ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Radhasoami Guru Matha-teks at Siri Harmandir Sahib

Posted by News 
[www.punjabspectrum.com]

ਅੰਮ੍ਰਿਤਸਰ 26 ਸਤੰਬਰ (ਸਤਵਿੰਦਰ ਜੱਜ): ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਅੱਜ ਇੱਕ ਆਮ ਸ਼ਰਧਾਲੂ ਦੀ ਤਰਾਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ। ਜੈਡ ਪਲੱਸ ਸੁਰਖਿਆ ਨਾਲ ਲੈਸ ਰਹਿਣ ਵਾਲੇ ਡੇਰਾ ਮੁੱਖੀ ਨੇ ਆਪਣੀ ਸਾਰੀ ਸੁਰਖਿਆ ਨੂੰ ਇੱਕ ਪਾਸੇ ਰੱਖ ਕੇ ਕੇਵਲ ਤਿੰਨ ਸਹਾਇਕ ਸਾਥੀਆਂ ਸੁਭਾਸ਼ ਚੰਦਰ,ਸਰਬਜੀਤ ਸਿੰਘ ਬੇਦੀ ਅਤੇ ਪਰਮਜੀਤ ਸਿੰਘ ਤੇਜਾ ਦੇ ਨਾਲ ਮੱਥਾ ਟੇਕਿਆ। ਇਸ ਮੌਕੇ ਉਨਾਂ ਦੇ ਨਾਲ ਗਲਿਆਰਾ ਚੌਂਕੀ ਦਾ ਇੱਕ ਕਰਮਚਾਰੀ ਵੀ ਮੌਜੂਦ ਸਨ। ਉਹ ਤਕਰੀਬਨ 9 ਵਜੇ ਸ੍ਰੀ ਦਰਬਾਰ ਸਾਹਿਬ ਸਰਾਂ ਵਾਲੇ ਗੇਟ ਰਾਂਹੀ ਦਾਖਲ ਹੋਏ ਉਨਾਂ ਨੇ ਕਰੀਮ ਰੰਗ ਦਾ ਸੂਟ ਅਤੇ ਕਰੀਮ ਰੰਗ ਦੀ ਹੀ ਪੱਗ ਬੰਨੀ ਹੋਈ ਸੀ। ਬਾਬਾ ਗੁਰਿੰਦਰ ਸਿੰਘ ਇੱਕ ਆਮ ਸ਼ਰਧਾਲੂ ਵਾਂਗ ਲਾਈਨ ਵਿੱਚ ਲੱਗ ਕੇ ਸ੍ਰੀ ਦਰਬਾਰ ਸਾਹਿਬ ਦਾਖਲ ਹੋਏ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਹ ਤਕਰੀਬਨ ਇੱਕ ਘੰਟਾ ਸ੍ਰੀ ਦਰਬਾਰ ਸਾਹਿਬ ਵਿੱਚ ਰਹੇ ਉਨਾਂ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਮੱਥਾ ਟੇਕਿਆ। ਡੇਰਾ ਮੁੱਖੀ ਲੱਗਭਗ 10 ਵਜੇ ਆਪਣੀ ਕਾਲੀ ਮਰਸਡੀਜ ਰਾਂਹੀ ਬਿਆਸ ਵਾਪਾਸ ਚਲੇ ਗਏ। ਉਨਾਂ ਦੀ ਇਸ ਫੇਰੀ ਦੀ ਕਨਸੋਅ ਲੱਗਣ ਤੇ ਸ੍ਰੋਮਣੀ ਕਮੇਟੀ ਗਲਿਆਰਿਆਂ, ਪੁਲੀਸ ਪ੍ਰਸਾਸ਼ਨ ਅਤੇ ਪੱਤਰਕਾਰ ਭਾਈਚਾਰੇ ਵਿੱਚ ਹਲਚਲ ਮੱਚ ਗਈ। ਡੇਰਾ ਮੁੱਖੀ ਦੀ ਇਸ ਫੇਰੀ ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਡੇਰਾ ਮੁੱਖੀ ਦਾ ਸ੍ਰੀ ਦਰਬਾਰ ਸਾਹਿਬ ਆਉਣਾ ਦੱਸਦਾ ਹੈ ਕਿ ਉਹ ਗੁਰੂ ਨਹੀਂ ਅਸਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਉਨਾਂ ਕਿਹਾ ਕਿ ਸਿੱਖ ਕਦੇ ਵੀ ਗੁਰੂ ਹੋਣ ਦਾ ਦਾਅਵਾ ਨਹੀਂ ਕਰਦਾ। ਸਿੱਖ ਦਾ ਗੁਰੂ ਸ਼ਬਦ ਹੈ ਅਤੇ ਉਸਨੂੰ ਚਾਹੀਦਾ ਹੈ ਕਿ ਉਹ ਸ਼ਬਦ ਗੁਰੂ ਦਾ ਪ੍ਰਚਾਰ ਕਰੇ। ਦਲ ਖਾਲਸਾ ਦੇ ਸਿਆਸੀ ਸਕੱਤਰ ਸ੍ਰ ਕੰਵਰਪਾਲ ਸਿੰਘ ਨੇ ਕਿਹਾ ਕਿ ਗੁਰਿੰਦਰ ਸਿੰਘ ਢਿਲੋਂ ਨੂੰ ਸਖਸ਼ੀ ਪੂਜਾ ਦੀ ਪ੍ਰਥਾ ਨੂੰ ਖਤਮ ਕਰਨਾ ਚਾਹੀਦਾ ਹੈ,ਕਿਉਂਕਿ ਇਹ ਦਸਵੇਂ ਗੁਰੂ ਦੇ ਹੁਕਮ ਦੀ ਅਤੇ ਸਿੱਖ ਸਿਧਾਂਤਾ ਦੀ ਉਲੰਘਣਾ ਹੈ। ਉਨਾ ਕਿਹਾ ਕਿ ਡੇਰਾ ਮੁੱਖੀ ਦਾ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣਾ ਭਾਂਵੇ ਕਿ ਹਾਂ ਪੱਖੀ ਸੰਕੇਤ ਦਿੰਦਾ ਹੈ,ਪਰ ਸਮੇਂ ਦੀ ਮੰਗ ਹੈ ਕਿ ਡੇਰਾ ਮੁੱਖੀ ਆਪਣੇ ਆਪ ਨੂੰ ਗੁਰੂ ਕਹਾਉਣਾ ਬੰਦ ਕਰੇ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨੇ। ਦਸਣਯੋਗ ਹੈ ਕਿ ਬਿਆਸ ਦੇ ਪਿੰਡ ਵੜੈਚ ਦੇ ਗੁਰਦਵਾਰਾ ਸਾਹਿਬ ਨੂੰ ਢਾਹੇ ਜਾਣ ਦੇ ਮਾਮਲੇ ’ਤੇ ਡੇਰਾ ਬਿਆਸ ਅਤੇ ਕੁੱਝ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ਸਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਨੇ ਇਸ ਮਾਮਲੇ ਵਿਚ ਡੇਰੇ ਨੂੰ ਕਲੀਨ ਚਿੱਟ ਦੇ ਦਿਤੀ ਸੀ। ਜਥੇਬੰਦੀਆਂ ਨੇ ਇਸ ਕਲੀਨ ਚਿੱਟ ’ਤੇ ‘ਜਥੇਦਾਰ’ ਦਾ ਹੀ ਬਾਈਕਾਟ ਕਰ ਦਿਤਾ ਸੀ। ਡੇਰਾ ਬਿਆਸ ਦੇ ਮੁਖੀ ਦੀ ਇਹ ਫੇਰੀ ਕਿਧਰੇ ਨਾ ਕਿਧਰੇ ਇਹ ਸੰਕੇਤ ਵੀ ਕਰਦੀ ਹੈ ਕਿ ਉਹ ਪੰਥ ਨਾਲ ਕੋਈ ਤਕਰਾਰ ਨਹੀਂ ਚਾਹੁੰਦੇ ਤੇ ਕਿਸੇ ਵੀ ਵਿਵਾਦ ਨੂੰ ਸੁਲਝਾਉਣ ਲਈ ਤਿਆਰ ਹਨ।

