ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਵੈਸਾਹਿਬੁਚਿਤਿਤੇਰਿਆਭਗਤਾਡਿਠਿਆ ॥

Posted by Sanjeet Kaur 

ਪਉੜੀ ॥


ਆਵੈਸਾਹਿਬੁਚਿਤਿਤੇਰਿਆਭਗਤਾਡਿਠਿਆ ॥


ਮਨਕੀਕਟੀਐਮੈਲੁਸਾਧਸੰਗਿਵੁਠਿਆ ॥


ਜਨਮਮਰਣਭਉਕਟੀਐਜਨਕਾਸਬਦੁਜਪਿ ॥


ਬੰਧਨਖੋਲਨ੍ਹ੍ਹਿਸੰਤਦੂਤਸਭਿਜਾਹਿਛਪਿ ॥


ਤਿਸੁਸਿਉਲਾਇਨ੍ਹ੍ਹਿਰੰਗੁਜਿਸਦੀਸਭਧਾਰੀਆ ॥


ਊਚੀਹੂੰਊਚਾਥਾਨੁਅਗਮਅਪਾਰੀਆ ॥


ਰੈਣਿਦਿਨਸੁਕਰਜੋੜਿਸਾਸਿਸਾਸਿਧਿਆਈਐ ॥


ਜਾਆਪੇਹੋਇਦਇਆਲੁਤਾਂਭਗਤਸੰਗੁਪਾਈਐ ॥੯॥

Reply Quote TweetFacebook
ਸਜਣਸੇਈਨਾਲਿਮੈਚਲਦਿਆਨਾਲਿਚਲੰਨ੍‍ ॥ ਜਿਥੈਲੇਖਾਮੰਗੀਐਤਿਥੈਖੜੇਦਿਸੰਨਿ ॥

ਓਇਸਾਜਨਓਇਮੀਤਪਿਆਰੇ ॥ ਜੋਹਮਕਉਹਰਿਨਾਮੁਚਿਤਾਰੇ ॥

ਜਾਕੈਸੰਗਿਇਹੁਮਨੁਨਿਰਮਲੁ ॥ ਜਾਕੈਸੰਗਿਇਹੁਮਨੁਨਿਰਮਲੁ ॥ ਜਾਕੈਸੰਗਿਕਿਲਬਿਖਹੋਹਿਨਾਸ ॥ ਜਾਕੈਸੰਗਿਰਿਦੈਪਰਗਾਸ ॥

ਹਉਬਲਿਹਾਰੀਸਾਜਨਾਮੀਤਾਅਵਰੀਤਾ ॥ ਇਹੁਤਨੁਜਿਨਸਿਉਗਾਡਿਆਮਨੁਲੀਅੜਾਦੀਤਾ ॥ ਲੀਆਤਦੀਆਮਾਨੁਜਿਨ੍‍ਸਿਉਸੇਸਜਨਕਿਉਵੀਸਰਹਿ ॥ ਜਿਨ੍‍ਦਿਸਿਆਇਆਹੋਹਿਰਲੀਆਜੀਅਸੇਤੀਗਹਿਰਹਹਿ ॥ ਸਗਲਗੁਣਅਵਗਣੁਨਕੋਈਹੋਹਿਨੀਤਾਨੀਤਾ ॥ ਹਉਬਲਿਹਾਰੀਸਾਜਨਾਮੀਤਾਅਵਰੀਤਾ ॥

ਜਾਹਰਿਪ੍ਰਭਭਾਵੈਤਾਗੁਰਮੁਖਿਮੇਲੇਜਿਨ੍‍ਵਚਨਗੁਰੂਸਤਿਗੁਰਮਨਿਭਾਇਆ ॥
Reply Quote TweetFacebook
ਆਸਾਮਹਲਾ5॥
ਜਿਨ੍ਾਨਵਿਸਰੈਨਾਮੁਸੇਕਿਨੇਹਿਆ॥
ਭੇਦੁਨਜਾਣਹੁਮੂਲਿਸਾਂਈਜੇਹਿਆ॥1॥
ਮਨੁਤਨੁਹੋਇਨਿਹਾਲੁਤੁਮ੍ਸੰਗਿਭੇਟਿਆ॥
ਸੁਖੁਪਾਇਆਜਨਪਰਸਾਦਿਦੁਖੁਸਭੁਮੇਟਿਆ॥1॥ਰਹਾਉ॥
ਜੇਤੇਖੰਡਬ੍ਰਹਮੰਡਉਧਾਰੇਤਿੰਨ੍ਖੇ॥
ਜਿਨ੍ਮਨਿਵੁਠਾਆਪਿਪੂਰੇਭਗਤਸੇ॥2॥
ਜਿਸਨੋਮੰਨੇਆਪਿਸੋਈਮਾਨੀਐ॥
ਪ੍ਰਗਟਪੁਰਖੁਪਰਵਾਣੁਸਭਠਾਈਜਾਨੀਐ॥3॥
ਦਿਨਸੁਰੈਣਿਆਰਾਧਿਸਮ੍ਾਲੇਸਾਹਸਾਹ॥
ਨਾਨਕਕੀਲੋਚਾਪੂਰਿਸਚੇਪਾਤਿਸਾਹ॥4॥6॥108॥
Reply Quote TweetFacebook
Sorry, only registered users may post in this forum.

Click here to login