ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poems for Gurpurab of Siri Guru Raamdaas jee Maharaj

Posted by Kulbir Singh 
Next Tuesday, October 9, 2012 is the Gurpurab of Siri Guru Raamdaas jee Maharaj. Everyone is requested to post poems in Punjabi, English, Hindi, Urdu or whatever language you know, to glorify the great Avtaar of Siri Guru Raamdaas jee Maharaaj. I am going to begin this thread by a Mangal written by the legendary poet - Mahakavi Bhai Santokh Singh jee Chooramani:

ਹਰਤਾ ਬਿਘਨਾਨ ਮਹਾਂ ਅਘ ਕੋ, ਉਰ ਆਤਮ ਗਯਾਨ ਪ੍ਰਕਾਸ਼ਤ ਜਯੋਂ ਹਰਿ।
ਹਰਿ ਦੇਤਿ ਬਸਾਇ ਸੁ ਦਾਸਨ ਕੇ, ਕਮਲਾਸਨ ਧਯਾਵਤਿ ਜਾਹਿੰ ਭਜੇ ਹਰਿ।
ਹਰਿ ਬੰਸ ਬਿਖੇ ਅਵਤਾਰ ਭਏ, ਹਤਿ ਰਾਵਣ ਕੋ ਲਿਯ ਸੰਗ ਚਮੂੰ ਹਰਿ।
ਹਰਿਦਾਸ ਤਨੈ ਰਾਮਦਾਸ ਗੁਰੂ, ਮ੍ਰਿਗ ਮੋਹ ਸੰਘਾਰਤਿ ਜਯੋਂ ਬਡ ਕੇਹਰਿ।


In this Mangal, Mahakavi jee has used the word ਹਰਿ in different meanings. The first ਹਰਿ means sun, the second ਹਰਿ means Vaheguru, third ਹਰਿ means Vishnu or Shiva, fourth ਹਰਿ (ਹਰਿ ਬੰਸ ) means Surya-Vanshi i.e. the clan of RamChander jee, fifth ਹਰਿ means monkey, sixth ਹਰਿ (ਹਰਿਦਾਸ) is part of ਹਰਿਦਾਸ who was the worldly father of Siri Guru Raamdaas jee and the last ਹਰਿ (ਕੇਹਰਿ) is part of the word ਕੇਹਰਿ which means lion. The word ਹਰਿ has about two dozen meanings in Sanskrit dictionaries and poets from the past have used this word extensively in their poems especially when writing riddles in poetic form.

The meanings of this Mangal are as follows:

1. Siri Guru Raamdaas jee is the taker or extinguisher of problems and sins; and illuminates the divine knowledge (Aatma Gyaan) within the seeker like sun (gives light in darkness).

2. Siri Guru Raamdaas jee makes Vaheguru Hari reside within his Servants as Brahma is said to meditate (with full concentration) on Hari Vishnu.

3 and 4. Raam Chander jee came in the Surya Vanshi clan, he killed Ravan using the army (ਚਮੂੰ) of monkeys (ਹਰਿ) but Siri Guru Raamdaas jee the son of Haridaas jee, singlehandedly killed Moh (very powerful Bikaar) as strongly as a lion kills a deer.

Kulbir Singh
Reply Quote TweetFacebook
Vah Vah! Mahakavi jee has blown me away with lines 3 and 4. What an amazing way to do ustat of Guru Sahib! Kamaal kar ditee!

Preetam Singh
Reply Quote TweetFacebook
Beautiful Kavi!

ਸਭਿਸਿਖਬੰਧਪਪੁਤਭਾਈਰਾਮਦਾਸਪੈਰੀਪਾਇਆ
Reply Quote TweetFacebook
WOW, look how Kavi Jee starts and ends the poem with Har in each line. Really creative work.
Reply Quote TweetFacebook
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥


Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Kulbir Singh Ji,

Please forgive me for not posting a poem but instead I'd like to share a sakhi from Guru Sahibs time. First time I've come across this one. From the writing style, it seems like you may have written it, but there was no signature on Sikhee.com smiling smiley

Bhai Soma Shah - source tapoban.org, but found on Sikhee.com

Dhan Guru Ramdas Sahib jee was doing kaar-sewa of sarovar at Siri Harmandir Sahib - Siri Amritsar Sahib. A lot of sangat used to do sewa in digging the sarovar and doing other kind of sewa. Soma Arora used to to sell ghunganiyaan (a kind of snack) to residents of Siri Amritsar Sahib and this way made his living.

