ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Vaar Bhai Gurdaas Jee

Posted by Vista 
Vaar Bhai Gurdaas Jee
January 12, 2012 11:58AM
Sangat jee apneh veechar dasoh jee


ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ॥
ਬਾਂਦਰੁ ਮੁਠਿ ਨ ਛਡਈ ਘਰਿ ਘਰਿ ਨਚੇ ਝਕਿਣੁ ਝੀਕੈ॥
ਗਦਹੁ ਅੜੀ ਨ ਛਡਈ ਰੀਘੀ ਪਉਦੀ ਹੀਕਣੀ ਹੀਕੈ॥
ਕੁਤੇ ਚਕੀ ਨ ਚਟਣੀ ਪੂਛ ਨ ਸਿਧੀ ਧ੍ਰੀਕਣ ਧ੍ਰੀਕੈ॥
ਕਰਨਿ ਕੁਫਕੜੁ ਮੂਰਖਾਂ ਸਪ ਗਏ ਫੜਿ ਫਾਟਣ ਲੀਕੈ॥
ਪਗ ਲਹਾਇ ਗਣਾਇ ਸਰੀਕੈ ॥11॥
Reply Quote TweetFacebook
Sorry, only registered users may post in this forum.

Click here to login