Some more thoughts of Bhagat Jee on Sarbloh Bibek
from [
gurmatbodh.blogspot.com]
Bhagat Jee then shares some more thoughts on Sarbloh Bibek, they are presented below with translations:
"ਨੌਨ ਸਟਿਕ ਭਾਂਡਿਆਂ, ਸਟੀਲ, ਪਿੱਤਲ ਦੇ ਭਾਂਡਿਆਂ ਦਾ ਤਿਆਗ ਕਰੋ ਜੀ, ਕੇਵਲ ਸਰਬਲੋਹ ਭਾਂਡੇ ਵਰਤਣੇ ਬਹੁਤ ਹੀ
ਜ਼ਰੂਰੀ ਹਨ..."
Here Bhagat Jee says to never use non-stick, steel, or brass utensils, only use sarbloh utensils. Bhagat Jee says it is very important to use Sarbloh utensils.
"ਸਰਬਲੋਹ ਦੀ ਮਹਾਨਤਾ: ਪਰਮਪੂਜਨੀਕ ਸੱਚੇ ਸਤਿਗੁਰਾਂ ਦਾ ਬਖ਼ਸ਼ਿਆ ਜਾਣ ਕੇ,
ਸਰਬਲੋਹ ਨੂੰ ਮਹਾਨਤਾ ਦੇਣੀ ਚਾਹੀਦੀ ਹੈ।ਹੱਥੀਂ ਸਰਬਲੋਹ ਚ, ਆਪ ਬਣਾ ਕੇ ਬਿਬੇਕ ਦਾ ਲੰਗਰ ਛਕੋ। ਸਰਬਲੋਹ
ਚ ਬਣੀ ਦਾਲ਼ ਕਾਲ਼ੀ ਕਹਿ ਕੇ ਨਫ਼ਰਤ ਨ ਕਰੋ।ਵੱਡਭਾਗੇ ਗੁਰੂ ਪ੍ਰੇਮੀ ਸਰਬਲੋਹ ਦੇ ਪਤੀਲੇ ਚ ਦਾਲ਼ ਸਬਜ਼ੀ
ਬਣਾਉਣ, ਮੱਠੀ-ਮੱਠੀ ਅੱਗ ਤੇ ਰਿੰਨ੍ਣ,ਅਤੀ ਸੁਆਦ ਬਣਦੀ ਹੈ ।"
The Greatness of Sarbloh- Recognize that Sarbloh Bibek is a great gift given to us by Guru Jee so because of this we should respect and recognize the greatness of Sarbloh Bibek. Don't get turned off by the colour of food made in Sarbloh, i.e daal turns a blackish colour. Daal and Sabzee made in Sarbloh is extremely tasty!
"ਪੂਰਨ ਬ੍ਰਹਮਗਿਆਨੀ ਭਾਈ ਸਾਹਿਬ ਜੀ ਲਿਖਦੇ ਹਨ, ਭੈੜੀ ਤੋਂ ਭੈੜੀ ਚੀਜ਼ ’ਤੇ, ਮੰਦੀ
ਨਿਗਾ ਪੈਣੇ ਕਰਕੇ ਭ੍ਰਿਸਟ ਜਾਂਦੀ ਹੈ, ਇਸ ਲਈ ਸਰਬਲੋਹ ਬਿਬੇਕ ਦਾ ਲੰਗਰ ਆਪ ਤਿਆਰ ਕਰਕੇ ਛਕੋ ਛਕਾਉ,
ਵਾਹਿਗੁਰੂ ਜਪੋ ਜਪਾਉ, ਭੈੜੀਆਂ ਬਿਮਾਰੀਆਂ ਤੋਂ ਬਚੋ ਬਚਾਉ। ਇੱਕ ਤਾਂ ਚੀਜ਼ਾਂ ਭੈੜੀਆਂ ਹਨ, ਦੂਜਾ ਬਣਾਉਣ ਵਾਲੇ
ਤਮਾਕੂ ਸ਼ਰਾਬ ਬੈਡ ਕ੍ਰੈਕਟ੍ਰ ਹੋਣੇ ਕਰਕੇ, ਹੋਰ ਭੀ ਭੈੜੀ ਹੋ ਜਾਂਦੀ ਹੈ, ਇਸ ਲਈ ਸਰਬਲੋਹ ਬਿਬੇਕ ਦਾ ਲੰਗਰ ਆਪ ਤਿਆਰ ਕਰਕੇ ਛਕੋ ਛਕਾਉ..."
Bhai Gurdas Jee writes that even the dirtiest and dirtiest of things can be made even dirtier when a bad person looks at them, in this Shabad:
ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ॥
The meat of dog cooked in the wine was,
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ॥
Along with its foul smell, kept in the human skull.
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ॥
It was covered with blood stained cloth.
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ॥
Covering thus, the scavenger woman (chuhari) after appeasing her lust was carrying that bowl.
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ॥
On being asked about (the abominable covered material) she cleared the doubt,
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥੯ ॥
By saying that she had covered the meat to hide it from the sight of an ungrateful person to avoid its pollution.(9)
Bhagat Jee is saying that Langar made today in a Gurdwara is made by those that smoke,drink, and have bad character, so for this reason this food should not be eaten by Gursikhs. So Gursikhs should prepare langar in Sarbloh and eat that.
