ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

"ਸੁਆਸਤ ਸਰੀਰ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਔਖੀ(Almost Impossible)"

Posted by Parvinder Singh 
ਵਾਹਿਗੁਰੂਜੀਕਾਖਾਲਸਾ
ਵਾਹਿਗੁਰੂਜੀਕੀਫਤਿਹ

ਗੁਰੂ ਪਿਆਰੇਓ....

ਮੈ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਜੀ ਦੀ ਕਥਾ ਸੁਨ ਰਿਹਾ ਸੀ "ਸੁਆਸਤ ਸਰੀਰ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਔਖੀ(Almost Impossible)".

ਸੰਤ ਜੀ ਨੇ ਆਪਣੀ ਕਥਾ ਦੌਰਾਨ ਕਿਹਾ ਕੀ ਇਕ ਸੁਆਸਤ ਸਰੀਰ ਲਈ, ਆਪਣੀ ਜੁਆਨੀ ਦੇ ਸਮੇ ਵੇਲੇ ਤਾਮਸਿਕ ਭੋਜਨ ਦਾ ਤਿਆਗ ਕਰਕੇ ਸਤੋ ਗੁਣੀ ਭੋਜਨ ਛਕਨਾ ਚਾਹਿਦਾ ਹੈ || ਅਤੇ ਤਾਮਸਿਕ ਭੋਜਨ ਖਾਨ ਨਾਲ ਸਰੀਰ ਦੀ ਰੋਗਾਂ ਤੋਂ ਲੜਨ ਦੀ ਤਾਕਤ ਘਟ ਜਾਂਦੀ ਹੈ || ਉਨ੍ਹਾਂ ਨੇ ਕਈ ਹੋਰ ਵੀ ਗੱਲਾਂ ਸੁਆਸਥ ਜੀਵਨ ਲਈ ਦਸਿਆਂ ਜਿੱਦਾਂ ਕੀ ਬੌਹਤ ਜਾਦਾ ਮਿਰਚ ਮਸਲੇ ਵਾਲਾ ਭੋਜਨ ਨਹੀ ਛਕਨਾ ਪਰ ਉਨਾ ਨੇ ਇਹ ਨਹੀ ਦਸਿਆ ਕੀ ਸਤੋ ਗੁਣੀ ਭੋਜਨ ਕੇੜੇ ਹਨ ਅਤੇ ਤਮੋ ਗੁਣੀ ਭੋਜਨ ਕੇੜੇ ਹਨ.

ਆਪ ਸਭ ਅਗਰ ਦਸ ਸਕੋ ਕੀ ਸਤੋ ਅਤੇ ਤਮੋ ਗੁਣੀ ਭੋਜਨ ਕੇੜੇ ਹਨ ਤਾਂ ਬੜੀ ਕਿਰਪਾ ਹੋਵੇਗੀ ਜੀ _/\_
Reply Quote TweetFacebook
ਜੇਕਰ ਕਿਸੇ ਦਾ ਸਰੀਰ ਰੋਗੀ ਹੋਵੇ ਅਤੇ ਉਹ ਨਾਮ ਅਉਖਧ ਪ੍ਰਾਪਤ ਕਰਨ ਲਈ ਅਤੇ ਪ੍ਰਭੂ ਪ੍ਰਾਪਤੀ ਲੲ ਜਤਨ ਕਰੇ ਤਾਂ ਪ੍ਰਭੂ ਪ੍ਰਾਪਤੀ ਤੱਕ ਪਹੁੰਚਦੇ ਪਹੁੰਚਦੇ ਸਰੀਰ ਵੀ ਜ਼ਰੂਰ ਹੀ ਸੁਅਸਥ ਹੋ ਜਾਵੇਗਾ।

ਰਹੀ ਗਲ ਸਾਤਵਿਕ ਭੋਜਨ ਦੀ ਤਾਂ ਜੇਕਰ ਕੋਈ ਗੁਰਮਤਿ ਅਨੁਸਾਰੀ ਭੋਜਨ ਛਕੇ ਅਤੇ ਜੋ ਭੋਜਨ ਗੁਰਮਤਿ ਵਿਚ ਮਮਨੂਹ (ਮਨ੍ਹਾ) ਹੈ, ਉਹ ਨਾ ਛਕੇ, ਅਤੇ ਬਿਬੇਕ ਸਰਬਲੋਹ ਵਾਲਾ ਭੋਜਨ ਛਕੇ ਤਾਂ ਫੇਰ ਬਾਹਲਾ ਫਿਕਰ ਕਰਨ ਦੀ ਲੋਵ ਨਹੀਂ। ਭੋਜਨ ਦਾ ਲਬ ਨਾ ਕਰਦਾ ਹੋਇਆ ਸਹਿਜ ਸੁਭਾਇ ਮਿਲਿਆ ਹੋਇਆ ਗੁਰਮਤਿ ਅਨੁਸਾਰੀ ਸਰਬਲੋਹ ਬਿਬੇਕ ਦਾ ਪਰਸ਼ਾਦਾ ਛਕਣ ਨਾਲ ਕਿਰਪਾ ਰਹਿੰਦੀ ਹੈ। ਬਸ ਅੰਮ੍ਰਿਤ ਵੇਲਾ ਪਰਪੱਕ ਰੱਖੇ ਅਤੇ ਨਾਮ ਅਭਿਆਸ ਵਲੋਂ ਅਵੇਸਲਾ ਨਾ ਹੋਵੇ।

ਕੁਲਬੀਰ ਸਿੰਘ
Reply Quote TweetFacebook
Siri Guru Arjuan dev sahib ji saying that one should do simran/path in both conditions (Sick or healthy)

sareer svasathh kheen sameae simara(n)th naanak raam dhaamodhar maadhhaveh ||50||
Reply Quote TweetFacebook
Sorry, only registered users may post in this forum.

Click here to login