ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਹਲਾ ਸ਼ਬਦ ਬਾਰੇ

Posted by harsh singh 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਖਾਲਸਾ ਜੀ ,ਗੁਰਬਾਣੀ ਵਿਚ ਜੋ ਗੁਰਬਾਣੀ ਦੇ ਮੁਢ ਵਿਚ $ ਮਹਲਾ $ਸ਼ਬਦ ਗੁਰੂ ਸਾਹਿਬਾਨ ਵਲੋਂ ਹੀ ਦਰਜ ਹੈ ਜਿਨਾਂ ਦੇ ਮੁਖ ਤੋਂ ਇਹ ਬਾਣੀ ਉਚਾਰੀ ਹੈ ਜਾਂ ਇਹ #ਮਹਲਾ #ਸ਼ਬਦ ਕਲਗੀਧਰ ਪਾਤਿਸ਼ਾਹ ਜਾਂ ਭਾਈ ਮਨੀ ਸਿੰਘ ਜੀ ਨੇ ਦਰਜ ਕੀਤਾ ਹੈ |
Reply Quote TweetFacebook
The Sirlekh and most Mangals as they appear in Siri Guru Granth Sahib jee were added by Siri Guru Arjun Dev jee and not by Bhagats or Bhatts.

Kulbir Singh
Reply Quote TweetFacebook
Sorry, only registered users may post in this forum.

Click here to login