ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਮੁਖਾਂ ਨੂੰ ਜੀੳ ਕਹਿਣ ਦਾ ਫਲ--An Excerpt From Antthithi Duniya

Posted by JaspreetSingh 
I have seen that many Gurmukhs speak very rudely to one another. Nimarta is sometimes or often not practiced, and hence some don't even know what nimarta is. But reading Bhai Sahib Bhai Randhir Singh jee's book "Antthithi Duniya", one comes to understand how love and nimarta play a huge part in Gurmat. From pages 288-291, Bhai Sahib Randhir Singh jee emphasizes on the need and importance of saying "jeeo" to Gursikhs. He further on concludes that by doing so, jamdoot does not come near that person, and gives a true life account of one Gursikh. May Satguroo Mahaaraaj help us realize this Gurmat Principle and put it in practice. The following is the excerpt from Antthithi Duniya:


ਗੁਰਮੁਖਾਂ ਨੂੰ ਜੀੳ ਕਹਿਣ ਦਾ ਫਲ

੭੬. ਸਾਲਾਹਣਿ ਤਿਨ ਧਨ ਪਲੈ ਨਾਨਕ ਕਾ ਧਨੁ ਸੋਈ ||
ਜੇ ਕੋ ਜੀਉ ਕਹੈ ੳਨਾ
-ਕਉ ਜਮ ਕੀ ਤਲਬ ਨ ਹੋਈ ||੪||੩|| (ਪ੍ਰਬਾਤੀ ਮ: ੧, ਪੰਨਾ ੧੩੨੮)

