Vedic literature too, if one does 100 Ashavmedh Yagya, then that person can qualify to become an Indra and this is why Indra always used to create hurdles in the way of achieving Yagya or other such penances.

This goes to show just how great of a blessing it is to be a Sikh. Other religions perform all kinds of rituals just for material things, like this example that Bhai Kulbir Singh Ji gave. On the other hand, Guru Sahib Ji gave us Naam, Bani and Amrit which can take us straight to Akaal Purakh Waheguru. We should all really thank Guru Sahib Ji with each breath for giving us Sikhi and we should never take it for granted.

Bhul Chuk Maafi
Reply Quote TweetFacebook
Sorry, only registered users may post in this forum.

Click here to login