One day in the evening Guru Sahib saw him and asked him how much vattee (profit) he had made. He came over to Guru Sahib and did matha tek and with extreme humility answered Guru Sahib. Guru Sahib asked him to hand over his all day’s earnings. Soma did not hesitate for a bit and placed all he had at the charan of Dhan Guru Ramdas Sache Paatshah jee.

Soma was a very poor person and met his ends with great difficulty. Second day too, Guru Sahib asked him how much he had earned and asked him to give all his earnings to him. Guru Sahib kept doing this for 5 days. Soma who was always broke, did not have any doubts on Guru Sahib. He trusted Guru Sahib one hundred percent and believed that Guru Sahib knows better.

On the sixth day, Soma saw Guru Sahib at the Sarovar looking at the sangat doing sewa, with full Kirpa-Drishtee (gaze of grace). This time Soma did not wait for Guru Sahib to ask for the money but he came, matha tekked Guru Sahib and placed all his earning at the lotus feet of Guru Sahib. Guru Sahib, who was only testing Soma, was extremely pleased at Soma and said, "Ajj asee laina nahi, kuchh dena hai. Ajj taun tu Soma nahi, Soma Shah hoiya" (Shah means very rich person).

Guru Sahib’s bachan of calling Soma, Soma Shah, forced the abundant force of Vaheguru’s power to come in action. Within days Soma became a shah. He became a shah of not only money but also of Naam.

This is a great saakhi and we can learn a lot from this. We all know that all that we have has been given to us by Satguru but yet when it is our turn to do some sewa or give back something to Guru Sahib or his panth, we find thousand reasons not to do so. We become selfish. May Guru Sahib give us the wisdom of Bhai Soma Shah.
Reply Quote TweetFacebook
ਸਤਿਗੁਰ ਜੋਤਿ ਪਰਤੱਖ ਪ੍ਰਚੰਡ, ਗੁਰੂ ਰਾਮਦਾਸ ਸੋਢੀ ਸੁਲਤਾਨ।
ਪੀਰ ਪੈਗ਼ੰਬਰ ਪਹੁੰਚ ਨ ਸਕਣ, ਗਤਿ ਨਾ ਜਾਨਣ ਕਤੇਬ ਕੁਰਾਨ।
ਦੇਵੀ ਤੇ ਦੇਵਾ ਬਹੁਤ ਉਰੇਡੇ, ਭੇਤ ਨਾ ਜਾਨਣ ਬੇਦ ਪੁਰਾਨ।
ਉਸੇ ਨੂੰ ਮਿਲੇ ਰਾਮਦਾਸ ਗੁਰੂ, ਜਿਸਦੇ ਮਸਤਕ ਸੱਚਾ ਨਿਸ਼ਾਨ।
ਕਿਲਵਿਖਾਂ ਅਘਾਂ ਵਿਣਾਸ਼ ਕਰੇ, ਦੇ ਕੇ ਗੁਰਮਤਿ ਨਾਮ ਦਾਨ।
ਸ਼ਰਣ ਆਏ ਨੂੰ ਪਾਲਣਹਾਰਾ, ਨਿਮਾਣਿਆਂ ਦਾ ਸੱਚਾ ਮਾਨ।
ਬੇਕਸਾਂ ਦਾ ਯਾਰ ਸਤਿਗੁਰ, ਬਿਕਾਰਾਂ ਦੀ ਕੱਢ ਲੈਂਦਾ ਜਾਨ।
ਲਖਾਂ ਮਹਿਤਾਬਾਂ ਤੋਂ ਵੀ ਸ਼ੀਤਲ, ਤ੍ਰਿਸ਼ਨਾਗਨਿ ਬੁਝਾਵੇ ਆਨ।
ਆਤਮ ਸਰੂਪ ਬਹੁਤ ਨੂਰਾਨੀ, ਫਿੱਕੇ ਪੈ ਜਾਣ ਕਰੋੜਾਂ ਭਾਨ।
ਕੁਲਬੀਰ ਸਿੰਘ ਬਹੁਤ ਮੁਸ਼ਤਾਕ, ਭਗਤਿ ਥੋਡੀ ਕਰੇ ਹੈਰਾਨ।
ਤੁਸੀਂ ਸਾਡੇ ਰਹਿਬਰ ਮੁਰਸ਼ਿਦ, ਤੁਸੀਂ ਸਾਡੀ ਜਾਨ ਦੀ ਜਾਨ।
Reply Quote TweetFacebook
Khoob Kavita Jio.smiling bouncing smiley
Reply Quote TweetFacebook
ਭਾਈ ਜਸਜੀਤ ਸਿੰਘ ਜੀਓ, ਤੁਸੀਂ ਵੀ ਕਿਰਪਾ ਕਰਕੇ ਕੁਝ ਪਿਆਰ ਭਰੇ ਅਤੇ ਗੁਰਾਂ ਦੇ ਬੈਰਾਗ ਨਾਲ ਭਿਝੇ ਅਲਫਾਜ਼, ਕਵੀਤਾ ਦੇ ਰੂਪ ਵਿਚ ਸੰਗਤ ਦੇ ਰੂਬਰੂ ਕਰੋ ਜੀ। ਬਹੁਤ ਚਿਰ ਹੋਇਆ ਤੁਹਾਡੇ ਦਿਲ ਦੇ ਜਜ਼ਬਾਤ, ਕਵੀਤਾ ਰਾਹੀਂ ਪੜਿਆਂ ਨੂੰ।

