ਪਹਾੜਾਂ ਨਾਲ ਜੂਝ ਜਾਵਾਂ May 11, 2011 09:27AM |
Re: ਪਹਾੜਾਂ ਨਾਲ ਜੂਝ ਜਾਵਾਂ May 11, 2011 10:17AM |
Re: ਪਹਾੜਾਂ ਨਾਲ ਜੂਝ ਜਾਵਾਂ May 11, 2011 05:39PM |
Quote
BhaiSahibKulbirSinghJee
ਅੰਮ੍ਰਿਤ ਵੇਲੇ ਦੇਵਾਂ ਵਰਗੇ ਦੇਵ ਪੁਰਖ ਆ ਜਾਂਦੇ।
ਨਾਮ ਦੇ ਅੰਮ੍ਰਿਤ ਗਟਾਕ, ਉਹ ਸਾਨੂੰ ਪਿਆ ਜਾਂਦੇ।
ਜੇਕਰ ਇਹ ਦੇਵ ਪੁਰਖ, ਨਾ ਸਾਨੂੰ ਯਾਰੋ ਮਿਲਦੇ।
ਦੱਸੋ ਅਸੀਂ ਕਿਵੇਂ ਅਕਾਲ ਪੁਰਖ ਨੂੰ ਧਿਆਉਂਦੇ।
ਇਹ ਦੇਵ ਪੁਰਖ ਯਾਰੋ ਗੁਰੂ ਦੇ ਭੇਜੇ ਹੀ ਆਉਂਦੇ ਨੇ।
ਵਰਨਾ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਲਿਆਉਂਦੇ।