ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Repost: ਸਭ ਗੁਰਸਿਖਾਂ ਤੇ ਮੈ ਬਲਿਹਾਰੀ (by Preetam Singh)

Posted by Jatinderpal Singh 
ਸਭ ਗੁਰਸਿਖਾਂ ਤੇ ਮੈ ਬਲਿਹਾਰੀ
Repost: by Preetam Singh


Preetam Singh [ PM ]
ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 27, 2012 09:51AM


ਸਭ ਗੁਰਸਿਖਾਂ ਤੇ ਮੈ ਬਲਿਹਾਰੀ
ਜਿਨਾ ਨੇ ਮੇਰੀ ਜਾਨ ਬਚਾਲੀ
ਰੋਗੀ ਦਾ ਏਹ ਬਨਗੇ ਆਸਰਾ
ਨਾਮ ਜਪਾ ਕੇ ਮੁਖਤ ਕਰਾਤਾ
ਕੀ ਕਰਾਂ ਏਨਾਂ ਦਾ ਸ਼ੁਕਰਾਨਾ
ਗੁਲਾਮ ਹਾਂ ਏਨਾਂ ਤੇ ਕੁਰਬਾਨਾ

ਭੇਆਨਕ ਸਮੇ ਵਿਚ ਏਹ ਦਰਦੇ ਨੇਹੀ
ਮੈਨੂੰ ਵੀ ਏਹ ਦਰਨ ਦਿਨਦੇ ਨੀ
ਮੈ ਮਰ ਰੇਹਾ ਸੀ ਹੋਰ ਸਾਰੇ ਛਡ ਗੇ
ਸੂਤ ਦੀ ਵਮਾਰੀ ਕੈਕੇ ਭਜਗੇ
ਮਿਲਨ ਓਨਾ ਤਾ ਦੂਰ ਦੀ ਗਲ ਸੀ
ਲੋਕੀ ਹਾਲ ਪੁਛਨ ਤੋ ਵੀ ਦਰਦੇ ਸੀ

ਪਰ ਗੁਰਸਿਖ ਜੋਧੇ ਕਦੇ ਵੀ ਨਾ ਦਰਦੇ
ਰੋਗ ਨੂੰ ਏਹ ਕੁਟ ਕੁਟ ਮਾਰਦੇ
ਅਖੰਡ ਪਾਠ ਜਾਂ ਨਾਮ ਜਪਾ ਕੇ
ਹਰ ਮੈਦਾਨੌ ਫਤਹ ਕਰਾਗੇ

ਮਾਹਾਬੀਰ ਗੁਰਸਿਖ ਫੁਰਮਉਂਦੇ
ਬਮਾਰੀਏ, ਨਿਕਲ ਸਾਡੇ ਵੀਰ ਦੇ ਵਿਚੋ
ਨੇਹੀ ਤਾ ਤੈਨੂੰ ਦੁਨੀਆ ਤੋ ਖਤਮ ਕਰਦਾ ਗੇ

ਵਾਹ ਵਾਹ ਮਾਹਾ ਜੋਧੇ ਗਉਂਦੇ
ਗੁਰੂ ਨੂੰ ਏਹ ਸਦਾ ਜਾ ਭਉਂਦੇ
ਗੁਰ ਆਸਰਾ ਲੈਕੇ ਏਗਜ਼ੀਮਾ ਨੂੰ ਹਰਾਗੇ
ਮਜਨੂੰ ਨੂੰ ਏਹ ਸਦਾ ਬਚਾਗੇ



AnokhKaur [ PM ]
Re: ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 27, 2012 12:27PM
ਬਹੁਤ ਖੂਬ ਪ੍ਰੀਤਮ ਸਿੰਘ ਜੀ!

ਬਲਿਹਾਰ ਹਾਂ ਆਪਾ ਵੀ ਗੁਰੂ ਸਾਹਿਬ ਜੀ ਦੇ ਉਨ ਗੁਰਸਿਖਾਂ ਤੇ ਜਿਨਾ ਨੇ ਸਾਨੂ ਵੀ ਅਪਣੇ ਨਾਲ ਗੁਰਸਿਖੀ ਮਾਰਗ ਦਿਖਾਯਾ! ਵਾਹਿਗੁਰੂ!



Uttam Singh [ PM ]
Re: ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 27, 2012 01:36PM


Vaheguroo!



Kulbir Singh [ PM ]
Re: ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 27, 2012 03:28PM

Satguru is Dhan because He does everything Himself and gives credit to his Gursikhs.

