ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸ੍ਰੀ ਦਸਮੇਸ਼ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

Posted by JASJIT SINGH 



ਦੀਨ ਕੇ ਦਿਆਲ ਕਰੀ ਜਗਤ ਕੋ ਨਿਹਾਲ ਆਜ
ਪਟਨਾ ਮੇ ਕਰ ਪ੍ਰਕਾਸ਼ ਦੀਈ ਦੈਂਤਨ ਕੋ ਨਿਰਲਾਜ
ਬਾਲਾ ਰੂਪ ਮੇ ਜੁਟ ਗਏ ਸੰਵਾਰਨ ਪੰਥਨ ਕੋ ਕਾਜ
ਅਕਾਲ ਦੀਈ ਗੁਰਿਆਈ ਚਲਾਇਓ ਨਾਨਕ ਰਾਜ
ਕੀਨੀ ਅਸਵ ਅਸਵਾਰੀ ਤੀਰਨ ਤੇਗ ਕਲਗੀ ਬਾਜ
ਪਾਹੁਲ ਚਲਾਈ ਖੰਡੇ ਕੀ ਦੁਸ਼ਟਨ ਕੋ ਦੀਈ ਭਾਜ
ਪਾਂਚ ਪਿਆਰੇ ਪਰਖ ਕਰ ਸਿੱਖਨ ਕੋ ਰਖੀ ਲਾਜ
ਰਾਏ ਸੇ ਸਿੰਘ ਹੁਈ ਗਏ ਗੁਰ ਚੇਲੇ ਕੀਈ ਗਾਜ
ਪ੍ਰਗਟ ਕਰਬੋ ਖ਼ਾਲਸਾ ਸੰਘਾਰਨ ਕੋ ਦੁਨੀ ਵਿਕਾਜ
ਨਿਰਮਲ ਪੰਥ ਚਲਾਵਨੇ ਹੋਇ ਹੈ ਬਿਪਰਨ ਕੋ ਢਾਜ
ਗੁਰੂ ਗੋਬਿੰਦ ਸਿੰਘ ਨਾਮ ਕੋ ਸੁਨਤ ਹੋਵੇ ਦੁਸ਼ਟ ਨਾਜ
ਕਿਰਪਨ ਜਿਸ ਪਰ ਕਰੀ ਰਹੇ ਸਦੀਵ ਗੁਰ ਚਰਨਾਜ
ਬਿੰਨਤ ਦਾਸਰੋ ਜਸਜੀਤ ਕੀ ਰਾਖੋ ਸ਼ਰਨ ਹੇ ਮਹਾਰਾਜ
ਹੋਵੈ ਨਦਰ ਆਪਕੀ ਇਸ ਚਿੜੀਆ ਕੋ ਭੀ ਕਰੋ ਬਾਜ
ਹਮ ਨੀਚਨ ਸੇ ਨੀਚ ਕੋ ਨਾਮ ਆਪਨੇ ਕਾ ਦੇਵੋ ਦਾਜ
ਹਮ ਨੀਚਨ ਸੇ ਨੀਚ ਕੋ ਨਾਮ ਆਪਨੇ ਕਾ ਦੇਵੋ ਦਾਜ
Reply Quote TweetFacebook
Bahut Khoob Kavita Likhee hai jee!

Kaash ih Calender dee Dubidha na paida hundi.

Kulbir Singh
Reply Quote TweetFacebook
A great poem Bhai Jasjit Singh Jeeo.

Veerji, eh calendar di dubidha saanu 2 vaar Gurupurab manaun da moka dendi hai smiling smiley
Reply Quote TweetFacebook
Happy Gurpurab of Sri Guru Gobind Singh Ji to you too and to all the Sikh jagat!



Baaja Vaaley Sache Patshaah! smiling smiley
Reply Quote TweetFacebook
We shouldn't be worry about calendar, with Guru Sahib's kirpa it will be sorted out soon.
Reply Quote TweetFacebook
Sorry, only registered users may post in this forum.

Click here to login