ਕੁਲਬੀਰ ਸਿੰਘ
Reply Quote TweetFacebook
Vaheguroo....

Nice poem Bhai Kulbir Singh jeo!
Yes,please bhai Jasjit Singh jeo.....please write something.thumbs up
Reply Quote TweetFacebook
ਭਾਈ ਸਾਹਿਬ ਜੀਉ ਪਰਉਪਕਾਰੀ ਗੁਰੂ ਸਾਹਿਬ ਜੀ ਉਪਮਾ ਬੇਅੰਤ ਹੈ ਕਿਹੜੇ ਸ਼ਬਦਾਂ ਦੀ ਲੜੀ ਨੂੰ ਪਰੋਰੀਏ ਕਿ ਗੁਣ ਬਿਆਨ ਹੋ ਸਕਣ ਐਸੇ ਖਾਲੀ ਭਾਂਡੇ ‘ਚ ਅਲਫ਼ਾਜ ਹੀ ਨਹੀ ਹਨ। ਜੇ ਗੁਰੂ ਸਾਹਿਬ ਚਾਹੁਣ ਤਾਂ ਹੀ ਸੰਭਵ ਹੈ। ਗੁਰੂ ਉਪਮਾ ਆਪਜੀ ਸਾਰਖੇ ਬਖਸ਼ਿਸ਼ਾਂ ਵਾਲੇ ਗੁਰਸਿੱਖ ਹੀ ਲਿਖ ਸਕਦੇ ਹਨ।

ਸਭਨਾ ਸਾਹਿਬੁ ਇਕੁ ਹੈ ਦੂਜੀ ਜਾਇ ਨ ਹੋਇ ਨ ਹੋਗੀ॥
ਸਹਜ ਸਰੋਵਰਿ ਪਰਮਹੰਸੁ ਗੁਰਮਤਿ ਮੋਤੀ ਮਾਣਕ ਚੋਗੀ॥
ਖੀਰ ਨੀਰ ਜਿਉ ਕੂੜੁ ਸਚੁ ਤਜਣੁ ਭਜਣੁ ਗੁਰ ਗਿਆਨ ਅਧੋਗੀ॥
ਇਕ ਮਨਿ ਇਕੁ ਅਰਾਧਨਾ ਪਰਿਹਰਿ ਦੂਜਾ ਭਾਉ ਦਰੋਗੀ॥
ਸਬਦ ਸੁਰਤਿ ਲਿਵ ਸਾਧਸੰਗਿ ਸਹਜਿ ਸਮਾਧਿ ਅਗਾਧਿ ਘਰੋਗੀ॥
ਜੰਮਣੁ ਮਰਣਹੁ ਬਾਹਰੇ ਪਰਉਪਕਾਰ ਪਰਮਪਰ ਜੋਗੀ॥
ਰਾਮਦਾਸ ਗੁਰ ਅਮਰ ਸਮੋਗੀ ॥੧੭॥
(ਭਾਈ ਸਾਹਿਬ ਗੁਰਦਾਸ ਜੀ, ਵਾਰ ੨੪)
Reply Quote TweetFacebook
Siri Guru Ramdas jee de Gurpurb dee saare jagat noo bahut bahut vadhaayee jio!!!
Reply Quote TweetFacebook
What a beautiful thread and like Unjann jeeo I would like to extend with a saki of Guru Sahiban. I apologize I haven't the creartive talent for poems such as displayed here the only website to have such poems also - congratulate you on that too.

Unjan jeeo or anyone else - extending that saaki slightly of Soma Shaa - the descendants of the Soma jee are still around and they are the main owners and major stakeholders of those shops and bazars you see just outside the Harimandar Sahib complex.

What hit me today was of a sakki about Guru sahiban jeeo when they became son in law of Guru amardaas Jee and started doing seva as normal. Guru sahibs - shreeeks ( cousin' and uncles) saw this as beztee to their family and asked Gurur Amardas Jee that he Bhai Jetha jee should come back to the family and work with them and leave Amritsar to which Guru Amardas Jee replied as Bhai Jetha Jee yourself. Upon asking Bhai Jetha jee replied I will never leave here - when i was rulda firda in the galees (streets) of lahore these cousins and uncles never thought of bezti to their name at that time how come they think this is beztee now!!!!

This is of course due to Bhai Jetha Jee who earlier had promised Gurur Jee- He never thought of his own ease and never felt tired. He said this body was not his, but it was his Guru's and his Guru could use it in anyway he felt was best. He was had no temper what so ever, that, even if someone spoke harshly to him,he would never retaliate.
Reply Quote TweetFacebook
ਗੁਰੂ ਰਾਮਦਾਸ ਕੀ ਕਥਾ ਬਖਾਨਉਂ।
ਸੁਣੋ ਲੁਕਾਈ ਛੋਡ ਖਿਆਲ ਬੁਰਾਨਉ।
ਸਿਰੀ ਗੁਰੂ ਜੀ ਕੀ ਕਥਾ ਸੁਨਾਵਉਂ।
ਜੇ ਗੁਰ ਹੋਏ ਦਇਆਲ ਤ ਆਪ ਕਹਾਵੋ।

ਤੁਧ ਦਰਸ਼ਨ ਪਰਸ ਸਭ ਨਿਹਾਲ ਹੋਇਓ।
ਮੰਝ ਰਾਖੋ ਸ਼ਰਣ ਜੀ ਦਇਆਲ ਹੋਇਓ।
ਗੁਰ ਰਾਮਦਾਸ ਕੋ ਸਭ ਧਨ ਕਹੋ।
ਧੰਨ ਕਹੋ ਜੀ ਸਭ ਧੰਨ ਕਹੋ।

ਮਾਂਝ ਵਿਚ ਬਾਣੀ ਪੜਕੇ ਦੁਰਮਤਿ ਖਿਆਲ ਖੋਇਓ।
ਫਿਰ ਕਾਨੜੇ ਕੀ ਵਾਰ ਸੁਣ ਕਰ ਨਿਹਾਲ ਹੋ ਗਇਓ।
ਸਤਿਗੁਰਾਂ ਸਿਖਨ ਕੋ ਆਪਣੀ ਜਿੰਦੜੀ ਕਹਿਓ।
ਸ਼ਰਮਾ ਕੇ ਮਜਨੂ ਬੈਰਾਗ ਵਿਚ ਰੋਇਓ।

ਪੜ ਬਾਣੀ ਰਾਮਦਾਸ ਗੁਰੂ ਕੀ।
ਮਨ ਲੋਚਦਾ ਹੈ ਪਿਆਸ ਹੈ ਪੂਰੀ।
ਉਤਸ਼ਾਹ ਤੁਸਾਂ ਨੇ ਆਪੇ ਪਾਇਆ।
ਹੁਣ ਗੁਰਪੁਰਬਾਂ ਤੇ ਦਰਸ਼ਨ ਦੇਹੋ ਰਾਇਆ।


Preetam Singh
Reply Quote TweetFacebook
Nicely written Preetam Singh ji !