ਏਥੇ ਤਾਂ ਹੱਦ ਹੀ ਮੁੱਕ ਗਈ | ਨਾਮ-ਧਨ ਦੇ ਵਾਪਾਰੀਆਂ, ਨਾਮ ਸਲਾਹਨਹਾਰ , ਨਾਮ-ਭੰਡਾਰੀਆਂ ਨੂੰ ਜੇ ਕੋਈ
'ਜੀੳ' ਕਹਿ ਜੇ ਭੀ ਬੁਲਾਉਂਦਾ ਹੈ, ਤਿਸੁ ਜੀਉ ਕਹਿਣਹਾਰੇ ਦੇ ਨੇੜੇ ਅੰਤ ਸਮੇਂ ਹਮ ਨਹੀਂ ਆਉਂਦਾ | ਇਹ ਗੱਲ ਪਰਤੱਖ
ਪਰਤਿਆਇ ਕੈ ਦੇਖੀ ਹੋਈ ਹੈ | ਹੁਣੇ ਕੋਈ ਪੰਜ ਸੱਤ ਸਾਲ ਹੋਏ, ਅਸਾਡੇ ਪਿੰਡ ਇਕ ਸਾਧਾਰਨ ਜਿਹਾ ਅਨਪੜ੍ਹ ਆਦਮੀ ਜਦੋਂ
ਚੜ੍ਹਨ ਲੱਗਾ ਤਾਂ ਬੜਾ ਹੀ ਖੁਸ਼ੋ-ਖ਼ੁੱਰਮ ਸੀ | ਉਸ ਦੀ ਜ਼ਬਾਨ ਉਤੇ ਹਾਇ ਨਹੀਂ ਆਈ, ਹਸੂੰ ਹਸੂੰ ਕਰਦਾ ਰਿਹਾ |
ਨਾ ਉਹ ਕੁਝ ਪੜ੍ਹਿਆ ਸੀ, ਨਾ ਕੁਛ ਗੁਣਿਆ ਸੀ | ਇਕ ਅੱਖਰ ਭੀ ਗੁਰਮੁਖੀ ਦਾ ਨਹੀਂ ਸੀ ਜਾਣਦਾ | ਨਾਮ ਬਾਣੀ ਤੋਂ
ਉੱਕਾ ਹੀ ਅਗਿਆਤ ਸੀ | ਇੰਦਰ ਸਿੰਘ ਉਸ ਦਾ ਨਾਮ ਸੀ | ਛੋਟੇ ਹੁੰਦੇ ਤੋਂ ਮੇਰਾ ਹਮਜੋਲੀ ਰਹਿਆ ਹੈ | ਪਰ ਬਹੁਤਾ
ਰਾਇਪੁਰ ਚਿਲਣਾਂ ਦੇ ਗੁਰਦੁਆਰੇ ਗੁਰਮੁਖ ਭਾਈ ਸੱਜਣ ਸਿੰਘ ਪਾਸ ਰਹਿਆ ਕਰਦਾ ਸੀ | ਉਥੇ ਹੱਥੀਂ ਸੇਵ ਕਮਾਂਵਦਾ ਸੀ |
ਆਏ-ਗਏ ਦੀ ਆਉ-ਭਗਤ ਬੜੇ ਹੀ ਆਦਰ-ਭਾਉ ਨਾਲ ਕਰਦਾ ਸੀ | ਇਹ ਇਸ ਦਾ ਸੁਭਾਉ ਹੋ ਚੁਕਾ ਸੀ | ਹਰੇਕ ਆਦਮੀ
ਨੂੰ, ਖ਼ਾਸ ਕਰ ਗੁਰਸਿਖਾਂ ਨੂੰ 'ਜੀਉ' ਕਹਿ ਕੇ ਹੀ ਬੋਲਦਾ ਸੀ | ਫਿਰਦਾ ਤੁਰਦਾ ਸੇਵ ਕਵਾਂਵਦਾ ਹੀ ਬੀਮਾਰ ਹੋ ਗਿਆ |
ਦੋ ਚਾਰ ਦਿਨ ਹੀ ਮੰਜੇ ਤੇ ਪਿਆ | ਗੁਰਮੁਖ ਪਿਆਰੇ ਭਾਈ ਸੱਜਣ ਸਿੰਘ ਨੇ ਤਾਂ ਉਸ ਦੀ ਪੁੱਜ ਕੇ ਸੇਵਾ ਕੀਤੀ | ਭਾਈ ਸਾਹਿਬ
ਦਸਦੇ ਹਨ ਕਿ ਇਕ ਵਾਰ ਭੀ ਉਸ ਦੇ ਮੂਹੋਂ ਹਾਇ ਨਹੀਂ ਨਿਕਲੀ | ਜਦ ਪੁਛਣਾ, 'ਇੰਦਰ ਸਿੰਘ, ਕੀ ਹਾਲ ਹੈ?'
ਬੜਾ ਤਕੜਾ ਹਾਂ', ਉੱਤਰ ਆਉਂਦਾ | ਉਦਾਲੇ ਦੇ ਸਿੰਘਾਂ ਨੂੰ ਜੀਉ ਜੀਉ ਕਰਦਾ ਹੀ ਚਲਾਣਾ ਕਰ ਗਿਆ | ਮਾਸਾ ਦੁੱਖ
ਨ੍ਹੀਂ ਹੋਇਆ | ਆਤਮ ਕਮਾਈ ਵਾਲੇ ਸਾਡੇ ਭਾਈ ਸੱਜਣ ਸਿੰਘ ਜੀ ਦਸਦੇ ਹਨ (ਜੋ ਹੁਣ ਤਾਂਈਂ ਮੌਜੂਦ ਹਨ) ਕਿ
ਭਾਈ ਇੰਦਰ ਸਿੰਘ ਨੂੰ ਬਸ 'ਜੀਉ' 'ਜੀਉ' ਹੀ ਤਾਰ ਗਿਆ, ਅੰਤ ਕਾਲ ਜਮਾਂ ਦੇ ਭੈ ਦੁਖ ਤੋਂ ਨਿਰਵਾਰ ਗਿਆ |

੭੭. ਸੰਤਾ ਜੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ||
ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ||੧[ (੫||੧੭)
(ਪ੍ਰਭਾਈ ਮ: ੧, ਪੰਨਾ ੧੩੩੨)

੭੮. ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ||
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ||੨||(੮||੧||੧੩)
(ਪ੍ਰਭਾੀ ਮ: ੫, ਪੰਨਾ ੧੩੪੧)

੭੯. ਕਬੀਰ ਊਜਲ ਪਹਿਰਹਿ ਕਾਪਰੇ ਪਾਨ ਉਪਾਰੀ ਖਾਹਿ ||
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮਪੁਰਿ ਜਾਂਹਿ ||੩੪||
(ਸਲੋਕ ਕਬੀਰ ਜੀ, ਪੰਨਾ ੧੩੬੬)

੮੦. ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ||
ਜਿਨਿ ਇਹੁ ਜਮੂਆ ਰਿਜਿਆ ਸੁ ਜਪਿਆ ਪਰਵਿਦਗਾਰ ||੧੪੦||
(ਸਲੋਕ ਕਬੀਰ ਜੀ, ਪੰਨਾ ੧੩੭੧)

