ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਬਾਣੀ ਅਤੇ ਨਾਮ ||

ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥


ਜੇੜੇ ਨਾਮ ਵੀਹੂਣੇ, ਨਾਮ ਦੇ ਨਿੰਦਕ, ਬਾਣੀ ਤੇ ਨਾਮ ਨੂੰ ਇਕ ਦਸਣ ਵਾਲੇ, ਕਲਜੁਗ ਵਿਚ ਨਾਮ ਜਪਣ ਵਾਲਿਆਂ ਨੂੰ ਭੂਰਾ ਭੁਲਾ ਕਹਿੰਦੇ ਹਨ ਓਹ ਇਸ ਪੰਕਤਿ ਦੇ ਕੀ ਅਰਥ ਕਰਨ ਗੇ ?

ਵੀਰੋ, ਭੈਣੋ ਸਾਨੂੰ ਗੁਰਬਾਣੀ ਆਪ ਪੜਨੀ ਚਾਹੀਦੀ ਹੈ | 80% ਗੁਰਬਾਣੀ ਦੇ ਅਰਥ ਇਕ ਆਮ ਪੰਜਾਬੀ ਪੜਨ ਵਾਲਾ ਮਨੁਖ ਆਪ ਕਰ ਸਕਦਾ ਹੈ || ਨਾਮ ਤੇ ਸੇਵਾ ਜਿਹੇ ਅਨਮੋਲ ਖਜਾਨੇ ਜੋ ਸਿਖ ਪੰਥ ਰੂਪੀ ਇਮਾਰਤ ਦੀਆਂ ਨੀਹਾਂ ਹਨ ਓਹਨਾ ਸਭ ਵੀਚਾਰੋ ਤੇ ਗੁਰੂ ਗਰੰਥ ਸਾਹਿਬ ਦੇ ਖਜਾਨੇ ਵਿਚੋ ਏਨਾ ਪ੍ਰਤੀ ਜਗਰੂਪ ਹੋਵੋ ਤਾਂ ਜੋ ਕੂੜੇ ਪ੍ਰਚਾਰਕਾਂ ਦਾ ਮੂਹ੍ਨ੍ਨ ਭਨਿਆ ਜਾਵੇ ||
Reply Quote TweetFacebook
Sorry, only registered users may post in this forum.

Click here to login