ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਉਦਾਸੀ ਮਤ

Posted by BHAG HEEN 
ਉਦਾਸੀ ਮਤ
September 27, 2011 03:07PM
ਖਾਲਸਾ ਜੀਓ ,ਕਿਰਪਾ ਕਰਕੇ ਇਹ ਚਾਨਣਾ ਪਾਓ ਜੀ ਕਿ ਕੀ ਉਦਾਸੀ ਮਤ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ ਸੀ !
Reply Quote TweetFacebook
Re: ਉਦਾਸੀ ਮਤ
September 27, 2011 05:43PM
[www.sikh-heritage.co.uk]
Reply Quote TweetFacebook
Re: ਉਦਾਸੀ ਮਤ
September 28, 2011 03:16AM
ਖਾਲਸਾ ਜੀਓ ,ਦਾਸ ਇਕ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦਾ ਲੇਕ੍ਚਰ ਸੁਨ ਰਿਹਾ ਸੀ !ਜਿਸ ਵਿਚ ਓਹ ਕਹੰਦੇ ਹਨ .ਕਿ ਉਦਾਸੀ ਮਤ ਗੁਰੂ ਨਾਨਕ ਪਾਤਸ਼ਾਹ ਨੇ ਹੀ ਚਲਾ ਦਿਤਾ ਸੀ !ਜੇ ਆਪ ਜੀ ਦੇਖਣਾ ਜਾਂ ਸੁਣਨਾ ਚਾਹੁੰਦੇ ਹੋ ਤਾਂ YOU TUBE ਤੇ ਜਾ ਕੇ BABA HARI SINGH JI ABOUT BABA SRI CHAND JI (LINK) ਤੇ ਕਲਿਕ ਕਰਕੇ ਦੇਖ ਸਕਦੇ ਹੋ !ਦਾਸ ਨੂੰ ਲਿੰਕ ਪੇਸਟ ਕਰਨਾ ਨਹੀਂ ਆਉਂਦਾ ਨਹੀ ਤਾਂ ਦਾਸ ਨੇ ਹੀ ਪੇਸਟ ਕਰ ਦੇਣਾ ਸੀ !ਅਗਰ ਕੋਈ ਵੀ ਗੁਰੂ ਕਾ ਪਿਆਰਾ ਦਾਸ ਵਲੋਂ ਇਹ ਲਿੰਕ ਇਥੇ ਪੇਸਟ ਕਰ ਦੇਵੇ ਤਾਂ ਦਾਸ ਅਤਿ ਧਨਵਾਦੀ ਹੋਵੇਗਾ ਜੀ !ਤੇ ਇਸ ਤੇ ਆਪਣੇ ਵਡਮੁਲੇ ਵਿਚਾਰ ਵੀ ਜਰੁਰ ਦੇਣੇ ਜੀ ! ਭੁਲ ਚੂਕ ਦੀ ਮੁਆਫੀ ਜੀ !
Reply Quote TweetFacebook
Re: ਉਦਾਸੀ ਮਤ
September 29, 2011 03:17AM
Pyario jee, i hope this is the link you are referring to:

baba hari singh ji about baba sri chand ji
Reply Quote TweetFacebook
Re: ਉਦਾਸੀ ਮਤ
September 29, 2011 09:27AM
ਹਾਂਜੀ ਭਾਈ ਮਨਮੰਦਰ ਸਿੰਘ ਜੀਓ ਪਹਲੇ ਵਾਲਾ ਨਹੀਂ ਜੋ ਆਪ ਜੀ ਨੇ ਬਾਦ ਚ ਪਾਇਆ ਹੈ ਉਸ ਲਿੰਕ ਵਿਚ ਬਾਬਾ ਜੀ ਕਹ ਰਹੇ ਹਨ ਕੀ ਉਦਾਸੀ ਮਤ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ !ਦਾਸ ਇਸ ਗਲ ਨੂੰ ਲੈ ਕੇ ਦੁਬਿਧਾ ਵਿਚ ਹੈ ਕੋਈ ਗੁਰੂ ਕਾ ਪਿਆਰਾ ਇਹ ਦੁਬਿਧਾ ਦੁਰ ਕਰੋ ਜੀ !
ਭੁਲ ਚੂਕ ਮੁਆਫ਼ ਜੀ !
Reply Quote TweetFacebook
Re: ਉਦਾਸੀ ਮਤ
September 30, 2011 12:29PM
Udasi group was started by Baba Sri Chand. Since he was more interested in asceticism, Guru Sahib did not choose him as His successor. This caused him great pain so he did not follow Guru Sahib’s successors and started his own following. He built Dera Baba Nanak Gurdwara and his brother Baba Lakhmi Das toured the areas Guru Sahib had visited to collect sakhis and compiled a short Janamsakhi which grew later on. Udasi at first was a rival group. They composed their own bani such as Ratan Mala. Over time, Baba Sri Chand’s bitterness went away and he came to accept Gurmat as the true path upon meeting Guru Raamdas Ji and seeing His humbleness. He admitted the fact that his father had chosen the right successor. When he grew old and saw his end drawing near, he went to meet Guru Hargobind Ji and handed over control of his group to Guru Ji. This was because he had realized that while his father had had five successors he could not find a single person worthy enough to carry out his mission. He realized futility of asceticism and wished to hand it over to Guru Sahib so he could channel it towards spreading Gurmat. Guru Sahib appointed his son Baba Gurditta Ji as its successor and organized the group into five sections with each section having its own head. All of the heads were Gurmat practicing Sikhs. Their role was to establish Dharamsaals everywhere to do parchaar. Udasis quickly spread far and wide and established Dharamsaals. They also took the task to make copies of Gurbani Pothis and later on Gurbani Birs. They also established their dera at Hindu holy places to attract large following to Gurmat. Slowly, over time they drifted away from Gurmat and became more of Hinduized udasis rather than Gurmat udasis. When British arrived, they were made to believe that Gurdwaras were their personal property. Everybody knows the history of Gurdwara Reform Movement.

See The Turban and the Sword of the Sikhs for more information on Udasis and other groups. Guru Rakha
Reply Quote TweetFacebook
Re: ਉਦਾਸੀ ਮਤ
September 30, 2011 02:04PM
ਖਾਲਸਾ ਜੀਓ, ਦਾਸ ਆਪ ਜੀ ਨਾਲ ਸਹਿਮਤ ਹੈ ਜੀ ਪਰ ਇਸ ਫੋਰਮ ਤੇ ਹੀ ਕੁਝ ਪ੍ਰੇਮੀਜਨ ਉਹਨਾਂ ਮਹਾਂਪੁਰਸ਼ਾਂ ਦੇ ਹਕ ਵਿਚ ਹਲਕੀ ਜਿਹੀ ਗਰਮੀ ਦਿਖਾ ਰਹੇ ਸਨ ਜਿਹੜੇ ਉਪਰੋਕਤ ਪਾਈ ਹੋਈ ਵੀਡੀਓ ਵਿਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਉਦਾਸੀ ਮਤ ਚਲਾਉਣ ਦੀ ਪ੍ਰੋੜਤਾ ਕਰ ਰਹੇ ਹਨ !
Reply Quote TweetFacebook
Sorry, only registered users may post in this forum.

Click here to login