ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਭਾਈ ਰਾਤ ਦੀ ਬੈਠੀ ਹਾਂ

Posted by Preetam Singh 
ਸਭਾਈ ਰਾਤ ਦੀ ਬੈਠੀ ਹਾਂ
ਤੁਸੀ ਫਿਰ ਵੀ ਦਰਸ਼ਨ ਦਿਤੇ ਨੀ
ਕੀਰਤਨ ਵਿਚ ਮੈ ਰੋ ਰਹੀ ਸੀ
ਪਰ ਬਿਨੈ ਮੇਰੀ ਤੁਸੀ ਸੁਣੀ ਨੀ
ਕੀ ਕਰਾਂ, ਹੁਣ ਮੈ ਥੱਕ ਗਈ
ਥੁਹਾਡੇ ਦਰਸ਼ਨ ਬਿਨ ਮੈ ਰਹਣਾ ਨੀ

ਸੁੰਦਰ ਰੀਤਾਂ ਨਹੀ, ਨਾ ਰਸੀਲੀ ਰਸਨਾ
ਸਮਾਧੀ ਵਿਚ ਮੈ ਕਦੇ ਬੈਠੀ ਨੀ
ਅਚਾਰ ਨਹੀ, ਨਾ ਗੁਣਾਂ ਦਾ ਹਾਰ
ਧਿਆਨ ਮੇਰਾ ਕਦੇ ਟਿਕਿਆ ਨੀ

ਪਰ, ਲਾਲ ਜੀੳ, ਸ਼ੋਭਾ ਥੁਹਾਡੀ ਸੁਣਕੇ
ਮੈ .ਗ.ਲਤਾਨ ਹਾਂ, ਮੇਰੇ ਕੁਛ ਵਸ ਨਹੀ
ਮਜਨੂੰ ਦੀ ਪੁਕਾਰ ਤੁਸੀ ਸੁਣਲੋ ਜੀ
ਦਰਸ਼ਨ ਮੈਨੂੰ ਤੁਸੀ ਬਖਸ਼ੋ ਜੀ


Preetam Singh
Reply Quote TweetFacebook
Since what I have learned oh dear!
only thirst will make you cheer!

Though He is a great giver I swear!
but May we never cry egoistic tear!

Yet Don't think about Smaadhi isn't near!
First we gotta wash our sins look at Rear!

Never think of be in a bhagti Hear!
Huge Humae besides it with great fear!

Marad would never a emotional cry!
Bairaag would never a easy fly!

Bairaag comes after being pure!
Indeed!Claim it but after crossing the shore!

The more you Humble on the floor!
the more you Rumble crossing the shore!
Reply Quote TweetFacebook
Vaheguru! Beautiful words!
Reply Quote TweetFacebook
ਪਿਆਰੇ ਜੀਉ...
ਪੱਲੇ ਸਾਡੇ ਤੁਹਾਡਾ ਹੀ ਇੰਤਜਾਰ, ਜੋਰ ਨਾ ਚੱਲੇ ਇਸ ਕਰੂਪ ਕੁਲਖਨੀ ਆਉਗਣਹਾਰ ਨਾਰ
ਖਬਰੇ ਕਦ ਮਿਲਣ ਦਰਸ਼ਨ, ਫਰਜ਼ ਹੈ ਸਾਡਾ ਤੁਹਾਡੇ ਨਾਲ ਨਿਭਾਉਣਾ ਪਿਆਰ
ਕਰੋ ਕਿਰਪਾ ਸਚੇ ਪਰਵਦਿਗਾਰ
ਮੰਨ ਵਿਚ ਹੈ ਬਹੁਤ ਡਰ, ਮਾਇਆ ਨਿਤ ਡੱਸੇ ਬਹੁਤ ਪ੍ਰਕਾਰ
ਹੁਕਮ ਵਿਚ ਰਖੋ, ਬਸ ਨਿਭ ਜਾਵੇ ਰਿਸ਼ਤਾ ਸੁਹਾਗਨ ਵਾਲਾ, ਕੋਲੋਂ ਇਸ ਕਰੂਪ ਕੁਲਖਨੀ ਆਉਗਣਹਾਰ ਨਾਰ...
Reply Quote TweetFacebook
Sorry, only registered users may post in this forum.

Click here to login