ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਨਾਮ ਅਵਖਧ ਸਾਨੂੰ ਬਖਸ਼ਦੇ

Posted by Preetam Singh 
ਦੁਖ ਦਰਦ ਦਾ ਡੇਰਾ ਢਾ ਦੇ
ਅਪਨੀ ਭਗਤੀ ਵਿਚ ਸਮਾਦੇ

ਅਪਨੇ ਗਲੇ ਨਾਲ ਲਾ ਦੇ
ਸਾਨੂੰ ਪਿਆਰ ਨਾਲ ਬੁਲਾ ਦੇ

ਤੇਰੇ ਭਗਤ ਤੈਨੂੰ ਭਉਨਦੇ
ਸਾਨੂੰ ਵੀ ਮੁਖ ਫੇਰਦੇ

ਸੁਣ ਮਜਨੂ ਦੀ ਅਰਦਾਸ ਵੇ
ਨਾਮ ਅਵਖਧ ਸਾਨੂੰ ਬਖਸ਼ਦੇ
Reply Quote TweetFacebook
Vaaheguru!
Reply Quote TweetFacebook
ਇਕ ਪਾਸੇ ਸਾਡਾ ਸਿੰਘ ਹੋਇਆ ਕਾਰ ਹਾਦਸੇ 'ਚ ਖ਼ੁਆਰ
ਦੂਜੇ ਪਾਸੇ ਮੈਂ ਹੋ ਰਿਹਾਂ ਹਾਂ ਕਾਲਜ ਦੇ ਪੇਪਰਾਂ ਲਈ ਤਿਆਰ
ਅਲਾਹ ਸਾਡਾ ਹੈ ਹਮੇਸ਼ਾ ਬੇਸ਼ੁਮਾਰ
ਉਹ ਆਪ ਹੀ ਹੈ ਅਕਾਲ ਜੋਤਿ ਨਿਰੰਕਾਰ

ਕਿਸੇ ਦਾ ਦੁੱਖ ਦੂਰ ਕਰਦਾ ਹੈ
ਕਿਸੇ ਨੂੰ ਪੇਪਰਾਂ ਚੋਂ ਪਾਸ ਕਰਦਾ ਹੈ
ਕਿਸੇ ਨੂੰ ਆਣ ਜੀਵਾਲਦਾ ਹੈ
ਉਹਦੀ ਮਹਿਮਾ ਹੈ ਅਪਰ ਅਪਾਰ

ਹੀਰਾ ਸਿੰਘ ਸਾਡਾ ਵੀਰ,
ਕਰੋ ਉਹਦੇ ਲਈ ਅਰਦਾਸਾਂ
ਹੋ ਜਾਏ ਉਹ ਠੀਕ
ਤੇ ਬਣਾਉਣ ਲੱਗ ਪਊ ਫੇਰ ਬੇਸਮੈਂਟਾਂ

ਅਲਾਹ ਰੱਖੀ ਚਰਨਾਂ ਦੇ ਕੋਲ!!!

ਦੇਗ਼ ਤੇਗ਼ ਫ਼ਤਿਹ!
Reply Quote TweetFacebook
Sorry, only registered users may post in this forum.

Click here to login