ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad for getting Guru Jee's Charan

Posted by sikh.learner 
I have read on this website that the shabad 'Ghar ke geehan changee" can be recited to get a good wife.
I am looking for a shabad that can be recited over and over again to get Satguru Jee's Charan.
Reply Quote TweetFacebook
ਬਿਲਾਵਲੁਮਹਲਾ ੫ ॥
ਦਾਸਤੇਰੇਕੀਬੇਨਤੀਰਿਦਕਰਿਪਰਗਾਸੁ ॥
ਤੁਮ੍ਹ੍ਰੀਕ੍ਰਿਪਾਤੇਪਾਰਬ੍ਰਹਮਦੋਖਨਕੋਨਾਸੁ ॥੧॥
ਚਰਨਕਮਲਕਾਆਸਰਾਪ੍ਰਭਪੁਰਖਗੁਣਤਾਸੁ ॥
ਕੀਰਤਨਨਾਮੁਸਿਮਰਤਰਹਉਜਬਲਗੁਘਟਿਸਾਸੁ ॥੧॥ ਰਹਾਉ ॥
ਮਾਤਪਿਤਾਬੰਧਪਤੂਹੈਤੂਸਰਬਨਿਵਾਸੁ ॥
ਨਾਨਕਪ੍ਭਸਰਣਾਗਤੀਜਾਕੋਨਿਰਮਲਜਾਸੁ ॥੨॥੭॥੭੧॥


Preetam Singh
Reply Quote TweetFacebook
ਨਾਮ ਤੇਰਾ ਮੈ ਜਪ ਜਪ ਜਾਪਾਂ
ਸਤਿਗੁਰ ਚਰਨ ਮੈ ਪਿਆਰ ਨਾਲ ਵਾਚਾਂ
ਹਿਰਦਾ ਮੇਰਾ ਹੈ ਤੜਫ ਤੜਫਾਨਾ
ਪ੍ਰੀਤਮਾ ਮੈ ਤੁਝ ਪਰ ਕੁਰਬਾਨਾ

ਜਲਦੇ ਸੀਨੇ ਪਰ ਅੰਮ੍ਰਿਤ ਜਲ ਪਾਵੀਂ
ਦਸਮ ਦੁਆਰ ਤੌ ਅੰਮ੍ਰਿਤ ਚੁਆਵੀਂ
ਨਾਭ ਕਮਲ ਪਰ ਆਪ ਹੀ ਵਿਰਾਜੀਂ
ਮਜਨੂੰ ਨੂੰ ਤੂ ਦਰਸ਼ਨ ਬਖਸ਼ੀਂ


Preetam Singh
Reply Quote TweetFacebook
Subhaan! PreetamSingh jeeo.

Kulbir Singh
Reply Quote TweetFacebook
ਯਾਰ ਵੇ ਮੈ ਜਸ ਤੇਰਾ ਗਾਵਾਂ
ਉਮੀਦ ਹੈ ਕਿ ਤੈਨੂੰ ਭਾਵਾਂ
ਸੁਝਦਾ ਨਹੀ ਕੇੜੀ ਰੀਤ ਮੈ ਲਾਵਾਂ
ਕਿ ਸ਼ੋਭਾ ਨਾਲ ਤੇਰੇ ਦੁਆਰ ਪਰ ਆਵਾਂ

ਆਵਾਂ ਜੀ ਤੇਰੇ ਦੁਆਰ ਪਰ ਆਵਾਂ
ਸੰਤਾਂ ਨਾਲ ਤੇਰਾ ਜਸ ਹੀ ਗਾਵਾਂ
ਸਦਾ ਲਈ ਸਚਖੰਡ ਵਿਚ ਰਵਾਂ
ਮਜਨੂੰ ਕਹੈ ਪ੍ਰਭੂ ਚਰਨ ਮੈ ਪਾਵਾਂ


Preetam Singh
Reply Quote TweetFacebook
Shabaash!

Kulbir Singh
Reply Quote TweetFacebook
Wah Ji Wah good poems.
Reply Quote TweetFacebook
The greatest shabad to get closer to Sri Guru Jis charan is VaaheGuru. Naam and Charan Kamal mean one and the samething. The more we jaap Gurmantar the closer we get to Sri Guru Jis charan.
Reply Quote TweetFacebook
Balihaaar!!

