ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥ਬੋਹਿਥਉ - ਜਹਾਜ਼, ship
ਬਿਧਾਤੈ -ਬਿਧਾਤੇ ਨੇ, Bidhaata Vaheguru
ਨਿਰਮਯੌ - created
Meanings: ਬਿਧਾਤੇ ਨੇ ਗੁਰੂ ਅਮਰਦਾਸ ਜੀ ਰੂਪੀ ਜਹਾਜ਼ ਬਣਾਇਆ ਹੈ, ਸਭ ਸੰਗਤ ਅਤੇ ਸਭ ਕੁਲਾਂ ਦਾ ਉਧਾਰਨ ਕਰਨ ਲਈ। The Architect of Destiny (Bidhaata) has created Guru Amardaas jee roopi ship for salvation of all Sangat and its generations.
The word ਕੁਲ is related to ਸੰਗਤਿ and means Sangat and all generations of Sangat. The dulaava of ਬਿਧਾਤੈ give the meaning of 'ਨੇ' and the word means ਬਿਧਾਤੇ ਨੇ.
Amazing Pankiti!
Gurbani is Agam Agaadh Bodh.
Kulbir Singh