ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਿਆਰੇ ਦੇ ਪਿਆਰਿਆਂ ਦਾ ਪਿਆਰ!

Posted by Vista 
ਪਿਆਰੇ ਦੇ ਪਿਆਰਿਆਂ ਦਾ ਪਿਆਰ !

Narrated by ਗਿਆਨੀ ਅਮੋਲਕ ਸਿੰਘ ਜੀ


ਸੁਰਗਵਾਸੀ ਗਿਆਨੀ ਅਮੋਲਕ ਸਿੰਘ ਜੀ ਨੂੰ ਕਿਸੇ ਪੁਛਿਆ, “ਤੁਹਾਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਿੰਨਾ-ਕ ਪਿਆਰ ਕਰਦੇ ਸੀ?” ਭਾਵੁਕ ਹੋਇ ਗਿਆਨੀ ਜੀ ਨੇ ਦਸਿਆ, “ਇਕ ਵਾਰ ਨਾਰੰਗਵਾਲ ਵਿੱਖੇ ਦਸਵੇਂ ਪਾਤਿਸ਼ਾਹ ਜੀ ਦੇ ਗੁਰਪੁਰਬ ਸਮੇਂ ਨਗਰ ਕੀਰਤਨ ਹੋਇਆ. ਇਸ ਵਿੱਚ ਭਾਈ ਸਾਹਿਬ ਹੋਰਾਂ ਵੀ ਖੂਬ ਕੀਰਤਨ ਦੀਆਂ ਝੜੀਆਂ ਲਾਈਆਂ. ਜਦੋਂ ਅਸੀ ਭਾਈ ਸਾਹਿਬ ਜੀ ਦੇ ਘਰ ਸਾਹਮਣੇ ਪਹੁੰਚੇ ਤਾਂ ਉਸ ਵਕਤ ਦਾਸ ਕੀਰਤਨ ਦੀ ਸੇਵਾ ਕਰ ਰਹਿਆ ਸੀ. ਸ਼ਬਦ ਦੀ ਇਕ ਤੁਕ ਤੇ ਸੁਰਤੀਆਂ ਅੱੜ ਗਈਆਂ, “ਗਲੀ ਮੇਰੀ ਆੳ”. ਭਾਈ ਸਾਹਿਬ ਅੇਤ ਬਾਊ ਮੱਲ ਸਿੰਘ ਜੀ ਲੋਟ ਪੋਟ ਹੋ ਹੋ ਜਾਣ ਕਿਸੇ ਆਪਣੇ ਹੀ ਰੰਗ ਵਿੱਚ, “ਗਲੀ ਮੇਰੀ ਆੳ” “ਗਲੀ ਮੇਰੀ ਆੳ” “ਗਲੀ ਮੇਰੀ ਆੳ”. ਦਾਸ ਕੀਰਤਨ ਅਤੇ ੳਹਨਾਂ ਰੂਹਾਂ ਦੇ ਦਰਸ਼ਨ ਕਰ ਕਰ ਨਿਹਾਲ ਤਾਂ ਹੇ ਰਿਹਾ ਸੀ ਪਰ ਅਸਹਿ ਝਰਨਾਟ ੳਪਦੌ ਛਿੜੀ ਜੱਦੇਂ ਰੰਗੇ ਹੇਇ ਭਾਈ ਸਾਹਿਬ ਨੇ ਨੇੜੇ ਹੋ ਮੇਰੇ ਚਿਹਰੇ ਤੇ ਬੋਸਾ ਲਇਆ !”.



Reply Quote TweetFacebook
Subhaan Subhaan! The last line "Bossa liya" means Bhai Sahib kissed Giani Amolak Singh jee because he was so pleased with his Kirtan.

Kulbir Singh
Reply Quote TweetFacebook
Vahiguru !!

Vaheguru jee ka Khalsa Vaheguru jee kee fateh!
Reply Quote TweetFacebook
Sorry, only registered users may post in this forum.

Click here to login