ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurpurab Dee Lakh Lakh Vadaee

Posted by JASJIT SINGH 
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥
Reply Quote TweetFacebook
Lakh Lakh Vadhaaee jee.

Kulbir Singh
Reply Quote TweetFacebook
ਦਸਮ ਗੁਰੂ ਜੀ ਕੀਤਾ ਉਪਕਾਰ, ਸਿੱਖਾਂ ਸੁਝਾਇਆ ਚਹੁਯੁਗੀ ਅਵਤਾਰ।
ਅਪਨੋ ਸੀਸ ਅਰਪ ਕਰ ਆਗੈ, ਅਬਚਲ ਨਗਰ ਪ੍ਰਗਟਾਇਆ ਗੁਰ ਅਵਤਾਰ।
ਤਖਤ ਛਤਰ ਦੇ ਮਾਲਕ ਗ੍ਰੰਥ ਜੀ, ਗੁਰਸਿੱਖਾ ਕੀਤੀ ਡੰਡਉਤ ਨਮਸਕਾਰ।
ਸਿਧ ਸਾਧਕ ਮੁਨਵਰ ਦੇਵਤੇ, ਹੋਇ ਹੈਰਾਣ ਵੇਖਣ ਹੋ ਹੋ ਪੱਬਾਂ ਭਾਰ।
ਚੁਗਲ ਚਪੱਟੀ ਕਰਨ ਓਹ ਰਲ ਕੇ, ਕੀ ਵਰਤਾਇਆ ਕੌਤਕ ਦਸਮੀ ਸਰਕਾਰ।
ਆਖਣ ਕਿਵੇਂ ਇਹ ਹੋ ਸਕਦਾ ਹੈ, ਬਣਨ ਗ੍ਰੰਥ ਜੀ ਯੁਗਾਂ ਦੇ ਅਵਤਾਰ।
ਚਮਕਾਈ ਦਸਾਂ ਗੁਰਾਂ ਦੀ ਜੋਤ ਜਦ ਅੰਦਰ, ਕਹਿਣ ਗ੍ਰੰਥ ਜੀ ਸੱਚੀ ਸਰਕਾਰ।
ਗੁਰੂ ਗ੍ਰੰਥ ਜੀ ਬਖਸ਼ੀ ਅਗਵਾਈ ਜਗ ਅੰਦਰ, ਭੈ ਭਾਵਨੀ ਦੀ ਚੱਲੀ ਬਹਾਰ।
ਬਿਖੜੇ ਪੈਡੇਂ ਜਦੋਂ ਕਿਤੇ ਪਿਆ ਖ਼ਾਲਸਾ, ਬਣੇ ਮੂਰਤ ਹਰਿਗੋਬਿੰਦ ਸਵਾਰ।
ਫਿਰ ਜੰਗਲ ਬੇਲ਼ੇ ਸਿੰਘਾ ਮੇਲਾ ਲਾਇਆ, ਅਖੰਡ ਜਾਪ ਦੀ ਚਲਾਈ ਧਾਰ।
ਡਾਹਢੇ ਸਤਿਗੁਰਾਂ ਦੀਆਂ ਡਾਢੀਆਂ ਬਖਸ਼ਿਸਾਂ, ਲੈਂਦੇ ਪਾਪੀ ਪਤਿਤਾਂ ਦੀ ਸਾਰ।
ਨਾਲ ਕਲੇਜੇ ਲਾ ਲੈਂਦੇ ਸਤਿਗੁਰ, ਕਮਾ ਹੁਕਮ ਬਣ ਜਾਈਏ ਗੁਰਾਂ ਦੀ ਨਾਰ।
ਮਿੱਠੀ ਮਿੱਠੀ ਮਨਮੋਹਕ ਗੁਰਬਾਣੀ, ਗਾਂਉਦੇਂ ਗੁਰੂ ਜੀ ਜਦ ਆਸਾ ਕੀ ਵਾਰ।
ਚਿਤ ਗੁਰਸ਼ਬਦ ਵੱਲ ਲਵਾਈ ਰੱਖਦੇ, ਪਾਠ ਪਠਨ ਕਰਿ ਬਸੰਤ ਕੀ ਵਾਰ।
ਜਪੁ ਜੀ ਤੋਂ ਕਦੇ ਜੀਅ ਨਾ ਭਰੇ, ਹੋਰ ਪੜਣ ਦੀ ਖਿੱਚ ਪਵੇ ਚਿਤਚਾਰ।
ਸੁਖਮਨੀ ਸੁਖ ਦੇਵਣ ਵਾਲੀ, ਉਤਰੇ ਭੁੱਖ ਹੋਵੇ ਸਦਾ ਅਨੰਦੁ ਲਿਵਤਾਰ।
ਸਲੋਕ ਪਉੜੀਆਂ ਵਾਰਾਂ ਛੰਤ ਪਰੋਏ, ਅੱਖਰੀ ਬਣਤ ਬਣਾਈ ਲੜੀਵਾਰ।
ਭੁੱਲੜ ਸਿੱਖਾਂ ਬਣ ਬਣ ਸਿਆਣੇ, ਢਾਹੀ ਮਰਯਾਦਾ ਜੋ ਬਖਸ਼ੀ ਕਰਤਾਰ।
ਸੱਚੇ ਸਤਿਗੁਰੂ ਜੀ ਦੀ ਵਡੀ ਵਡਿਆਈ, ਸ਼ਰਨ ਪਇਆਂ ਨੂੰ ਬਖਸ਼ਣਹਾਰ।
ਨਾਮ ਰਤਨੀ ਭੰਡਾਰੇ ਗੁਰੂ ਗ੍ਰੰਥ ਜੀ, ਦੇਣ ਸਿੱਖਾ ਤਾਂਈ ਜੋ ਲੇਵਣਹਾਰ।
ਦਾਸ ਜਸਜੀਤ ਸਿੰਘ ਕਰੇ ਬੇਨਤੀ, ਰੱਖਣਾ ਸ਼ਰਨ ਸਦਾ ਸਦਾ ਦਾਤਾਰ।
ਨਾਮ ਬਾਣੀ ਰਹਿਤ ਰਹਿਣੀ ਬਖਸ਼ੋ ਜੀ, ਰੱਖਣਾ ਬਚਾਈ ਪੰਜ ਦੂਤਾਂ ਮਾਰ।
ਨਾਮ ਬਾਣੀ ਰਹਿਤ ਰਹਿਣੀ ਬਖਸ਼ੋ ਜੀ, ਰੱਖਣਾ ਬਚਾਈ ਪੰਜ ਦੂਤਾਂ ਮਾਰ …
Reply Quote TweetFacebook
Vaheguru!
Reply Quote TweetFacebook
Bahut hee Khoob, Bhai Jasjit Singh jeeo. It would be great if others too followed with their poems.

