ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

who is 'that' jogi in this shabad ?

Posted by harinder_singh 
[www.srigranth.org]

ਤਿਹ ਜੋਗੀ ਕਉ ਜੁਗਤਿ ਨ ਜਾਨਉ ॥
तिह जोगी कउ जुगति न जानउ ॥
Ŧih jogī ka▫o jugaṯ na jān▫o.
That Yogi does not know the way.
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
लोभ मोह माइआ ममता फुनि जिह घटि माहि पछानउ ॥१॥ रहाउ ॥
Lobẖ moh mā▫i▫ā mamṯā fun jih gẖat māhi pacẖẖāna▫o. ||1|| rahā▫o
Understand that his heart is filled with greed, emotional attachment, Maya and egotism. ||1||Pause||

Is Guru Tegh Bahadur Maharaaj talking about yogis of hindu matt(Jog Shastar) here ?
Reply Quote TweetFacebook
ਗੁਰੂ ਸਾਹਿਬ ਇਸ ਸ਼ਬਦ ਵਿਚ ਸੰਸਾਰ ਦੇ ਕਹਾਉਂਦੇ ਜੋਗੀ(ਜਿਸ ਨੂੰ ਸੰਸਾਰ ਬਾਹਰਲੇ ਰੂਪ-ਰੰਗ,ਵੇਸ ਕਾਰਨ ਜੋਗੀ ਕਰਕੇ ਜਾਣਦਾ ਹੈ ) ਬਾਰੇ ਗਲ ਕਰ ਰਹੇ ਹਨ || ਗੁਰੂ ਸਾਹਿਬ ਕਹਿੰਦੇ ਹਨ ਕੀ ਓਹ ਮਨੁਖ ਜਿਸ ਦੇ ਮਨ ਵਿਚ ਅਜੇ ਲੋਭ,ਮੋਹ,ਮਾਇਆ ਤੇ ਮਮਤਾ ਦੇ ਫੁਰਨੇ ਉਠ ਰਹੇ ਹਨ ਭਾਵੇਂ ਓਹ ਕਿਨਾ ਵੀ ਬਾਹਰੋਂ ਜੋਗੀਆਂ ਵਾਲਾ ਭੇਸ਼ ਬਣਾ ਲਵੇ,ਪਰ ਉਸ ਜੋਗੀ ਨੂੰ ਅਜੇ ਅਸਲੀ ਜੋਗੀ ਬਣਨ ਦੀ ਜੁਗਤੀ ਸਮਝ ਨਹੀਂ ਆਈ || ਸ਼ਬਦ ਵਿਚ ਅਗੇ ਗੁਰੂ ਸਾਹਿਬ ਜੋਗੀ ਦੀਆਂ ਨਿਸ਼ਾਨੀਆਂ ਪੇਸ਼ ਕਰਦੇ ਹਨ ||

ਜੋਗੀ ਓਹ ਜੋ

੧) ਪਰਾਈ ਨਿੰਦਾ ਤੋਂ ਬਚੇ
੨) ਲੇਹੇ ਤੇ ਸੋਨੇ ਨੂੰ ਇਕ ਸਮਾਨ ਮਨੇ
੩) ਖੁਸ਼ੀ ਤੇ ਗਮੀ ਉਸਤੇ ਅਸਰ ਨਾ ਕਰੇ
੪) ਇਸ ਭਟਕਦੇ ਮਨ ਨੂੰ ਅਡੋਲ ਕਰਕੇ ਟਿਕਾ ਲਵੇ (ਇਸ ਦੀ ਭਟਕਨਾ ਰੋਕ ਲਵੇ )



ਬਾਕੀ ਗੁਰਬਾਣੀ ਦਾ ਅਸਲੀ ਦਾ ਮਤਲਬ ਗੁਰੂ ਸਾਹਿਬ ਹੀ ਜਾਣਦੇ ਹਨ ਜੀ ||

Vaheguru jee ka Khalsa Vaheguru jee kee fateh!
Reply Quote TweetFacebook
As Bhai Sahib Singh has already mentioned, Jogi here is referred to such person who follows the Jog Matt of Patanjali. But according to Gurmat, such person is a Jogi just in appearance if attachment, greed and worldly infatuations reside in his heart. In other words, if a person wears the garment of Jogis and makes his appearance like a Jogi but is a Mayadhari from inside, then such Jogi is just a Pakhandi and not recognized in the house of Siri Guru Nanak Dev jee.

The rest of the Shabad then talks about Gurmukh Jogis, who don't indulge in worldly praises and slanders, don't have greed and as such consider sand and gold as same; and on top of this, stay stable and unmoved in the states of worldly happiness and sorrow. Gurmukh Jogis have full control over their minds and don't let their minds wander in Maya. Dhan Gurmukh Jogi.

Kulbir Singh
Reply Quote TweetFacebook
Sorry, only registered users may post in this forum.

Click here to login