ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Sharan vich rakho

Posted by sk 
Sharan vich rakho
November 19, 2011 09:18PM
How can he leave the grip of the saints
When they pull him into their love-lorn state
When his hungry soul finally gets a taste
of the mehma of the Guru, the dyaaloo, the great
Reply Quote TweetFacebook
Re: Sharan vich rakho
November 20, 2011 03:41PM
Vaheguroo !
Reply Quote TweetFacebook
Re: Sharan vich rakho
November 20, 2011 07:07PM
Vaheguru!
Reply Quote TweetFacebook
ਤੇਰੇ ਦਰ ਦੀ ਇਕ ਆਸ ਦਾਤਾ,ਹੋਰ ਸਭ ਕੁਝ ਅਸੀਂ ਗਵਾ ਬੈਠੇ
ਸਾਥ ਤੇਰਾ ਹੀ ਮੰਗਦੇ ਹਾਂ,ਦੁਨੀਆਂ ਦੀਆਂ ਯਾਰੀਆਂ ਨਿਭਾ ਬੈਠੇ


Vaheguru jee ka Khalsa Vaheguru jee kee fateh!
Reply Quote TweetFacebook
Re: Sharan vich rakho
November 21, 2011 10:54AM
ਕਵੀਆਂ ਦੇ ਦਰਬਾਰ ਵਿਚ ਮੈ ਸ਼ਰਮਉੰਦੀ ਜਾਵਾਂ
ਮਨ ਵਿਚ ਹੀ ਰਵਾ ਗੁਣਹੀਨ ਮੈ ਕੀ ਗਾਵਾਂ
ਏ ਸੁਹਾਗਨਾਂ ਦੇ ਚੈਰੇ ਵੇਖ ਕੇ ਮੈ ਬਲਿਹਾਰੀ ਜਾਵਾਂ
ਆਸ ਹੈ ਇਸ ਗਰੀਬ ਨੂ ਪਤੀ ਨੂੰ ਮੈ ਭਾਵਾਂ
ਛਡ ਨਾ ਸਕਾਂ ਸੰਤ ਜਨ ਮੈ ਘੁਰਲੌਨਦੀ ਜਾਵਾਂ
ਕਿਵੇ ਘਰ ਨੂੰ ਜਾਵਾਂ ਏ ਗਲ ਸਮਜ ਨਾ ਆਵਾ
ਅੰਮ੍ਰਿਤ ਗੁਫੇ ਵੰਡ ਦੇ ਮੈ ਤਾ ਮੋਹੀ ਜਾਵਾਂ
ਮਜਨੂ ਕਦੇ ਰਜੇ ਨਾ ਮੈ ਛਡ ਨਾ ਕਦੇ ਜਾਵਾਂ
Reply Quote TweetFacebook
Re: Sharan vich rakho
November 21, 2011 11:01AM
Balihaar!



Reply Quote TweetFacebook
Re: Sharan vich rakho
November 21, 2011 11:28AM
ਸੰਤਾ ਦੇ ਸੰਗ ਇਸ਼ਕ਼ ਕਮਾਉਣ ਦੀ ਗੁੜਤੀ ਲੀਤੀ,
ਇਸ਼ਕ਼ ਦੇ ਆਸ਼ਿਕ਼, ਖਸਮ ਚਰਨਾ ਨਾਲ ਪਾਈ ਪ੍ਰੀਤੀ,
ਪ੍ਰੀਤਮ ਦਾ ਮਜਨੂੰ ਬਣ ਕੇ ਲੋੜੀ ਸਿੰਘਾ ਦੀ ਚਰਨ ਪ੍ਰੀਤੀ,
ਹਿਰਦੇ ਵਿਚ ਚਰਨ ਕਮਲ ਵਸ ਜਾਵਣ ਦੀ ਫ੍ਰੇਆਦ ਕ੍ਰੀਤੀ,
ਮਿਲ ਜਾਵਣ ਸੰਜੋਗ ਹੋਵੇ ਅਨੰਦ ਕਾਰਜ ਇਹ ਅਰਦਾਸ ਕ੍ਰੀਤੀ................................thumbs up
Reply Quote TweetFacebook
Sorry, only registered users may post in this forum.

Click here to login