ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਨਾਨਕ ਕਿਆ ਮਾਨੁਖ

Posted by JaspreetSingh 
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਗੁਰਮਤਿ ਨਾਮਿ ਧਿਆਇਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਗੁਰਮਤਿ ਨਾਮਿ ਜਪਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਸਤਿਗੁਰੂ ਨੂੰ ਸੁਣਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਸਤਿਗੁਰੂ ਨੂੰ ਮੰਨਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਦਿਨ ਰੈਣ ਉਹਦੀ ਸਿਫ਼ਤ ਸਾਲਾਹ ਕੀਤੀ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਸੀਸ ਉਹਨੂੰ ਭੇਟਤਾ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਧਰਮ ਦੀ ਖ਼ਾਤਰ, ਜਾਨ ਵਾਰ ਦੀਤੀ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਇਸ ਜ਼ਿੰਦਗੀ ਨੂੰ ਸਤਿਗੁਰੂ ਦੀ ਖੇਡ ਸਮਝਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਦਮ-ਦਮ ਉਹਨੂੰ ਹੀ ਸਲਾਹਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਦਿਨ-ਬ-ਦਿਨ ਆਨੰਦ-ਰਸ ਮਾਣਿਆ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਰਹਿਤ ਸੰਭਾਲੀ ਹੈ
ਵਾਹ ਵਾਹ ਕਿਆ ਮਾਨੁਖ ਹੈ
ਜਿਹਨੇ ਆਨਮਤੀਆਂ ਤੋਂ ਪਰਸ਼ਾਦਾ ਨਹੀਂ ਛਕਿਆ ਹੈ
ਵਾਹ, ਵਾਹ ਜੀ ਵਾਹ! ਧੰਨ ਹੈ ਉਹ ਮਾਨੁਖ!
ਇਦਾਂ ਦੇ ਸੰਤਾਂ ਦੇ ਚਰਨਾਂ ਦੀ ਜੇ ਧੂਰੀ ਮਿਲੇ, 'ਤੇ ਅਸੀਂ ਵੀਂ ਤਰ ਜਾਈਏ ਜੀ!
Reply Quote TweetFacebook
Vaah Vaah! Jaspreet Singh jee.
Reply Quote TweetFacebook
Wah!
Reply Quote TweetFacebook
Sorry, only registered users may post in this forum.

Click here to login