"ਪਰਮਪੂਜਨੀਕ ਧੰਨ ਵਾਹਿਗੁਰੂ ਮਹੱਲੇ ਦਸਵੇਂ ਜੀ ਨੇ ਤਕਰੀਬਨ ਸਵਾ ਤਿੰਨ ਸੌ ਵਰੇ੍ ਪਹਿਲਾਂ ਲੋਹੇ ਦੇ ਬਾਟਿਆਂ ਚ
ਛਕਣ ਦੀ ਮਰਯਾਦਾ ਬਣਾਈ, ਅੱਜ ਡਾਕਟ੍ਰ ਲਬਾਟ੍ਰੀ ਟੈਸਟ ਕਰਕੇ ਦੱਸਦੇ ਹਨ...ਮਹੱਲੇ ਦਸਵੇਂ ਜੀ ਦੇ ਅਮੋਲਕ ਸ਼ੁਭ ਸੱਚੇ ਹੁਕਮ ਅਨੁਸਾਰ ਲੋਹੇ ਦੇ ਭਾਂਡਿਆਂ ਚ ਪਦਾਰਥ ਬਣਾਉ ਅਤੇ ਛਕੋ ਜੀ। ...ਸਰਬਲੋਹ ਚ ਪਦਾਰਥ ਬਣਾ ਕੇ,ਕੱਢ ਕੇ ਮਿੱਟੀ ਚੀਨੀ ਦੇ ਭਾਂਡੇ ਚ ਰੱਖੋ।"
Sri Guru Gobind Singh Jee started Sarbloh Bibek Maryada 300 years ago, Guru Jee knew the health benefits of cooking and eating in Sarbloh, these same benefits are only now being discovered by Doctors. This is Hukam of Guru Jee for his Sikhs to cook and eat in Sarbloh. After making food in Sarbloh it should be stored in Mitee or Chinee vale Bhande.
"ਬਿਬੇਕ ਦਾ ਲੰਗਰ ਬਣਾਉਣ ਤੇ ਛਕਾਉਣ ਲਈ ਬਰਤਨ ਚੰਗ਼ੀ
ਤਰਾਂ ਰੇਤੇ ਸਾਬਣ ਨਾਲ ਮਾਂਜੋ।ਹੱਥਾਂ ’ਚ ਚੂੜੀ, ਛਾਪ ਨ ਹੋਵੇ।
ਨਲਕੇ ਜਾਂ ਟੂਟੀ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨਾ।
ਫਾਰਮੀ ਘਿਉ ਨਹੀਂ ਵਰਤਣਾ।ਬਜ਼ਾਰ ਦਾ ਬਣਿਆਂ ਪਨੀਰ,ਪਕੌੜੀਆਂ,
ਸੇਵੀਆਂ,ਦਹੀਂ ਚੀਨੀ ਕੱਚ ਦਾ ਭਾਂਡਾ ਨਹੀਂ ਵਰਤਣਾ।ਲੰਗਰ ਬਨਾਉਣ ਵਾਲੇ ਸਾਰੇ
ਅੰਮ੍ਰਿਤ ਧਾਰੀ ਹੋਣ ਜਾਂ ਅੰਮ੍ਰਿਤ ਛਕਣ ਦਾ ਵਾਅਦਾ ਕਰਨ।ਧਰਮ ਪ੍ਰਚਾਰਕ ਜੱਥੇ ਪੰਜ
ਪਿਆਰਿਆਂ ਲਈ ਚਾਹ ਪੱਤੀ ਬਿਲਕੁਲ ਹੀ ਨਹੀਂ ਵਰਤਣੀ।ਇੱਥੋਂ ਤੱਕ ਚਾਹ ਵਾਲੇ
ਭਾਂਡੇ ’ਚ ਜਲ ਪਾਣੀ ਨਹੀਂ ਬਨਾਉਣਾ ਤੇ ਚਾਹ ਵਾਲੇ ਹੱਥ ਕਿਸੇ ਬਰਤਨ ਨੂੰ
ਨਹੀਂ ਲਾਉਣੇ।ਲੰਗਰ ਤਿਆਰ ਕਰਕੇ ਇੱਕ ਥਾਂ ਰੱਖ ਦੇਣਾ ਵਰਤਾਉਣ ਦੀ ਸੇਵਾ,
ਜੱਥੇ ਦੇ ਸਿੰਘ ਆਪ ਕਰਨਗ਼ੇ।ਸੁੱਚ ਪਵਿਤ੍ਰਤਾ ਦਾ ਖਿਆਲ ਰੱਖ਼ਣਾ ਪ੍ਰਸ਼ਾਦਾ ਤਿਆਰ
ਕਰਨ ਲੱਗਿਆਂ ਪੈਰ, ਮੂੰਹ ਆਦਿ ਨੂੰ ਹੱਥ ਨਹੀਂ ਲਾਉਣੇ।"
To make Bibeki Langar the utensils should be properly cleaned. Those making langar should not be wearing jewellery (i.e bangals, rings etc.). Wash the water pump or where ever you get water from properly with soap and water before using the water. Food that is made outside like paneer, pakoria, seveean should not be used. Use home made version, use home made butter. Everyone that is making langar should be amrit dhari or should promise to take amrit soon. Those that do Seva in Panj Pyare are not allowed to drink Cha at all, infact they should not even use the utensil that has ever been used to make cha. If cha is made for the rest of the sangat, the person making it should not touch anything else. After making the Langar, the sevaadaars should leave it in a clean place. Singhs of the Jatha (Jatha Bhindran) will distribute it themselves. Whilst making the food, the sevadaars should never touch their face, feet, etc.