ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥

Posted by nimana 
What does this tukh mean:

ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥
(ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ।
The Creator Himself acts; when He gives, then we receive.

It's a confusing concept to understand. Can someone please explain to me what this tukh means.
Reply Quote TweetFacebook
ਉਹ ਆਪ ਕਰਤਾ ਹੈ, ਸੋ ਉਹ ਆਪ ਹੀ ਕਰਦਾ ਹੈ (ਕਰਤਾ ਜੋ ਹੋਇਆ), ਜੇਕਰ ਉਹ ਆਪ ਦੇਵੇ (ਨਾਮ ਦੀ ਦਾਤਿ) ਤਾਂ ਕੋਈ ਪਾ ਸਕਦਾ ਹੈ। ਅਗਲੀ ਪੰਕਤੀ ਵਿਚ ਤਾਂ ਹਜ਼ੂਰ ਸਪਸ਼ਟ ਹੀ ਕਰਦੇ ਹਨ - ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ॥1॥

ਵਿਚਾਰ ਅਧੀਨ ਪੰਕਤੀ ਦੇ ਪਹਿਲੇ ਅੱਧ ਵਿਚ ਗੁਰੂ ਸਾਹਿਬ ਗੁਰਮਤਿ ਦਾ ਅਸੂਲ ਬਿਆਨ ਕਰਦੇ ਹਨ ਕਿ ਵਾਹਿਗੁਰੂ ਹੀ ਕੇਵਲ ਇਕ ਦਾਤਾ ਹੈ ਅਤੇ ਇਸ ਕਰਕੇ ਉਹ ਹੀ ਕੁਝ ਕਰਨਵਾਲਾ ਹੈ। ਤਾਂ ਤੇ ਉਹ ਕਰਤਾ ਵਾਹਿਗੁਰੂ ਜੇਕਰ ਦਾਤਿ ਦੇਵੇ ਤਾਂ ਕੋਈ ਪਾ ਸਕਦਾ ਹੈ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
dhanvaad jee. Now I understand
Reply Quote TweetFacebook
Sorry, only registered users may post in this forum.

Click here to login