ਹੁਣ ਗੁਰਪੁਰਬਾਂ ਤੇ ਦਰਸ਼ਨ ਦੇਹੋ ਰਾਇਆ।


Pls dont forget us.

Vaheguru jee ka Khalsa Vaheguru jee kee fateh!
Reply Quote TweetFacebook
Tussi vee Kirpa karo, Sahib Singh jeeo. ਗੁਰੂ ਸਾਹਿਬ ਦੇ ਪਿਆਰ ਨਾਲ ਭਿਜ ਕੇ ਕਵੀਤਾ ਲਿਖਣ ਨਾਲ ਵੀ ਕਮਾਈ ਵਧਦੀ ਹੋਣੀ ਹੈ।

Kulbir Singh
Reply Quote TweetFacebook
ਧੰਨ ਧੰਨ ਗੁਰੂ ਰਾਮਦਾਸੁ ਪਿਤਾ ਪਿਆਰੇ॥
ਕਲਯੁਗ ਨੂੰ ਤਾਰਨ ਹਿਤ ਲਏ ਅਵਤਾਰੇ॥
ਤੁਛ ਬੁਧੀ ਮੇਰੀ, ਅਲਪੱਗ ਜੀਵ ਹਾਂ ਮੈ
ਕੈਸੇਕੇ ਵਰਨਾਂ ਤੇਰੇ ਗੁਣ ਅਪਰ ਅਪਾਰੇ॥
ਮਾੜੇ ਚੰਗੇਰੇ ਜੈਸੇ ਵੀ ਹਾਂ ਬੱਸ ਥਾਰੇ ਹਾਂ
ਭਾਂਵੇ ਮਾਰ ਭਾਂਵੇ ਲੈ ਗਹ ਬਾਂਹ ਉਬਾਰੇ॥
ਓਟ ਤੱਕੀ ਹੈ ਤੇਰੀ ਅਸਾਂ ਤ੍ਰਾਹਿ ਤ੍ਰਾਹਿ
ਨਿੰਦਕਾਂ ਤੇ ਪਾਪੀਆਂ ਤਕ ਤਾਰਨਹਾਰੇ॥
ਜ਼ਿਹਨ'ਚ ਆਏ ਪਿਆਰ ਭਰੀ ਮੂਰਤ
ਜਦ ਵੀ ਸੋਚਾਂ ਸਤਿਗੁਰੂ ਜੀਆਂ ਬਾਰੇ॥
ਕੀਤਾ ਅਹਿਸਾਨ ਬਣਾ ਸਿਖ ਆਪਣੇ
ਕਰਿ ਕਿਰਪਾ ਕਰੋ ਅਮ੍ਰਿਤ ਵਰਖਾਰੇ॥
ਜਾਈਏ ਬਾਜ਼ੀ ਜਿੱਤ ਸੰਸਾਰ ਸਮੁੰਦ੍ਰੋਂ
ਦਰਗਹਿ ਵੰਙੀਏ ਲੈ ਮੁਖ ਉਜਲਾਰੇ॥
ਪੰਚਮੇਸ਼ਵਰ ਤਰਾਂ ਨਾ ਲੈਣਾ ਟਿਸਟ
ਏਨੇ ਜੋਗੇ ਨਹੀਂ ਹਾਂ ਨਿਰਗੁਣਿਆਰੇ॥
ਬਿਰਹੜਾ ਹੋਰਤ ਝਲਿਆ ਨਾ ਜਾਏ
ਦੇਹੁ ਦਰਸ਼ਨ ਮੇਰੇ ਪ੍ਰੀਤਮ ਪਿਆਰੇ॥
ਜੀਦਾ ਪਿਤਾ ਹੋਵੇ ਸ਼ਾਹਿਸ਼ਹਿਨਸ਼ਾਹ
ਭਟਕਦਾ ਸੋਹੇ ਕਿੰਝ ਗੈਰਾਂ ਦਰਬਾਰੇ॥
ਕਰਿ ਨਦਰੋ ਕ੍ਰਮ ਇੱਕ ਬਾਰ ਹਾੜੇ
ਸੀਸ ਝੁਕਿਆ ਹੈ ਦਰ ਸਣ ਪ੍ਰਵਾਰੇ॥