AMRITSAR: Paying obeisance by Chief of Radha Swami Satsang Dera Beas Baba Gurinder Singh at Golden Temple on Wednesday has sparked a new controversy here. According to reports Baba Gurinder Singh arrived at Golden Temple in the morning like a humble Sikh and paid obeisance.



He reportedly remained in the sanctum sanctorum for half an hour and also received siropa (robe of honour) besides paying obeisance at Akal Takht. Commenting on his visit to Golden Temple, Jathedar of Akal Takht Giani Gurbachan Singh said that “His visit to Golden Temple proves that he is not a Guru but the real Guru is Guru Granth Sahib”.



He said a Sikh could never proclaim to be a Guru and advised Baba Gurinder Singh to propagate Shabad Guru. Chief of Dera Beas who enjoys Z plus security was reportedly accompanied by three persons including his security chief Sarabjit Singh Bedi and former Superintendent of police Paramdeep Singh Teja.



Surprisingly Shiromani Gurdwara Parbandhak Committee officials expressed ignorance of Dera chief’s visit to Golden Temple. Notably Jathedar of Akal Takht Giani Gurbachan Singh had given clean chit to Dera Beas in case of alleged demolition of a Gurdwara at village Waraich despite severe opposition by various Sikh organizations who even gave a call to boycott Jathedar of Akal Takht. Dal Khalsa spokesperson Kanwarpal Singh said that “Paying obeisance by Beas Dera chief at Golden Temple and bowing before Guru Granth Sahib could be construed as a positive signal ” However he said it was yet to be seen whether he discard the practice of proclaiming himself as living Guru and accept Guru Granth Sahib as his eternal Guru. “There are so many if’s and but’s and unanswered questions yet” he said.



Sources informed that Baba Gurinder Singh paid obeisance at Golden Temple to earn goodwill and improve his image among Sikhs especially after bad publicity earned by Dera in Waraich Gurdwara incident since a large number of Sikhs are the followers of Dera Beas
Reply Quote TweetFacebook
It would be great if he eliminated the practice of human-guru and accepted Siri Guru Granth Sahib jee as the True Satguru. It would be a hugely positive Karma for him. The whole world may believe anything but deep inside he must know that he cannot be the saviour of hundreds of thousands of people who are leading their lives with the faith that he would save them in the next world. This is a huge burden that only Satguru jee can carry. Guru Sahib Kirpa karan.

Kulbir Singh
Reply Quote TweetFacebook
This is all just a political stunt to make the masses docile. By having this pakhandi Guru and the Radha Swami cult come to the Gurdwara Sahib people feel like this cult are not threat to a Sikhi and instead are friends to the Sikh masses. Radha Swamis can never be friends with us. They say real bad things about Sri Guru JI.

Some weeks ago sangat were in rage when some radha swamis destroyed a Gurdwara Sahib, and now our so called Jathedar is giving the leader of this cult a siropa. Anybody is allowed to have darshan at the Gurdwara Sahib, but given a siropa to a cult which is bent on destroying Sikhi is beyond my imagination . I did not think he could steep any lower. Sri Guru JI gave gurgaddi to Rehatvan/principled Panj Pyaarey not some random puppet of Badal.
Reply Quote TweetFacebook
HOw laughable our current jathedar - just imagine if Akali Phoola Singh jee was there instead - do you really think this goon of the radaswami garb would've got away with, detroy our Gururdwara and then got Harimandar that he's a great friend really - absolutely DISPICCABLE.
apologies i'm angry again - and yet i am real angry at this one.
Reply Quote TweetFacebook
Waheguru Ji Ka Khalsa Waheguru Ji Ki Fateh

I think there may be a slight misunderstanding here. I read a couple of news articles that said he listened to Keertan and received a Siropa from within Harimandir Sahib. Those are siropas that are given to any devotee, they are orange siropas wrapped up with some Parshaad inside - a sevadaar gives them out to some Sangat members after they matha tek.

I don't think the Akaal Takhat Jathedar gave him a Siropa. That would be so wrong - beyond words.

Bhul chuk maaf karna Jee.
Reply Quote TweetFacebook
Anyone who buys Degh of 500 rupees (or is it 100 rupees) or more they get given a Siropa with pataase inside it by the Degh sevadaars.

Shame that a poor man can never dream of having a Siropa given to them at Sri Harimandir Sahib.

Vaheguroo
Reply Quote TweetFacebook
No matter what the purpose of this visit, one thing is clear from his action:

The claims of Radhaswamis of their guru being true Guru have been shattered by this action. In Guru-Sikh parampara Shish or Sikh will do the Matka tekna to the Guru and we all know who bowed before the Sache patshah as part of this visit. Others will have to follow the suit as well one day or the other.
Reply Quote TweetFacebook
Sorry, only registered users may post in this forum.

Click here to login