Dhan Satguru!

Kulbir Singh



nimana [ PM ]
Re: ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 28, 2012 06:57AM

Bahut khoob Preetam Singh Jee. Great to see pyar of Gursikhs through poems.



MB Singh [ PM ]
Re: ਸਭ ਗੁਰਸਿਖਾਂ ਤੇ ਮੈ ਬਲਿਹਾਰੀ
January 28, 2012 12:06PM

To-rensabhai,
It is going on,
I experienced
a new wave.

Watching nascent
love of Gurbani
in young boys,
on their face.

It was pleasant
to see them,
as pleasant to see,
emerging seeds,
opening buds,
just wedded brides.

Fresh Gursikhs!!!!
Reply Quote TweetFacebook
Vahiguru !! Guru Sahib Sabh de bhagan ch aisi Sangat da Sanjog Likhn Ji !!

Vaheguru jee ka Khalsa Vaheguru jee kee fateh!
Reply Quote TweetFacebook
ਬਲਿਹਾਰੇ ਤੇਰੇ ਜਾਵਾਂ ਵੀਰਾ, ਤੇਰੇ ਸਿਦਕ ਤੇ ਕਰੀਏ ਕਬਰਾਂ ਵੀਰਾ,
ਨਾਮ ਜਪਿਆ ਤੂੰ ਮੇਰੇ ਵੀਰਾ, ਰੋਮ ਰੋਮ ਮੇਰਾ ਕੁਰਬਾਨ ਵੀਰਾ।

ਰੋਜ਼ ਅਮ੍ਰਿਤ ਵੇਲੇ ਆਇਆ ਤੂੰ ਵੀਰਾ, ਕੰਬਲੀ ਲਪੇਟ ਕੇ ਆਇਆ ਵੀਰਾ,
ਜ਼ੋਰ ਨਾਲ ਨਾਮ ਖੂਬ ਜਪਿਆ ਵੀਰਾ, ਸ਼ੁਕਰ ਗੁਜ਼ਾਰ ਸਤੁਗੁਰਾਂ ਦਾ ਅਸੀਂ ਕੀਤਾ ਵੀਰਾ।

ਸਰਬ ਰੋਗ ਕਾ ਔਖਧ ਨਾਮ ਤੂੰ ਮੰਨਿਆ ਵੀਰਾ, ਸਤਗੁਰਾਂ ਨੇ ਫਿਰ ਪਰਖਿਆ ਵੀਰਾ,
ਸਿੰਘਾਂ ਨੇ ਵੀ ਵਰਤੀ ਪ੍ਰੇਮਾ ਭਗਤੀ ਵੀਰਾ, ਸਾਰੇ ਕਰਨ ਤੇਰੇ ਲਈ ਪਾਠ ਵੇ ਵੀਰਾ।

ਮਾਤਾ ਜੀ ਨਾਲ ਹੋਰ ਸਰਬਲੋਹੀਏ ਸਿੰਘ ਵੀਰਾ, ਵਾਰੀ ਲੈਣ ਤੈਨੂੰ ਸ਼ਕਾਉਣ ਨੂੰ ਵੀਰਾ,
ਕਿਸੇ ਕਿਸੇ ਦਾ ਜਿਗਰਾ ਪਿਆ ਸੀ ਵੀਰਾ, ਹਾਲ ਪੁਛਣ ਤੋਂ ਵੀ ਘਬਰਾਉਂਦੇ ਵੀਰਾ।

ਬੇਬੇ ਜੀ ਨੇ ਸੇਵ ਕਮਾਈ ਵੇ ਵੀਰਾ, ਸੇਹਜ ਪਾਠ ਕੀਤੇ ਵਾਰ ਵਾਰ ਵੀਰਾ,
ਅਰਦਾਸਾਂ ਕਰਨ ਆਪਣੇ ਵੀਰ ਲਈ ਵੀਰਾ, ਰਾਮਕਲੀ ਕੀ ਵਾਰ, ਵਾਰ ਵਾਰ ਪੜਦੇ ਸੀ ਵੀਰਾ।

ਸੰਤ ਮੰਡਲੀ ਦੀ ਧੂਰ ਘਰ ਪਈ ਸੀ ਵੀਰਾ, ਆਉਣ ਵਾਰੋ ਵਾਰੀ ਪਾਠ ਸੁਣਾਉਣ ਤੈਨੂੰ ਵੀਰਾ,
ਕੋਈ ਗੁਰਬਾਣੀ ਸੁਣਾਵੇ, ਕੋਈ ਨਾਮ ਜਪਾਵੇ, ਕੋਈ ਜੂਸ ਸ਼ਕਾਵੇ, ਕੋਈ ਠੰਡਾ ਜਲ ਵੇ ਵੀਰਾ।

