ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

vadhaiyaan jeeo

Posted by Mehtab Singh 
vadhaiyaan jeeo
November 27, 2012 09:51PM
Mere sab ton Pyaare de pargat hon vaale diwas de maukke te mere baaki sab pyaareyaan nu pyaar bhariyaan beant vadhaiyaan!
Reply Quote TweetFacebook
Re: vadhaiyaan jeeo
November 28, 2012 01:22AM
Pyari Sadh Sangat ji,

Aap sab noo Guru Nanak Dev ji de Parkash Utsev di lakh lakh vadhai hovey

ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥
Reply Quote TweetFacebook
Re: vadhaiyaan jeeo
November 28, 2012 02:05AM
ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।

Dhiri Baabaa Gaiaa Bagadaadi No Baahari Jaai Keeaa Asadaanaa.

फिरि बाबा गइआ बगदादि नो बाहरि जाइ कीआ असथाना ।

From Mecca Baba went to Baghdad and stayed outside the city.


ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।

Iku Baabaa Akaal Roupoo Doojaa Rabaabee Maradaanaa.

इकु बाबा अकाल रुपू दूजा रबाबी मरदाना ।

Firstly, Baba himself was in the form of Timeless and secondly, he had his companion Mardana, the rebeck player.


ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।

Ditee Baangi Nivaaji Kari Sounni Samaani Hoaa Jahaanaa.

दिती बांगि निवाजि करि सुंनि समानि होआ जहाना ।

For namaz (in his own style), Baba gave call, listening to which the whole world went into absolute silence.


ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ।

Sounn Mounni Nagaree Bhaee Daykhi Peer Bhaiaa Hairaanaa.

सुंन मुंनि नगरी भई देखि पीर भइआ हैराना ।

The whole city became quiet and lo! to behold it, the pir (of the town) also got wonderstruck.


ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ।

Vaykhai Dhiaanu Lagaai Kari Iku Dhakeeru Vadaa Masataanaa.

वेखै धिआनु लगाइ करि इकु फकीरु वडा मसताना ।

Observing minutely he found (in the form of Baba Nanak) an exhilerated faquir.


ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰ ਕਿਸ ਕਾ ਘਰਿਹਾਨਾ?

Pouchhiaa Dhiri Kai Dasatageer Kaoun Dhakeeru Kisakaa Ghariaanaa

पुछिआ फिरि कै दसतगीर कउण फकीरु किसका घरिआना

Pir Dastegir asked him, which category of faquir you belong to and what is your parentage.


ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ* ਇਕੋ ਪਹਿਚਾਨਾ।

Naanak Kali Vichi Aaiaa Rabu Dhakeeru Iko Pahichaanaa.

नानक कलि विचि आइआ रबु फकीरु इको पहिचाना ।

(Mardana told) He is Nanak, who has come into kaliyug, and, he recognises God and His faquirs as one.


ਧਰਤਿ ਆਕਾਸ ਚਹੂ ਦਿਸ ਜਾਨਾ ॥੩੫॥

Dharati Aakaas Chahoo Disi Jaanaa ॥35॥

धरति आकास चहू दिसि जाना ॥३५॥

He is known in all the directions besides earth and sky.

ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ।

Pouchhay Peer Takaraar Kari Ayhu Dhakeeru Vadaa Ataaee.

पुछे पीर तकरार करि एहु फकीरु वडा अताई ।

The pir debated and came to know that this faquir is much more powerful.


ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ।

Ayday Vichi Bagadaad Day Vadee Karaamaati Dikhalaaee.

एथे विचि बगदाद दे वडी करामाति दिखलाई ।

Here in Baghdad he has shown a great miracle.


ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ।

Paataalaa Aakaas Lakhi Aorhaki Bhaalee Khabari Sounaaee.

पाताला आकास लखि ओड़कि भाली खबरि सुणाई ।

Meanwhile he (Baba Nanak) talked about myriads of netherworlds and skies.


ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ।

Dhayri Duraain Dasatageer Asee Bhi Vaykhaa Jo Tuhi Paaee.

फेरि दुराइन दसतगीर असी भि वेखा जो तुहि पाई ।

Pir Dastegir asked (the Baba) to show him whatever he had seen.


ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ।

Naali Leetaa Baytaa Peer Daa Akhee Meeti Gaiaa Havaaee.

नालि लीता बेटा पीर दा अखी मीटि गइआ हवाई ।

Guru Nanak Dev taking along with him the son of the pir, melted into thin air.


ਲਖ ਆਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ।

Lakh Aakaas Pataal Lakh Akhi Phurak Vichi Sabhi Dikhalaaee.

