ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Very Very Shocking Video

Posted by jaskirat 
Very Very Shocking Video
April 05, 2016 06:49AM
[www.facebook.com]

ਪੰਥ ਵਿਰੋਧੀ ਤਾਕਤਾਂ ਹੁਣ ਆ ਵੀ ਕਰਨ ਲੱਗ ਪਯੀ | ਬਾਣੀ ਤੋਂ ਬਾਦ ਬਾਣੇ ਦੀ ਬੇਅਦਬੀ | ਘਟੀਯਾ ਚਾਲਾਂ ਖੇਡਿਯਾਂ ਜਾ ਰਹੀਯਾਂ | ਏਹੋ ਜਿਹੇ ਬੇਹ੍ਰੂਪਿਯੇ ਸਖਸ਼ ਸਿਖੀ ਭੇਸ਼ ਵਿਚ ਬੇਅਦਬੀ ਕਰਣਗੇ ਤੇ ਦੂਰੋਂ ਏਨਾ ਦੇ ਸਾਥੀ ਵੀਡਿਯੋ ਬਣਾ ਕੇ ਇਂਟਰਨੇਟ ਵਿਚ ਪਾ ਕੇ ਸਿਖਾਂ ਨੂ ਬਦਨਾਮ ਕਰਣਗੇ |
Reply Quote TweetFacebook
Re: Very Very Shocking Video
April 05, 2016 08:56AM
note attackers mostly brown skin jio
Reply Quote TweetFacebook
Re: Very Very Shocking Video
April 05, 2016 08:59AM
Gurduaras MUST be on vigilance with Guru Granth Sahib Jio beadbi attempt ji Waheguru bhul chuk muaf kirpa kirpa kirpa
Reply Quote TweetFacebook
ਇਹ ਕੋਈ ਸਮੈਕੀਆ ਲਗਦੈ। ਚੋਰੀ ਕਰਣ ਆਇਆ ਹੋਣਾ।
Reply Quote TweetFacebook
Sorry, only registered users may post in this forum.

Click here to login