ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਰਖਣਾ ਇਸ਼ਕ਼ ਸੋਢੀ ਪਾਤਸ਼ਾਹ ਗੁਰੂ ਅਰਜਨ ਦਾ...

Posted by kookarheerasingh 
ਪਰਖਣਾ ਇਸ਼ਕ਼ ਸੋਢੀ ਪਾਤਸ਼ਾਹ ਗੁਰੂ ਅਰਜਨ ਦਾ,
ਮੁਗਲ ਬਾਦਸ਼ਾਹ ਕਹੰਦਾ ਜੁਲਮ ਹਦ ਤੋਂ ਵਧ ਪੁਜਾ ਦਿਓ,
ਆਖਦਾ ਪਾਪੀ ਆਪਣੇ ਜਲਾਦਾ ਤਾਂਈ ਜੋ ਕਦੇ ਨੀ ਹੋਇਆ ਓਹ ਕਹਰ ਕਮਾ ਦਿਓ,
ਸਬ ਵਸਤਾ ਤਾਂ ਇਕ ਪਾਸੇ ਸਮੇ ਦਾ ਪਲ ਪਲ ਅੱਗ ਚ ਤਪਾ ਦਿਓ,
ਇਹ ਗੁਰੂ ਸਿਖਾ ਦੇ ਨੂੰ ਤਪਦੀ ਤਵੀ ਤੇ ਬਿਠਾ ਦਿਓ,
ਪਾ ਕਰਕੇ ਗਰਮ ਬਾਲੂ ਏਹਨੂੰ ਬਿਨ ਪਾਣੀ ਮਛੀ ਵਾਂਗ ਤੜਫਾ ਦਿਓ,

ਤੜਫ ਉਠੀ ਕਾਇਨਾਤ ਥੰਮ ਕੇ ਜਿਗਰ ਚੱਪਾ ਚੱਪਾ ਕੁਰਲਾਵੇ
ਜਲ ਉਠਿਆ ਮੀਆ ਮੀਰ ਦੇਖ ਕਹਰ,ਬਿਨਾ ਅੱਗ ਤੋਂ ਜਲਦਾ ਜਾਵੇ
ਗੁਜ਼ਾਰੇ ਅਰਜ਼ ਮੱਗੇ ਇਜਾਜ਼ਤ,ਦਿੱਲੀ ਲਾਹੋਰ ਨੂੰ ਪਲ ਵਿਚ ਜਲਾਵੇ
ਬਿਨਾ ਅੱਗ ਦੇ ਦੋਨਾ ਸ਼ਹਰਾਂ ਨੂੰ ਵਾਂਗ ਮੋਮ ਪਿਗ੍ਲਾਵੇ

continue.......

-------------------------------------------------------------------------
ਸਜਣਾ ਖਲਕ ਰਹੀ ਇਕ ਪਾਸੇ,ਸਾਥੋਂ ਰੁਸ ਗਿਆ ਸਾਡਾ ਸਾਇਆ
Reply Quote TweetFacebook
Sorry, only registered users may post in this forum.

Click here to login