लख आकास पताल लख अखि फुरक विचि सभि दिखलाई ।

And in a wink of eye visualized him the upper and lower worlds.


ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ।

Bhari Kachakaul Prasaadi Daa Dhuro Pataalo Laee Karhaahee.

भरि कचकौल प्रसादि दा धुरो पतालो लई कड़ाही ।

From the nether world he brought a bowl full of sacred food and handed it over to pir.


ਜਾਹਰ ਕਲਾ ਨ ਛਪੈ ਛਪਾਈ ॥੩੬॥

Jaahar Kalaa N Chhapai Chhapaaee ॥36॥

जाहर कला न छपै छपाई ॥३६॥

This manifest power (of the Guru) cannot be made to hide.


ਗੜ ਬਗਦਾਦੁ ਨਿਵਾਇਕੈ ਮਕਾ ਮਦੀਨਾ ਸਭੇ ਨਿਵਾਇਆ।

Garh Bagadaadu Nivaai Kai Makaa Madeenaa Sabhay Nivaaiaa.

गड़ बगदादु निवाइ कै मका मदीना सभे निवाइआ ।

After making Baghdad, the citadels( of pirs)bow, Mecca Medina and all were humbled.


ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ।

Sidh Chauraaseeh Mandalee Khati Darasani Paakhandi Jinaaiaa.

सिध चउरासीह मंडली खटि दरसनि पाखंडि जिणाइआ ।

He ( Baba Nanak) subjugated the eighty four siddhs and hypocrises of the six schools of Indian Philosophy


ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ।

Paataalaa Aakaas Lakh Jeetee Dharatee Jagat Sabaaiaa.

पाताला आकास लख जीती धरती जगत सबाइआ ।

Lacs of underworlds, the skies, earths and the whole world were conquered.

ਜੀਤੀ ਨਉਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਇਆ।

Jeetay Nav Khand Maydanee Sati Naamu Daa Chakr Dhiraaiaa.

जीते नव खंड मेदनी सति नामु दा चੴक्र फिराइआ ।

Subjugating all the nine divisions of earth he established the cycle of Satinaam, the true name


ਦੇਵਦਾਨੋ ਰਾਕਸਿ ਦੈਤ ਸਭ ਚਿਤਿਗੁਪਤਿ ਸਭਿ ਚਰਨੀ ਲਾਇਆ।

Dayv Daano Raakasi Dait Sabh Chiti Goupati Sabhi Charanee Laaiaa.

देव दानो राकसि दैत सभ चिति गुपति सभि चरनी लाइआ ।

All the Gods, demons, raksasas, daity's, Chitragupt bowed at his feet.


ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ।

Indraasani Apachharaa Raag Raaganee Mangalu Gaaiaa.

इंद्रासणि अपछरा राग रागनी मंगलु गाइआ ।

Indra and his nymphs sang auspicious songs.


ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰ ਨਾਨਕ ਆਇਆ।

Bhaiaa Anad Jagatu Vichi Kali Taaran Guru Naanaku Aaiaa.

भइआ अनद जगतु विचि कलि तारन गुरु नानकु आइआ ।

The world filled with joy because Guru Nanak came to give deliverance to the kaliyug.


ਹਿੰਦੂ ਮੁਸਲਮਾਣਿ ਨਿਵਾਇਆ* ॥੩੭॥

Hindoo Mousalamaani Nivaaiaa ॥37॥

हिंदू मुसलमाणि निवाइआ ॥३७॥

He made Hindu Muslim humble and suppliant
Reply Quote TweetFacebook
Re: vadhaiyaan jeeo
November 28, 2012 03:11AM
Dhan Dhan Nirankar Roop Sahib Sri Guru Nanak Dev Sahib Ji de parkash purab diaan GurmatBibek forum de samoohn members nu lakh lakh vadhaiaan Jio
Reply Quote TweetFacebook
Re: vadhaiyaan jeeo
November 28, 2012 06:54AM
Dhan Dhan Siri Guru Nanak Dev jee Maharaaj!
Reply Quote TweetFacebook
Re: vadhaiyaan jeeo
November 28, 2012 12:27PM
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ।

