ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

How long will the daffodil cry?

Posted by Kulbir Singh 
How long will the daffodil cry?
September 13, 2011 12:24PM
ਨਰਗਿਸ ਆਪਣੀ ਬੇਨੂਰੀ ਤੇ ਕਦੋਂ ਤੱਕ ਰੋਏਗੀ?

ਦੀਦਾਵਰ ਕਦੋਂ ਅੱਖ ਭਰ ਕੇ ਦੇਖੇਗਾ?
Reply Quote TweetFacebook
ਕਹਿੰਦੇ ਗੁਲੇ ਨਰਗਿਸ ਬੇਨੂਰਾ ਹੁੰਦਾ।

ਕਿਸੇ ਨੂੰ ਕਿੰਨਾ ਵੀ ਹੁਸੀਨ ਲਗੇ,
ਉਹ ਆਪਿ ਅੰਦਰੋਂ ਅਧੂਰਾ ਹੂੰਦਾ।

ਉਹ ਫੁਲ ਸਭ ਤੋਂ ਸੋਹਣਾ ਯਾਰੋ,
ਜਿਸ ਸਿਰ ਸਤਿਗੁਰ ਪੂਰਾ ਹੁੰਦਾ।

ਫੁਲ ਨਰਗਿਸ ਅਧੂਰਾ ਤਾਂਹੀ,
ਗੁਰ ਪੂਰੇ ਤੋਂ ਬੇਮੁਖ ਮੂੜਾ ਹੁੰਦਾ।

ਕੁਲਬੀਰ ਸਿੰਘ ਗੁਲੇ-ਗੁਲਾਬ ਵਾਂਗ,
ਦੀਦਾਵਰ ਦੀ ਨਜ਼ਰ 'ਚ ਥੋੜਾ ਹੁੰਦਾ।
Reply Quote TweetFacebook
har nafs goyaa ba yaadh naragasae makhhamoor oo ||
baadhaa haaeae shauk mae noshdh dhilae hushiaar maa ||

with each breath ( har nafas) Bhai Nand Lal ( goya) meditates ( yaad) on the intoxicating ( makhhamoor) daffodilr(naragasae)
By drinking (noshdh) this intoxicant/wine (baadhaa ) with love (shauk ) my (maa) mind/heart ( dhil) become alert (hushiaar)
Reply Quote TweetFacebook
Bhagat Nand Lal Jeeo,

How long will the winter cloud breath continue to dull the mind.
When will the spring weather spring forth awakening the mind and continue to shine?

response

ਬਹਸ਼ੋ ਬਾਸ਼ ਕਿ ਹੰਗਾਮ ਨੌ ਬਹਾਰ ਆਮਦ
ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ

The mind becomes alert (ਬਹਸ਼ੋ) when the new season/spring (ਨੌ- ਬਹਾਰ) arrives
Spring and peace come when the friend ( Guru Ji) arrives (ਆਮਦ )

waaheguruuu...
Reply Quote TweetFacebook
Very beautiful, Sukhdeep Singh jeeo. The last line is a killer:

1. ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ. Indeed when ਯਾਰ ਆਮਦੋ, ਬਹਾਰ and ਕਰਾਰ also ਆਮਦ. How can lovers get ਕਰਾਰ, if their ਯਾਰ is not ਆਮਦ?

2. ਬਹਸ਼ੋ ਬਾਸ਼ ਕਿ ਹੰਗਾਮ ਨੌ ਬਹਾਰ ਆਮਦ

In the above line, could you please check if the word ਬਹਸ਼ੋ should be spelled as ਬਹੋਸ਼. ਬਹਸ਼ੋ does not make sense. And please check to see if the whole line should be written as:

ਬਹੋਸ਼ ਬਾਸ਼ ਕਿ ਹੰਗਾਮਾਏ ਨੌਬਹਾਰ ਆਮਦ।

Kulbir Singh
Reply Quote TweetFacebook
Sukhdeep Singh jeeo, your quote about arrival of Bahaar and Karaar is possible only when Yaar arrives has brought to memory an old Shayer with very similar words as Bhai Nandlal jee:

ਗੁਲੋਂ ਮੇਂ ਰੰਗ ਭਰੇ, ਬਾਦੇ-ਨੌਬਹਾਰ ਚਲੇ।
ਚਲੇ ਭੀ ਆਓ ਕਿ ਗੁਲਸ਼ਨ ਕਾ ਕਾਰੋਬਾਰ ਚਲੇ।

(The colours have filled the flowers and very pleasant wind of spring is blowing; now please come so that the Karobar i.e. work of the garden may go on).

Basically, the Shaayar is implying that despite flowers blossoming and the arrival of spring wind, the real Bahaar would come only if the beloved one arrives.

May Vaheguru arrive...

Kulbir Singh
Reply Quote TweetFacebook
Your right Bhai Sahib thanks for the correction. The current computer Im using doesnt
have Gurmukhi font so I quickly typed the verses on Google Transliteration and didnt bother
to check the spelling. Sorry for the mistakes.