Amanjot Singh
Reply Quote TweetFacebook
Preetam Singh Wrote:
-------------------------------------------------------
> ਯਾਰ ਵੇ ਮੈ ਜਸ ਤੇਰਾ
> ਗਾਵਾਂ
> ਉਮੀਦ ਹੈ ਕਿ ਤੈਨੂੰ
> ਭਾਵਾਂ
> ਸੁਝਦਾ ਨਹੀ ਕੇੜੀ ਰੀਤ
> ਮੈ ਲਾਵਾਂ
> ਕਿ ਸ਼ੋਭਾ ਨਾਲ ਤੇਰੇ
> ਦੁਆਰ ਪਰ ਆਵਾਂ
>
> ਆਵਾਂ ਜੀ ਤੇਰੇ ਦੁਆਰ
> ਪਰ ਆਵਾਂ
> ਸੰਤਾਂ ਨਾਲ ਤੇਰਾ ਜਸ
> ਹੀ ਗਾਵਾਂ
> ਸਦਾ ਲਈ ਸਚਖੰਡ ਵਿਚ
> ਰਵਾਂ
> ਮਜਨੂੰ ਕਹੈ ਪ੍ਰਭੂ
> ਚਰਨ ਮੈ ਪਾਵਾਂ


Vah ਮਜਨੂੰ ji ne kamaal hi karti.
Reply Quote TweetFacebook
Nimana jee,

Hun tusee vi karo kirpa!

Preetam Singh
Reply Quote TweetFacebook
ਮੇਰੈਮਾਥੈਲਾਗੀਲੇਧੂਰਿਗੋਬਿੰਦਚਰਨਨਕੀ ॥
ਸੁਰਿਨਰਮੁਨਿਜਨਤਿਨਹੂਤੇਦੂਰਿ ॥੧॥ ਰਹਾਉ ॥


humbly

Charan Singh
Reply Quote TweetFacebook
Bhai Kulbir Singh Jee,
Can you suggest any shabad to get Guru Jee's Charan ?
Reply Quote TweetFacebook
You be interested in reading Bhai Sahib's 'Charan Kamal ki Mouj'
Reply Quote TweetFacebook
Waheguru's Lotus Feet are so bright,
Manmukh eyes can't get it's sight,

Ask Gurmukhs who got that sight,
They say, first make Amritvela right,

Then toil Naam day and night,
Also keep Sarblohi Phera tight,

Attend Kirtan on Ran-Subaaee night,
Take that mystical Lahaa bite by bite,

No matter how difficult is this plight,
At end of tunnel there's ray of light,

This is none but eagle's flight,
One sees when Dib-Dristi gets right.



Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Bahut Khoob, Jaskirat Singh jeeo.

Kulbir Singh
Reply Quote TweetFacebook
1)


ਆਸਾ ਮਹਲਾ ੫ ਤਿਪਦੇ ॥
ਓਹਾ ਪ੍ਰੇਮ ਪਿਰੀ ॥੧॥ ਰਹਾਉ ॥
ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥
ਰਾਜ ਨ ਭਾਗ ਨ ਹੁਕਮ ਨ ਸਾਦਨ ॥
ਕਿਛੁ ਕਿਛੁ ਨ ਚਾਹੀ ॥੨॥

ਚਰਨਨ ਸਰਨਨ ਸੰਤਨ ਬੰਦਨ ॥
ਸੁਖੋ ਸੁਖੁ ਪਾਹੀ ॥
ਨਾਨਕ ਤਪਤਿ ਹਰੀ ॥

ਮਿਲੇ ਪ੍ਰੇਮ ਪਿਰੀ ॥੩॥੩॥੧੪੩॥

Another one
....

ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥
ਕਿਆ ਦੀਨੁ ਕਰੇ ਅਰਦਾਸਿ ॥
ਜਉ ਸਭ ਘਟਿ ਪ੍ਰਭੂ ਨਿਵਾਸ ॥
ਪ੍ਰਭ ਚਰਨਨ ਕੀ ਮਨਿ ਪਿਆਸ
ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥ Ank ੧੩o੪
Reply Quote TweetFacebook
I have changed the topic of my post. I know that one has to follow complete Gurmat to get Guru jee's charan. So I am only asking for shabads that ask for Guru Jee's Charan.
Reply Quote TweetFacebook
Sorry, only registered users may post in this forum.

Click here to login