ਆਪਾ ਛਡ ਜਦ ਕੋਈ ਢਹਿ ਪਿਆ
ਗੁਣ ਅਉਗਣ ਨਾ ਤੂੰ ਤਿਸ ਵਿਚਾਰੇ॥
ਇਹੀ ਬਿਧਿ ਦੇਖ ਸ਼ਰਨ ਤੱਕੀ ਤੇਰੀ
ਬਖਸ਼ੀਂ ਬਖਸ਼ੀਂ ਹਮ ਨੀਚ ਕਰਮਾਰੇ॥
ਸੁਖਮਨਾ ਸਾਬ ਸਹਿਦੋਂ ਮਿਠੀ ਬਾਣੀ
ਤੂੰ ਕਿਡਾ ਸੁੰਦਰ ਹੋਊਂ ਉਚਾਰਨਹਾਰੇ॥
ਹੋਈ ਜਾਵਾਂ ਮੈ ਬਿਸਮਾਦੋ ਬਿਸਮਾਦ
ਕਥ ਕਥ ਤੇਰੇ ਅਕਥੋ ਅਕਥ ਗੁਣਾਰੇ॥
ਬਹੁੜੀਂ ਅਜ ਜੋਦੜੀ ਸੁਪਨੇ ਵਿੱਚ ਹੀ
ਹੋਜੂੰ ਨਿਹਾਲ ਪਰਸ ਦਰਸ਼ਨ ਦੀਦਾਰੇ॥
ਕੋਈ ਦੇਵੇ ਸੰਦੇਸ਼ ਮੇਰਾ ਜਾ ਪਿਤਾ ਨੂੰ
ਦੇਵਾਂ ਉਸ ਤੋਂ ਸਭ ਤਨ ਮਨ ਵਾਰੇ॥
ਅੰਚਲ ਭਰਿਆ ਨਾਲ ਹੰਝੂਆਂ ਮੇਰਾ
ਨੀਰ ਨੈਣਾਂ ਚੋਂ ਵਰਸੇ ਝਿਮ ਝਿਮਾਰੇ॥
ਮਨ ਲੋਚੈ ਵਾਂਗ ਪੰਚਮੇਸ਼ਵ੍ਰ ਮਿਲਣਨੂੰ
ਕਰਿ ਤਰਸ ਬੁਲਾਲੈ ਬੈਠੀ ਨੂੰ ਦੂਰਾਰੇ॥
ਕਰਿ ਭੇਟ ਇਹ ਤੁਛ ਕਵਿਤਾ, ਮਨਾਵੇ
ਕਿਰਨਿ ਹਰਿ ਦੀ ਤੇਰਾ ਗੁਰਪੁਰਬਾਰੇ॥
ਹੋਈ ਸੇਵਾ ਪ੍ਰਵਾਨ ਤਾਂਹੀ ਤਾਂ ਜਾਣਾ
ਜੇ ਹੋ ਜਾਣ ਹਿਰਦੈ ਪ੍ਰਗਟ ਚਰਨਾਰੇ॥
Reply Quote TweetFacebook
Nihaal kar ditta, Shrimati jee.
Reply Quote TweetFacebook
Wow. I think that is the longest Gurpurb related poem ever posted on this forum. Amazing!

Preetam Singh
Reply Quote TweetFacebook
vaahiguroo

Chota veer
Reply Quote TweetFacebook
Sorry, only registered users may post in this forum.

Click here to login