ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

A poem for Singhs

Posted by Mehramat Singh 
A poem for Singhs
April 04, 2014 05:28PM
A humble attempt to write a poem for our Singhs

ਕਿਥੋਂ ਆਣ ਮਿਲੇ ਇਹ ਪਿਆਰੇ ਦੇ ਪਿਆਰੇ ਜੀ
ਦਿਨ ਅਧੂਰਾ ਜਿਹਾ ਲੱਗੇ ਜਦੋਂ ਹੋਣ ਨਾ ਦਿਦਾਰੇ ਜੀ

ਪ੍ਰੀਤਮ ਨੂੰ ਚਾਹੁਣ ਵਾਲੇ, ਮੀਤ ੲਿਹ ਓਹੀ ਨੇ
ਰਹਿਤ ਦੇ ਨੇ ਪੱਕੇ ਜੀ, ਸਿੰਘ ਸਰਬਲੋਹੀ ਨੇ

ਸਤਿਗੁਰੂ ਬਿਨਾਂ ਕਿਸੇ ਹੋਰ ਨੂੰ ਨਾ ਤੱਕਦੇ
ਹਰਿਜਸ ਗਾੳੁਣ ਵੇਲ਼ੇ ਨਾ ਅੱਕਦੇ ਨਾ ਥੱਕਦੇ

ਕਲਮ ਦੇ ਨੇ ਧਨੀ ਜੀ, ਨਾਲੇ ਸੁਰ ਤੇ ਤਾਲ ਦੇ
ਫ਼ਲ਼ ੲਿਹ ਹੋਣੇ ਕਿਸੇ ਪੂਰਬਲੀ ਘਾਲ਼ ਦੇ

ਖੁੱਲੀ ਵਰਤਾਉਂਦੇ ਦੇਗ ਗਰਮ ਗਰਮ ਜੀ
ਗੱਫਾ ਸ਼ਕ ਮਨੋਂ ਮਿਟ ਜਾਣ ਭਰਮ ਜੀ

ਐਸੀ ਸੰਗਤ ਮਿਲਾਈ, ਦੱਸ ਮਿਹਰ ਹੋਈ ਨਾ ?
ਤੇਰੇ ਪ੍ਰੀਤਮ ਦੀਆਂ ਰਹਿਮਤਾਂ ਦਾ ਅੰਤ ਕੋਈ ਨਾ.....ਅੰਤ ਕੋਈ ਨਾ

Mehramat Singh
Reply Quote TweetFacebook
Re: A poem for Singhs
April 04, 2014 09:07PM
Bohuth khoob jee! Mere raam har jan kai hau bal jaaee!
Reply Quote TweetFacebook
Re: A poem for Singhs
April 04, 2014 11:06PM
Vaah Mehramat Singh Jee! Bohut sundar!
Keep it up.
Vaaheguroo

Gursewak Singh
Reply Quote TweetFacebook
Re: A poem for Singhs
April 04, 2014 11:08PM
Vaah Mehramat Singh Jee - keep it up!
Reply Quote TweetFacebook
Re: A poem for Singhs
April 05, 2014 12:56AM
A simple little poetry, with high ideals.
Reply Quote TweetFacebook
Re: A poem for Singhs
April 05, 2014 01:45AM
Waheguru ! Bahut he vadhiya veer jee. Chardi Kala smiling smiley

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Sorry, only registered users may post in this forum.

Click here to login