As you mentioned the verses can/should be written as
ਬਹੋਸ਼ ਬਾਸ਼ ਕਿ ਹੰਗਾਮਾਏ ਨੌਬਹਾਰ ਆਮਦ।

Persian word hoshiyar ( bahosh) means alertness(sharp thinking). Nau Bahar means
new season in other words "spring season" and can be written together or separate .Both Principal Ganga Singh ( philosopher) and Pandit Narain Singh have written the words Nau Bahar as separate. Rest Guru Sahib knows.
Reply Quote TweetFacebook
YaaWeh ( Yaar) will certainly come when we water the field with Gurbani Naam.

ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
smiling smiley
Reply Quote TweetFacebook
where's waldo?
Reply Quote TweetFacebook
The original post contained two questions:

ਨਰਗਿਸ ਆਪਣੀ ਬੇਨੂਰੀ ਤੇ ਕਦੋਂ ਤੱਕ ਰੋਏਗੀ?

ਦੀਦਾਵਰ ਕਦੋਂ ਅੱਖ ਭਰ ਕੇ ਦੇਖੇਗਾ?

The story behind these questions is a couplet by Alaama Iqbal and the explanation is further down the post:

ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।

For thousands of years the beautiful flower of Nargis cries because its attractiveness is not appreciated (as that of Rose or Lotus is), its then that with great difficulty that the beholder is born.

What good is the beauty of the flower if there is no beholder?

What good is the Shingaar and beauty of the wife if her husband is not attracted to her?

Same way, till Guru Sahib accepts the Kamaaee of a humble Gursikh, the Gursikh feels like the Nargis flower who despite being very beautiful does not attract the beholder as the Rose flower or the Lotus flower does.

This is why there are pleas is Gurbani whereby Vaheguru jee has been implored again and again to just look at us once with love. Just one glance will fill us and satisfy us till eternity.

Vaheguru jee Avlokan karo...



ਨਰਗਿਸ ਆਪਣੀ ਬੇਨੂਰੀ ਤੇ ਕਦੋਂ ਤੱਕ ਰੋਏਗੀ?

Expansion:ਉਹ ਗੁਰਸਿਖ ਰੂਪੀ ਨਰਗਿਸ ਜੋ ਅਜੇ ਮਹਿਰੂਮੇ ਪਿਜ਼ੀਰਾਈ ਜਾਂ ਮਹਿਰੂਮੇ-ਨਦਰੇ-ਮਿਹਰ ਹੈ, ਉਹ ਦੱਸੋ ਕਦੋਂ ਤੱਕ ਆਪਣੀ ਬੇਨੂਰੀ ਅਤੇ ਅਧੂਰੇਪਨ ਤੇ ਰੋਵੇਗਾ? ਦੱਸੋ ਕਦੋਂ ਗਲ ਲਾਵੋਗੇ ਸੁਆਮੀ ਜੀ?


ਦੀਦਾਵਰ ਕਦੋਂ ਅੱਖ ਭਰ ਕੇ ਦੇਖੇਗਾ?


Expansion: ਦੀਦਾਵਰ ਦਾ ਅਰਥ ਹੈ ਦੀਦ ਕਰਨਵਾਲਾ ਭਾਵ ਦੇਖਣਵਾਲਾ। ਇਥੇ ਦੀਦਾਵਰ ਤੋਂ ਮੁਰਾਦ ਵਾਹਿਗੁਰੂ ਪਿਰ ਹੈ। ਗੁਰਸਿਖ ਦੀ ਕਮਾਈ ਉਦੋਂ ਹੀ ਪਰਵਾਨ ਪੈਂਦੀ ਹੈ ਜਦੋਂ ਪਿਰ ਰੀਸਾਲੂ ਵਾਹਿਗੁਰੂ ਪਿਆਰਾ ਨਜ਼ਰ ਭਰ ਕੇ ਦੇਖ ਲਵੇ। ਜਿਵੇਂ ਨਵ-ਵਿਆਹਤ ਇਸਤਰੀ ਪਤੀ ਦੀ ਕਟਾਖ ਭਰੀ ਤੱਕਣੀ ਨਹੀਂ ਸਹਾਰ ਸਕਦੀ ਉਸੇ ਤਰਾਂ ਗੁਰਸਿਖ ਕਦੋਂ ਵਾਹਿਗੁਰੂ ਰੀਸਾਲੂ ਦੇ ਕਟਾਖਯ ਭਰੀ ਤੱਕਣੀ ਨੂੰ ਸਹਾਰ ਸਕਦਾ ਹੈ। ਜੇ ਕਿਤੇ ਸੁਆਮੀ ਨੇ ਜੀਵ-ਇਸਤ੍ਰੀ ਨੂੰ ਪਰਸ ਲਿਆ, ਫੇਰ ਤਾਂ ਉਹ ਬੱਸ ਮਰ ਹੀ ਜਾਵੇਗੀ। ਕਦੋਂ ਉਹ ਰੀਸਾਲੂ ਦਾ ਸਪਰਸ਼ ਸਹਿ ਸਕਦੀ ਹੈ। ਅਨੰਦ ਵਿਚ ਹੀ ਮਰ ਜਾਵੇਗੀ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login