ਇਹ ਗੁਰਵਾਕ ਤੋਂ ਭੀ ਸਿੱਧ ਹੁੰਦਾ ਹੈ ਕਿ 'ਜਮ' ਕਰਤੇ ਸਿਰਜਨਹਾਰ ਦਾ ਹੀ ਰਚਿਆ ਹੋਇਆ ਹੈ, ਐਵੇਂ ਫ਼ਰਜ਼ੀ ਹੋਂ ਨਹੀਂ ||

੮੧. ਕਬੀਰ ਗਹਗਚਿ ਪਰਿੳ ਕੁਤੰਬ ਕੈ ਕਾਂਠੈ ਰਹਿ ਗਇੳ ਰਾਮੁ ||
ਆਇ ਪਰੇ ਧਰਮਰਾਇ ਕੇ ਬੀਚਹਿ ਧੂੰਮਾ ਧਾਮ ||੧੪੨||

'ਧਰਮਰਾਇ ਕੇ' ਤੋਂ ਭਾਵ ਜਮਦੂਤ ਹੈ |

੮੨. ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ||
ਰਾਮ ਸਨੇਹੀ ਬਾਹਰਾ ਜਮਪੁਰੁ ਮੇਰੇ ਭਾਂਇ ||੧੫੧||

੮੩. ਕਬੀਰ ਜਮ ਕਾ ਠਂਗਾ ਬੁਰਾ ਹੈ ਉਹ ਨਹੀ ਸਹਿਆ ਹਾਇ ||
ਏਹੁ ਜੁ ੳਾਧੂ ਮੋਹਿ ਮਿਲਿੳ ਤਿਨ੍ਨਿ ਲੀਆ ਅੰਲਿ ਲਾਇ ||੭੮||
(ਸਲੋਕ ਭਗਾ ਕਬੀਰ ਜੀਉ ਜੇ, ਪੰਨਾ ੧੩੬੮)

੮੪. ਫ਼ਰੀਦਾ ਉਹੁ ਦੀਵੀ ਬਮੰਦਿਆ ਮਲਕੁ ਬਹਿਠਾ ਆਇ ||
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ||੮||
(ਸਲੋਕ ਫਰੀਦ ਜੀ, ਪੰਨਾ ੧੩੮੦)

ਮਲਿਕ ਤੋਂ ਭਾਵ ਅਜਰਾਈਲ ਫ਼ਰਿਸ਼ਤਾ ਹੈਮ, ਜੋ ਜਮ ਰੂਪ ਹੋ ਕੇ ਮੌਤ ਮੇਂ ਆਉਂਦਾ ਹੈ |

੮੫. ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ||
ਅਜਰਾਈਲ ਫਰੇਸਤਾ ਕੈਂ ਘਰਿ ਨਾਠੀ ਅਜੁ ||੬੮||

੮੬. ਸਾਢੇ ਤ੍ਰੈ ਮਣ ਚਲੈ ਪਾਣੀ ਅੰਨਿ ||
ਆਇੳ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ ||
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ||
ਤਿਨਾ੍ਨ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ ||
ਵੇਖਹੁ ਬੰਦਾ ਚਲਿਆ ੳਹੁ ਜਣਿਆ ਦੇ ਕੰਨਿ ||
ਫਰੀਦਾ ਅਮਲ ਕਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਨਿ ||੧੦੦||
(ਸਲੋਕ ਸੇਖ ਫਰੀਦ ਕੇ, ਪੰਨਾ ੧੩੮੩)
੮੭. ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ||...੨੮||
(ਸਲੋਕ ਮ: ੪, ਪੰਨਾ ੧੪੨੪)