ਕਰੋੜਾਂ ਸੂਰਜਾਂ ਦੇ ਚਾਨਣੇ ਤੋਂ ਵੀ ਉਤੇ ਗੁਰ ਸ਼ਬਦ ਦੇ ਚਾਨਣ ਮੁਨਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਲੋਕਾਈ ਨੂੰ ਸੱਚਖੰਡੀ ਗਿਆਨ ਕਰਵਾਇਆ ਤੇ ਕਰਵਾ ਰਹੇ ਹਨ ਓਥੇ ਅੱਜ ਦੀ ਤਰਾਸਦੀ ਵੇਖੋ ਕਿ ਕੁਝ ਸਿੱਖਾ ਨੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਨੂੰ ਹੀ ਝਮੇਲੇ ਵਿਚ ਪਾ ਦਿੱਤਾ ਹੈ।

ਕੱਲ ਤੱਕ ਸੁਣਦੇ ਆਉਂਦੇ ਸੀ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਹੈ ਅਤੇ ਪੰਥ ਦਾ ਬਹੁਤਾ ਹਿੱਸਾ ਇਸੇ ਦਿਨ ਹੀ ਮੰਨਦਾ ਆਇਆ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਕੱਤਕ ਦੀ ਪੂਰਨਮਾਸ਼ੀ ਦੁਆਲੇ ਸ੍ਰੀ ਅਖੰਡ ਪਾਠ ਅਤੇ ਅਖੰਡ ਕੀਰਤਨ ਕਰਕੇ ਗੁਰੂ ਕੀਆਂ ਖੁਸ਼ੀਆਂ ਲੈਦੇ ਸਨ ਦਾ ਜ਼ਿਕਰ ਲਿਖਣ ਪੜਨ ਨੂੰ ਮਿਲਦਾ ਹੈ।

ਅੱਜ ਹੁਣ ਸਵਾਲ ਪੈਦਾ ਹੋ ਗਿਆ ਕਿ ਕੁਝ ਹੀ ਦਹਾਕਿਆ ਵਿਚ ਕੱਤਕ ਦੀ ਪੂਰਨਮਾਸ਼ੀ ਮੱਘਰ ਦੀ ਪੂਰਨਮਾਸ਼ੀ ਵਿਚ ਕਿਵੇਂ ਬਦਲ ਗਈ? ਏਡੀ ਵੱਡੀ ਕਿਹੜੀ ਧਰਤੀ ਦੀ ਉਥਲ ਪੁਥਲ ਹੋ ਗਈ ਜਾਂ ਚੰਨ ਮਹਾਰਾਜ ਨੇ ਆਪਣਾ ਰੂਟ ਬਦਲ ਲਿਆ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਤੋਂ ਅੱਜ ਦੇ ਦਿਨ ਮੱਘਰ ਦੀ ਪੂਰਨਮਾਸ਼ੀ ਯਾਨੀ ੨੮ ਨਬੰਵਰ ੨੦੧੨ ਨੂੰ ਹੋ ਗਿਆ ਹੈ।

ਵਾਹ! ਕੀ ਖੂਬਸੂਰਤ ਦੇਣ ਸਾਧਾਂ ਦੇ ਟੋਲੇ ਨੇ ਪੰਥ ਨੂੰ ਦਿੱਤੀ ਹੈ ਕਿ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਪੰਜਾਹ ਸੱਠ ਸਾਲ ਪਹਿਲਾਂ ਤੱਕ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ ਅੱਜ ਮੱਘਰ ਦੀ ਪੂਰਨਮਾਸ਼ੀ ਨੂੰ ਮਿਥਿਆ ਗਿਆ ਹੈ। ਪਤਾ ਨਹੀਂ ਕੱਲ ਕੀ ਹੋਵੇਗਾ।

ਅੱਛਾ, ਗੁਰੂ ਜੀ ਹੀ ਭਲਾ ਕਰਨ ਕਿਉਂਕਿ ਅੰਤ ਨੂੰ ਸੁਮੱਤ ਤਾਂ ਗੁਰੂ ਤੋਂ ਹੀ ਮਿਲਣੀ ਹੈ ਤਾਂਤਰਿਕਾ ਕੋਲੋ ਨਹੀ।

ਦਾਸਿਨ ਦਾਸ,
ਜਸਜੀਤ ਸਿੰਘ
Reply Quote TweetFacebook
Re: vadhaiyaan jeeo
November 28, 2012 05:32PM
VJKK VJKF -


Best wishes on Gurpurb


Does anyone have the time these days to visit all the places of Guru Sahib?? Don't worry i know the answer, but here is a few exhibits:


[sikhgurusandgurdwaras.info]


and check this too:


[www.sikhiwiki.org]
Reply Quote TweetFacebook
Sorry, only registered users may post in this forum.

Click here to login