ਪ੍ਰਦੇਸ਼ ਤੋਂ ਆਈਆਂ ਸੰਗਤਾਂ ਵੇ ਵੀਰਾ, ਫੁੱਲਾਂ ਵਾਂਗ ਕੀਰਤਨ ਦੀ ਹੋਈ ਵਰਖਾ ਵੀਰਾ,
ਬੰਦਗੀ ਸਤਗੁਰਾਂ ਨੇ ਬਕਸ਼ੀ ਵੀਰਾ, ਗੁਰਮੰਤਰ ਵੀ ਖੂਬ ਲਿਖਿਆ ਵੇ ਵੀਰਾ।

ਸਤਗੁਰਾਂ ਨੇ ਪਾਸ ਕਰ ਦਿੱਤਾ ਵੀਰਾ, ਕੋਈ ਸਿੰਘ ਕਦੇ ਫੇਲ ਹੋਇਆ ਨਹੀ ਵੀਰਾ,
ਖੈਰ ਨਾ ਕੀਤੀ ਬਿਮਾਰੀ ਦੀ ਵੀਰਾ, ਪੈਜ ਆਪ ਰਖੀ ਸਤਗੁਰਾਂ ਨੇ ਵੀਰਾ।



ਮੈ ਬਲਿਹਾਰੀ
Jatinderpal Singh
Reply Quote TweetFacebook
Vah, all such beautiful poems!
Reply Quote TweetFacebook
Vaah, Bhai Jatinderpal Singh jeeo

The love between brothers is one of kind.
Reply Quote TweetFacebook
Bahut Achhay Jatinderpal Singh jeeo. Sarb Rog ka Aukhad Naam.

Kulbir Singh.
Reply Quote TweetFacebook
ਵੀਰਾ ਵੇ ਦੁਖ ਬੋਹੋ ਭਾਰੀ ਏ
ਕਲੇ ਨੇ ਨਾ ਸੰਬਾਲੀ ਵੇ
ਤੁਸਾਂ ਨਾਲ ਖੜੇ ਸਾਂ ਤਾਂ ਜਿਤ ਗਏ
ਨੇਹੀ ਤਾਂ ਸੰਗਤ ਬਿਨਾ ਤਾਂ ਖੁਆਰੀ ਏ
Reply Quote TweetFacebook
ਸੰਗਤ ਹੀ ਜਾਨ ਹੈ ਵੀਰਾ ਸੰਗਤ ਹੀ ਹੈ ਜਹਾਨ
ਦੁਖੀਏ ਲਈ ਕਰੇ ਅਰਦਾਸ,ਸੰਗਤ ਤੋਂ ਕੁਰਬਾਨ
ਗੂੰਗੇ ਨੂੰ ਬੁਲਵਾ ਦਏ,ਮਰੇ ਨੂੰ ਜਗਾ ਦਏ ਸੰਗਤ
ਬਿਮਾਰੀ ਭਜੇ,ਧੂੜ ਮਸਤਕ ਜੇ ਲਾ ਦਏ ਸੰਗਤ
ਸੰਗਤ ਗੁਰਸਿਖ ਦਾ ਪਿਆਰ ਤੇ ਇਹ ਹੀ ਰੰਗਤ
ਸੰਗਤ ਮਿਲ ਜਾਏ,ਸਾਰੀ ਸਾਡੀ ਮੁਕ ਜਾਏ ਮੰਗਤ
ਸੰਗਤ ਵਿਚ ਜੀਏ,ਸੰਗਤ ਵਿਚ ਜਿੰਦਗੀ ਲੰਗਤ
ਸੰਗਤ ਨਾ ਕਦੇ ਵਿਛੜੇ,ਸਾਹਿਬ ਸਿੰਘ ਦੀ ਮੰਗਤ


Vaheguru jee ka Khalsa Vaheguru jee kee fateh!
Reply Quote TweetFacebook
Kurbaan!
Balihaar!
Reply Quote TweetFacebook
Jaspreet Singh jee, its been a long time since we read a Kavita from you. Kujh Kirpa karo.

Bahut Khoob Sahib Singh jeeo. Sangat kee Mahima Aprampar hai jee.

Kulbir Singh
Reply Quote TweetFacebook
Sorry, only registered users may post in this forum.

Click here to login