ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜਥੇਦਾਰਾਂ ਵਲੋਂ ਇਕ ਹੋਰ ਨਾਦਿਰਸ਼ਾਹੀ ਫੁਰਮਾਨ

Posted by BHAG HEEN 
ਖਾਲਸਾ ਜੀਓ ,ਪਰਸੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਮੀਟਿੰਗ ਵਿਚ ,ਜਿਸ ਵਿਚ ਜਥੇਦਾਰ ਗੁਰਬਚਨ ਸਿੰਘ .ਜਥੇਦਾਰ ਤਰਲੋਚਨ ਸਿੰਘ .ਜਥੇਦਾਰ ਬਲਵੰਤ ਸਿੰਘ ਨੰਦ ਗੜ੍ਹ,ਜਥੇਦਾਰ ਇਕਬਾਲ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਮਲ ਸਿੰਘ ਸ਼ਾਮਿਲ ਹੋਏ ਸਨ ,ਵਿਚ ਇਹ ਨਾਦਿਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ ਕੀ ਜੋ ਪੰਜਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਜਿਹਨਾਂ ਵਿਚ ਭਾਈ ਬਲਵੀਰ ਸਿੰਘ ਮੁਸ਼ਲ ਤੇ ਹੋਰ ਕਿਰਤੀ ਸਿੰਘ ਗੁਰੂ ਸਾਹਿਬ ਦੇ ਸਤਕਾਰ ਲਈ ਗੁਰੂ ਘਰ ਦੇ ਦੋਖੀਆਂ ਨਾਲ ਜੂਝ ਰਹੀਆਂ ਹਨ ਨੂੰ ਇਕ ਢੰਗ ਨਾਲ ਬੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ !ਉਹਨਾਂ ਨੂੰ ਇਹ ਹੁਕਮ ਚੜਿਆ ਗਿਆ ਹੈ ਕੋਈ ਵੀ ਸਤਕਾਰ ਕਮੇਟੀ ਗੁਰੂ ਸਾਹਿਬ ਦੀ ਹੁੰਦੀ ਬੇਅਦਬੀ ਦੇਖ ਕੇ ਸੀਧੀ ਕਾਰਵਾਈ ਨਾ ਕਰਕੇ ਨੇੜਲੇ ਤਖਤ ਸਾਹਿਬ ਨੂੰ ਜਾਂ ਸ਼੍ਰੋਮਣੀ ਕਮੇਟੀ ਮੇਮ੍ਬਰ ਨੂੰ ਸੂਚਿਤ ਕੀਤਾ ਜਾਵੇ ਜਦ ਤਕ ਭਾਵੇਂ ਗੁਰੂ ਘਰ ਦਾ ਦੋਖੀ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਚਲਦਾ ਬਣੇ !
Reply Quote TweetFacebook
There is no hope from them at all - no hope - period.
Reply Quote TweetFacebook
ਇਨਾਂ ਆਪ ਬਣਾ ਤੇ ਨਾਮ-ਧਰੀਕ "ਜਥੇਦਾਰਾਂ" ਨੂੰ ਹਕ ਬਣਦਾ ਹੈ 'ਪੰਥ' ਦੇ ਫੈਂਸਲੇ ਲੈਣ ਦਾ?? ੀੲਹਨਾਂ ਨੁੰ ਕਿਹੜਾ ਸਤਿਕਾਰ ਸਿਰੀ ਗੁਰੂ ਗਰੰਥ ਸਾਹਿਬ ਜੀ???
Reply Quote TweetFacebook
Sorry, only registered users may post in this forum.

Click here to login