ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਬਾਬਾ ਨਾਨਕ ਜੀ ਦਾ ਕਲਾਮ - ਰਾਸ਼ਟਰਪਤੀ ਅਯੂਬ ਖਾਂ ਦਾ ਬਣਿਆ ਸਹਾਰਾ

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥

ਪਿਛਲੇ ਦਿਨੀ ਹੋਏ ਸਲਾਨਾ ਕੀਰਤਨ ਸਮਾਗਮਾਂ ਦੌਰਾਨ ਦਾਸ ਦੇ ਗ੍ਰਹਿ ਵਿਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਅਤੇ ਬਾਅਦ ਦੇ ਸ੍ਰੀ ਆਸਾ ਕੀ ਵਾਰ ਦੇ ਦੀਵਾਨ ਦੌਰਾਨ ਬਹੁਤ ਗੁਰਮੁਖ ਰੂਹਾਂ ਦੀ ਚਰਨ ਧੂੜੀ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਥੇ ਹੋਰ ਦੂਰੋਂ ਨੇੜਿਉ ਆਏ ਕੀਰਤਨੀ ਸਿੰਘਾਂ ਨੇ ਸੰਗਤਾਂ ਨੂੰ ਹਰਿ ਜੱਸ ਗਾਇਨ ਕਰ ਗੁਰੂ ਚਰਨਾਂ ਵਿਚ ਜੋੜਿਆ ਉਥੇ ਕੀਰਤਨ ਵਿਚ ਹਾਜ਼ਰੀ ਭਰਨ ਵਾਸਤੇ ਬੀਬੀ ਬਲਜੀਤ ਕੌਰ ਤਲਵਾੜਾ ਜੀ ਦਾ ਜੱਥਾ ਵੀ ਹਾਜ਼ਰ ਹੋਇਆ ਅਤੇ ਉਹਨਾਂ ਦੀ ਵਿਦਾਇਗੀ ਦੌਰਾਨ ਦਾਸ ਨੂੰ ਹੱਥਲਾ ਪਰਚਾ ਪ੍ਰਾਪਤ ਹੋਇਆ ਜਿਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਪੂਰੇ ਸੰਸਾਰ ਵਾਸਤੇ ਸਾਂਝੀ ਧੁਰ ਕੀ ਬਾਣੀ ਦੀ ਮਹਿਮਾ ਪ੍ਰਗਟ ਕੀਤੀ ਹੋਈ ਹੈ। ਸੰਗਤਾਂ ਦੀ ਸ਼ਰਧਾ ਅਤੇ ਪ੍ਰਚਾਰ ਮਾਤਰ ਦਾਸ ਇਥੇ ਹੂਬਹੂ ਪੇਸ਼ ਕਰਦਾ ਹੈ। ਵਰਣਿਤ ਘਟਨਾਵਾਂ ਬਹੁਤ ਹੀ ਦਿਲਚਸਪ ਹਨ ਅਤੇ ਸ਼ਰਧਾਲ਼ੂ ਅੰਦਰ ਗੁਰਬਾਣੀ ਪ੍ਰਤੀ ਚਾਉ, ਪ੍ਰੇਮ ਅਤੇ ਭਰੋਸਾ ਪੈਦਾ ਕਰਦੀਆਂ ਹਨ। ਖ਼ਾਸ ਕਰਕੇ ਪਾਕਿਸਤਾਨ ਦੇ ਰਹਿ ਚੁਕੇ ਰਾਸ਼ਟਰਪਤੀ ਅਯੂਬ ਖਾਂ ਵਾਲੀ ਘਟਨਾਂ ਗੁਰਬਾਣੀ ਤੇ ਭਰੋਸਾ ਲਿਆਉਣ ਲਈ ਸੰਜੀਵਨੀ ਦਾ ਕੰਮ ਕਰ ਰਹੀ ਹੈ। ਇਸਤਰਾਂ ਦੀਆਂ ਘਟਨਾਵਾਂ ਨੂੰ ਅਜੋਕੇ ਸਮੇਂ ਵਿਚ ਪ੍ਰਚਾਰਨ ਦੀ ਸਖਤ ਲੋੜ ਹੈ ਤਾਂ ਕਿ ਗੁਰਬਾਣੀ ਤੋਂ ਮੁਖ ਮੋੜ ਨਾਸਤਿਕਤਾ ਵੱਲ ਪ੍ਰੇਰਿਤ ਹੋ ਰਹੀ ਰਿਆਇਆ ਨੂੰ ਕੁੱਝ ਸਮਝ ਆ ਸਕੇ।

ਦਾਸ,
ਜਸਜੀਤ ਸਿੰਘ





Reply Quote TweetFacebook
Many thanks Bhai Jasjit Singh jeeo for posting such an inspirational post. Gurbani is Vaheguru jee's own Saroop. So everything is within the control of Vaheguru i.e. Gurbani. So whoever gets connected to Gurbani can get all one wishes for.

That incident about General Ayub Khan is fascinating.

Kulbir Singh
Reply Quote TweetFacebook


Lol, I just find this part hilarious. He got beat up everyday. tongue sticking out smiley

Thanks for sharing these stories Bhai Sahib.
Reply Quote TweetFacebook
Simply amazing!!! Thanks for sharing Bhai Jasjit Singh Jio!
Reply Quote TweetFacebook
Sorry, only registered users may post in this forum.

Click here to login