Kulbir Singh
Reply Quote TweetFacebook
ਜਾਵੇ ਮਨੁ ਪ੍ਰੀਤ ਪ੍ਰੋਤਾ, ਅਜੇ ਤਾਂ ਸੰਗ ਮਾਇਆ ਸੋਤਾ,
ਲਾਦੇ ਅੱਗ ਇਸ਼੍ਕ਼ੇ ਦੀ,ਤਾਂਹੀ ਤਾਂ ਮੰਨਾ ਤ੍ਰਿਭਵਣ ਪ੍ਰੀਤਮ ਮੋਟਾ,

ਕਿਦਾ ਪਾਲਿਦੈ ਪਿਆਰੁ,ਕਿੰਝ ਜਾਲੀਦੇ ਵਿਕਾਰ,
ਹੋਵੇ ਦੂਜਾ ਜਾਵਾਂ ਪੁਛਣ,ਰਾਹੇ ਪਾ ਦਿਉ ਜੀ ਦਇਆਰੁ,

ਹਉਮੇ ਜਾਰ ਕੇ ਜੁ ਨਾਰੁ, ਆਪਾ ਵਾਰ ਕੇ ਮਨਾਉਂਦੀ ਯਾਰੁ,
ਅਚਰਜ ਸਿਦਕੁ ਜਿਸ ਭੰਡਾਰੁ,ਕਿੰਝ ਇਹ ਸਾਧਨੁ ਕਮਾਉਂਦੀ ਕਾਰੁ,

