Thank you Sukhdeep Singh Ji. The Dukh of separation is indeed the most painful.
ਮਲਾਰ ਮਹਲਾ ੧ ॥ First Mehl:
ਦੁਖੁ ਵੇਛੋੜਾ ਇਕੁ ਦੁਖੁ ਭੂਖ ॥ The pain of separation - this is the hungry pain I feel.
ਇਕੁ ਦੁਖੁ ਸਕਤਵਾਰ ਜਮਦੂਤ ॥ Another pain is the attack of the Messenger of Death.
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ Another pain is the disease consuming my body.
ਵੈਦ ਨ ਭੋਲੇ ਦਾਰੂ ਲਾਇ ॥੧॥ O foolish doctor, don't give me medicine. ||1||
ਵੈਦ ਨ ਭੋਲੇ ਦਾਰੂ ਲਾਇ ॥ O foolish doctor, don't give me medicine.
ਦਰਦੁ ਹੋਵੈ ਦੁਖੁ ਰਹੈ ਸਰੀਰ ॥ The pain persists, and the body continues to suffer.
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉYour medicine has no effect on me. ||1||Pause||