ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸੰਸਾਰੀ ਭਾਸ਼ਾ ਤੇ ਗੁਰਮੁਖੀ ਭਾਸ਼ਾ ਵਿਚਲਾ ਫ਼ਰਕ

Posted by khalsagurjeet 
ਆਮ ਭਾਸ਼ਾ ਵਿੱਚ 'ਹਰਿਜਨ',(ਹਰੀਜਨ) ਸਰਕਾਰ ਦੀ ਸੂਚੀ ਵਿੱਚ ਸ਼ਾਮਿਲ ਜਾਤੀਆਂ ਨਾਲ ਸੰਬੰਧ ਰਖਣ ਵਾਲੇ ਲੋਕਾਂ ਨੂੰ ਕਹਿੰਦੇ ਨੇ,
ਪਰ ਗੁਰਬਾਣੀ ਵਿੱਚ ਆਇਆ 'ਹਰਿਜਨ' ਕੁਝ ਹੋਰ ਮਤਲਬ ਰਖਦਾ ਹੈ

ਜਿਤੁ ਰਸਨਾ ਉਚਰੈ ਹਰਿ ਹਰੀ ॥੨॥
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥
ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ (੯੬)
Reply Quote TweetFacebook
Harijan name was suggested and given by Mahatma Gandhi for low castes.
Reply Quote TweetFacebook
Sorry, only registered users may post in this forum.

Click here to login