ਅਰਥਾਂ ਚ ਕੀ ਰਖਿਆ,ਕਰਾਂ ਸੋਦਾ ਹੈ ਜੋ ਸੁਖੁ ਸਾਰੁ,
ਕੂੜ ਦਾ ਜੁ ਬੋਝਾ ਚਕਿਆ,ਭੰਨ ਘੜਾ ਕਰ ਦਿਉ ਸਚਿਆਰੁ,

ਇਕ ਪ੍ਰੀਤ ਚੰਦ ਚਿਕੋਰੁ,ਇਕ ਚਕਵੀ ਸੂਰਜ ਉਦੋਤ,
ਡਾਢਾ ਕਰਦਾ ਨਾਲ ਜੋਤੁ,ਕਰ ਕਿਰਪਾ ਜਗਾਉ ਹਾੜ, (ਡਾਢਾ-ਪਰਵਾਨਾ)

ਕਿਸੇ ਨੂੰ ਮਿਲਦਾ ਕਰਮਾ ਕਰਕੇ,ਕਿਸੇ ਵਹਿਮਾ ਭਰਮਾ ਕਰਕੇ,
ਧੁਖੇ ਚਿੰਤਾ ਦਾ ਜੁ ਸਿਵਾ,ਹਾੜਾ ਸਮੁੰਦ ਚ ਵਹਾਉ ਤਾਰ,

ਖੁਲੇ ਨੀਦ ਸਮੁੰਦ ਪਾਰ,ਬੈਠਾ ਸਤਿਗੁਰੁ ਦੇ ਦੁਆਰ,
ਚਰਨ ਕਮਲ ਹਿਰਦੇ ਧਾਰੁ,ਜਿਵੇ ਮੀਨ ਜਲੁ ਬਲਿਹਾਰ,

ਬੀੜਾ ਜੋ ਉਠਾਇਆ ਯਾਰੁ,ਕਰਨਾ ਕਲਜੁਗ ਜੀਵਾ ਦਾ ਉਧਾਰ,
ਕ੍ਰਿਪਾ ਕਰ ਜੋ ਧਾਰਿਆ ਅਵਤਾਰ,ਬਣਿਆ ਬੇਕ੍ਸਾਰਾ ਯਾਰੁ,
Reply Quote TweetFacebook
Gill jio, Nice benti roop kavita. Keep it up.
Reply Quote TweetFacebook
Last Saturday was the Joti Jot ( barsi) of Sri Guru Ji not the Gurpurab ( janam din) of Sri Guru JI. Even though both dates are celebrated Gurpurab is different then joti jot aka dusehra .
Reply Quote TweetFacebook
Joti Jot Guru Har Rai Sahib - 6 Katik / 20 October
Gurgaddi Guru Harkrishan Sahib - 6 Katik / 20 October
Gurgaddi Adi Guru Granth Sahib - 6 Katik / 20 October
Joti Jot Guru Gobind Singh Sahib - 7 Katik / 21 October

[khalsaspirit.com]
Reply Quote TweetFacebook
Bhai Sahib, thanks for the correction my calendar did not mention Gurpurab of SRi Guru Granth sahib Ji. I remember last year it was around the 8th of October. ITs going to be akward this year the Gurpurab of Pehli Paatshah being in October. I cannot remember it ever being in October. When are we ever going to comeout with a consistent calendar? Jews have their own distinct calendar, Muslims have their own distinct calendar, Christians have their own calendar, and even the Hindus have their own calendar. Then we wonder why we have no sense of time and direction as a community.
Reply Quote TweetFacebook
Sorry, only registered users may post in this forum.

Click here to login