ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੇਰੀਭਗਤਿਨਛੋਡਉਕਿਆਕੋਹਸੈ ॥

Posted by Preetam Singh 
ਬਸੰਤੁਮਹਲਾ ੩ ਇਕਤੁਕਾ ॥
ਸਾਹਿਬਭਾਵੈਸੇਵਕੁਸੇਵਾਕਰੈ ॥
ਜੀਵਤੁਮਰੈਸਭਿਕੁਲਉਧਰੈ ॥੧॥
ਤੇਰੀਭਗਤਿਨਛੋਡਉਕਿਆਕੋਹਸੈ ॥
ਸਾਚੁਨਾਮੁਮੇਰੈਹਿਰਦੈਵਸੈ ॥੧॥ ਰਹਾਉ ॥
ਜੈਸੇਮਾਇਆਮੋਹਿਪ੍ਰਾਣੀਗਲਤੁਰਹੈ ॥
ਤੈਸੇਸੰਤਜਨਰਾਮਨਾਮਰਵਤਰਹੈ ॥੨॥
ਮੈਮੂਰਖਮੁਗਧਊਪਰਿਕਰਹੁਦਇਆ ॥
ਤਉਸਰਣਾਗਤਿਰਹਉਪਇਆ ॥੩॥
ਕਹਤੁਨਾਨਕੁਸੰਸਾਰਕੇਨਿਹਫਲਕਾਮਾ ॥
ਗੁਰਪ੍ਰਸਾਦਿਕੋਪਾਵੈਅੰਮ੍ਰਿਤਨਾਮਾ ॥੪॥੮॥


Preetam Singh
Reply Quote TweetFacebook
Sorry, only registered users may post in this forum.

Click here to login