ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

True Love

Posted by Harmeet Singh 
True Love
September 29, 2016 01:39PM


ਸੱਚਾ ਪਿਆਰ

ਇਕ ਜਿੰਦਗੀ ਵਿੱਚ ਇੱਕੋ ਪਿਆਰ ਪਾਈਏ
ਹਰ ਹਾਲਾਤਾਂ ਵਿੱਚ ਉਸਨੂੰ ਤੋੜ ਨਿਭਾਈਏ

ਪਤੀ ਆਪਣੇ ਨੂੰ ਛੱਡ ਕੇ ਨ ਘਰ ਘਰ ਹੰਢੀਏ
ਦੁਹਾਗਣ ਵਾਂਗ ਨ ਆਪ ਨੂੰ ਦਾਗ ਲਵਾਈਏ

ਸਾਰਿਆਂ ਸੁੱਖਾਂ ਦਾ ਦਾਤਾ ਪਤੀ ਪਰਮੇਸ਼ਵਰ
ਬਣ ਸੁਹਾਗਣ ਨਿਤ ਉਸ ਦੇ ਗੁਣ ਗਾਈਏ

ਹਰਮੀਤ ਸਿੰਘ ਨ ਦਰ ਦਰ ਤੇ ਮੱਥੇ ਟੇਕੀਏ
ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਈਏ

~Harmeet Singh
Reply Quote TweetFacebook
Re: True Love
October 17, 2016 09:45AM
[youtu.be]
Reply Quote TweetFacebook
Re: True Love
October 17, 2016 02:49PM
Guru Ramdass Jio Prakash Lakh Lakh Vadaiah atey Baksheesh Sabna Nu Jio_/\_

[youtu.be]

bhul chuk muaf Vahiguroo Jio meri matt toree parr Gursikhi Gurmukh Guru Maharaj Nu bahut bahut Satkar, Pranam, Balidaan atey Pyar_/\_
Reply Quote TweetFacebook
Re: True Love
October 18, 2016 06:42PM
Vahiguroo Jio Apna Paviterr Naam Deho Sahna Nu Jio_/\_

[youtu.be]

Bhul chuk muaf Vahiguroo Jio_/\_ eh janam Tumarey Lekhey Sabna vastey Jio_/\_
Reply Quote TweetFacebook
Sorry, only registered users may post in this forum.

Click here to login