ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Lost in the darkness

Posted by AmritKaur 
Lost in the darkness
May 02, 2011 04:02AM
Lost in the darkness
waiting to be found
Yearning for a meeting
Asking around.

Who can know
and who can guess?
I have lost my love, O mother,
where is happiness?

I am a prayer
my arms extended
Beseeching my beloved
on knees both bended.

Find me in this ocean
of darkness, my soul
Make me your bride,
my broken heart whole.
Reply Quote TweetFacebook
Re: Lost in the darkness
May 02, 2011 04:44AM
Found in the darkness
the waiting ends, you are renowned.
The yearning around
soon ends and drowns.

He knows
and He can guess!
Vibrate on Naam, O sister!
There, you become joyous!

You are a donor
of Love and power!
Your beloved in your heart
and your knees so smart!

For you O sister! The ocean so small
so small, so light and for you so whole!
Unite us with You
O Vaaheguru!!
Reply Quote TweetFacebook
Re: Lost in the darkness
May 02, 2011 05:23AM
"Lost in the darkness, waiting to be found"

Har bin kyon reheey, dookh kin seheey, chatrik boondh piyaasiya
Kabh rain bihaave, chakvee sukh paavai, sooraj chiran pargaashiya


The chakvee's callings surely must be agonizingly beautiful
Reply Quote TweetFacebook
ਭੈਣਾ ਜੀ,ਭਾਵੇ ਘੁੱਪ ਹਨੇਰੀਆ ਰਾਹਾਂ ਹੋਣ,
ਝੂਠੇ ਸਾਕ ਦਗੇ ਦੀਆ ਸਜਾਵਾਂ ਹੋਣ,

ਜਿਨਾ ਦੀ ਮੰਜਿਲ, ਜੋਤ ਮੁਕਾਮ ਹੋਵੇ,
ਅਮਰ ਵਰ ਖ਼ਸਮ ਦੀ ਦਿਲੇ ਚਾਹ ਹੋਵੇ।

ਪੁਟਿਆ ਕਦਮ ਭਾਵੇਂ ਤੈ ਇਕੋ ਹੋਵੇ,
ਕਰੋੜਾ ਕਦਮ ਚਲ ਆਣ ਮਿਲਦਾ,

ਐ ਪਰ ਕਮਲ ਪਿਆਰੇ ਦੇ ਚਰਨਾ ਵਾਲਾ,
ਵਿਚ ਹਿਰਦੇ,ਥੋੜੀ ਪ੍ਰੀਖੀਆ ਤੋਂ ਬਾਦ ਖਿਲਦਾ,

ਭਾਣੇ ਓਸਦੇ ਨੋ ਮਿੱਠਾ ਕਰ ਮੰਨਣ ਵਾਲੇ ਦੇ,
ਦੁਖ ਖਿਨਾ ਪਲਾ ਚ ਆਪ ਹਿਰਦਾ,

ਵਾਧਾਈਆ ਬਾਹਾਂ ਦੀ ਲਾਜ ਓਹ ਰਖਦਾ, ਭੈਣਾ ਜੀ,
ਵਿਚ ਦੇਹੀ ਮੰਦਿਰ ਦੇ ਆਣ ਸੁਰਖਰੂ ਹੁੰਦਾ,

ਕਹਣੀ ਕਥਨੀ ਤਾਂ ਸਿਰਫ ਸਤਗੁਰੁ ਦੀ ਆਓਂਦਾ,
ਹੋਰ ਕੋਈ ਕੀ ਦਸੇ ਪਤਾ ਓਹਦਾ,

ਸੰਗਤ ਕਰਨੀ ਸਤਿਗੁਰ ਦੀ,
ਅਗੰਮੀ ਬਾਨੀ ਨੂੰ ਦਿਲੇ ਵਾਸੋਉਣਾ ਜੀ,

ਨਾਮ ਦੀ ਲਾਲੀ ਦਾ ਚੜੇ ਰੰਗ,
ਪਾਰਬ੍ਰਹਮ ਮਿਲਾਪ ਦਾ ਸ਼ਿਗਾਰ ਸਾਜੋਉਣਾ ਜੀ,

ਆਡੋਲ ਪੁੱਤਰੀ ਬਣ ਗੁਰੂ ਗੋਬਿੰਦ ਸਿੰਘ ਦੀ,
ਸਤਿਗੁਰ ਚਰਨੀ ਚਿਤ ਲਾਉਣਾ ਜੀ।

ਮੇਰੀ ਭੈਣਾ ਜੀ, ਤੇਰਾ ਪਿਆਰਾ ਤੇਨੋ ਮਿਲੇ,
ਸਤਿਗੁਰ ਅੱਗੇ ਮੇਰੀ ਇਹ ਗੁਜ਼ਾਰਿਸ਼ ਇਹ ਅਰ੍ਜ਼ਾਨਾ ਜੀ।
Reply Quote TweetFacebook
Re: Lost in the darkness
May 03, 2011 05:54PM
ਗੁਰਮੁਖ ਭੈਣੋ, ਪਿਆਰੇ ਵੀਰੋ,
ਨਿਆਰੇ ਨਿਆਰੇ ਮਾਣਕ ਹੀਰੋ,
ਮੈਨੂੰ ਭੈਣ ਦਾ ਦਰਜਾ ਦੇ ਕੇ,
ਕਰਜ਼ਾ ਚਾੜਿਆ ਗਹਿਰ ਗੰਭੀਰੋ।

ਨਾ ਮੈਂ ਰੂਪ ਨਾ ਚਤੁਰ ਸਿਆਣੀ,
ਨਾ ਗੁਣਵੰਤੀ, ਖਰੀ ਇਆਣੀ
ਨਾ ਮੈਂ ਰੂਪ ਨਾ ਸੋਭਾਵੰਤੀ,
ਪਿਆਰੇ ਦੀ ਕਿੰਝ ਬਣਾ ਮੈਂ ਰਾਣੀ।

ਦੇਸ ਦੇਸੰਤਰ ਮੈਂ ਸਗਲੇ ਝਾਗੇ,
ਗੁਰ ਸ਼ਰਨੀ ਮੈਂ ਆਈ ਸੁਭਾਗੇ,
ਗੁਰਸਿਖ ਭੈਣਾਂ ਮੈਨੂੰ ਆ ਗਲ ਮਿਲੀਆਂ,
ਸੀਸ ਰਖਾਂ ਮੈਂ ਤਿਨ ਪਗ ਪਾਗੇ।

ਅੰਕ ਸਹੇਲੀਆਂ ਦੇ ਮੈਂ ਵਾਰੇ ਜਾਵਾਂ,
ਇਸ ਸੰਗਤ ਸੰਗ ਨਾਮ ਕਮਾਵਾਂ,
ਭੈਣੋ, ਵੀਰੋ, ਦੇਓ ਮੈਂ ਥਾਪੀ,
ਗੁਰ ਚਰਨੀ ਲਗ ਪ੍ਰੀਤ ਸਮਾਵਾਂ!
Reply Quote TweetFacebook
Sorry, only registered users may post in this forum.

Click here to login