ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Bhai Rajoana's message to Sikh Qaum on the occassion of Saka Sirhind

Posted by Mehtab Singh 
Reply Quote TweetFacebook
ਇਹ ਕੌਮ ਹੈ ਅਣਖੀ ਸ਼ਹੀਦਾਂ ਦੀ, ਮਾਲਿਕ ਦੇ ਅਸਲ ਮੁਰੀਦਾਂ ਦੀ
ਇਹ ਕੌਮ ਹੈ ਗੁਰੂ ਦੇ ਬਾਜਾਂ ਦੀ, ਕੁਰਬਾਨੀਆਂ ਦੇ ਰਿਵਾਜਾਂ ਦੀ
ਇਸ ਕੌਮ ਦੇ ਦੁਸ਼ਮਨ ਅੱਜ ਸੁਣ ਲੈਣ, ਦਸ਼ਮੇਸ਼ ਦੇ ਇਸ ਮਹਿਤਾਬੇ ਨੂ
ਸਿੰਘ ਅਪਣੀ ਆਈ ਤੇ ਜੇ ਆ ਗਏ, ਤੁਸੀਂ ਭੱਜਣਾ ਕਾਸ਼ੀ ਕਾਬੇ ਨੂ

ਮਹਿਤਾਬ ਸਿੰਘ
ਦਿਸੰਬਰ ੨੬, ੨੦੧੩
Reply Quote TweetFacebook
Sorry, only registered users may post in this forum.

Click here to login