ਬਸ, ਏਤਨੇ ਗੁਰ ਪ੍ਰਮਾਣ ਬਥੇਰੇ ਹਨ ਹਮ ਦੀ ਹੋਂਦ ਦੀ ਸਿਧੀ ਲਈ [ ਇਨ੍ਹਾਂ ਦੇ ਹੁੰਦਿਆਂ ਭੀ ਗੁਰਬਾਣੀ ਮੰਨਣ ਵਾਲਿਆਂ
ਸਿੱਖਾਂ ਜਗਿਆਸੂਆਂ ਨੂੰ ਜਮ ਦੀ ਹੋਂਦ ਤੇ ਯਕੀਨ ਨਾ ਆਵੇ ਤਾਂ ਉਹਨਾਂ ਦਾ ਭਾਗ ਹੀ ਮੰਦਾ ਹਨ |
ਤਿਨ੍ਹਾਂ ਦੇ ਸਿਰ ਫੇਰਿਆਂ ਜਮ ਨੇ ਟਲ ਨਹੀਂ ਜਾਣਾ | ਜਮ ਦਾ ਠਂਗਾ ਜ਼ਰੂਰ ਸਿਰ ਤੇ ਲਗੇਗਾਮ ਜੋ ਫੇਰ ਸਹਿਆ ਨਹੀਂ ਜਾਣਾ |
ਭਾਗ ਮਾੜੇ ਏਸ ਕਰਕੇ ਹਨ ਜਮ ਤੋਂ ਮੁਨਕਰ ਹੋਣ ਵਾਲਿਆਂ ਦੇ ਕਿ ਉਹ ਨਿਰਭੈ ਹੋ ਕੇ ਪਾਪ ਕਰਮ ਕਰਨ ਵਿਚ ਪਰਵਿਰਤ ਹੋ ਜਾਂਦੇ ਹਨ, ਨਾਮ ਦੇ ਰਾਹ ਨਹੀਂ ਜਾਂਦੇ | ਨਾਮ ਬਾਣੀ ਹੀ ਜਮ ਅਤੇ ਜਮ ਦੇ ਭੈ ਤੋਂ
ਬਚਾਉਣ ਵਾਲੀ ਹੈ | ਸਾਰਾ ਸੰਸਾਰ ਰੁੜ੍ਹਿਆ ਚਲਿਆ ਜਾ ਰਿਹਾ ਹੈ | ਕਿਸੇ ਦਾ ਡਰ ਨ੍ਹੀਂ, ਭੈ ਨਹੀਂ | ਬਾਝੇਂ ਗੁਰੂ
ਕਰਤਾਰ ਦਰ ਕਿਸ ਨੇ ਥਾਂਗੀ ਬਣਨਾ ਹੈ ? ਗੁਰੂ ਦੇ ਨਾਮ-ਲੇਵਾ ਸਿੱਖਾਂ ਨੂੰ ਤਾਂ ਗੁਰਬਾਣੀ ਸਤਿ ਸਤਿ ਕਰਕੇ ਮੰਨਣੀ ਚਾਹੀਦੀ ਹੈ |
ਜੋ ਮੰਨਣ ਤਾ ਉਹਨਾਂ ਦੀ ਅਧੋਗਤੀ ਹੀ ਸਮਝੋ | ੳਹ ਇਹ ਉਪਾਉ ਵਿਚ ਨਹੀਂ ਲਗਦੇ, ਜਿਸ ਤੋਂ ਕਿ ਜਮ ਤੋਂ ਬਚਾਉ ਹੁੰਦਾ ਹੈ |

ਹੁਣ ਸੰਖੇਪ ਮਾਤ੍ਰ ਅਗਲੇ ਕਾਂਡ ਵਿਚ ਧਰਮਰਾਇ, ਚਿਤਰ ਗੁਪਤ ਆਦਿ ਦਾ ਮਜ਼ਮੂਨ ਲਵਾਂਗੇ, ਜੋ ਗਹੁ ਕਰਕੇ ਵੀਚਾਰਨਾ ਜੀ |
ਪੁਸਤਕ ਬਹੁਤ ਭਾਰੀ ਹੋ ਜਾਣ ਦੇ ਭੈ ਕਰਕੇ ਹੁਣ ਥੋੜਾ ਥੋੜਾ ਹੀ ਹਵਾਲਾ ਦੇਵਾਂਗੇ |
Reply Quote TweetFacebook
Excellent post, Jaspreet Singh jeeo. This post will serve as a reminder to all of us to be respectful to fellow Gursikhs.

Daas,
Kulbir Singh
Reply Quote TweetFacebook
Waheguru Ji Ka Khalsa Waheguru Ji Ke Fateh

Veer Jaspreet Singh Jeeo, thanks for such a great post , indeed i just fail to understand why is it so prevalent in our community to be nice, kind, gentle, appreciative, respectful as much as possible. Some times you find mona people with more sincere kindness then Gursikhs- by monas i don;t mean just in our community but others as well. I suppose the like gravity has an effect on our mind (Pulling it down towards the easy negative) therefore the speech too,therefore as Gursikhs we must push it upstream!!! Here is a bit more on this topic read on::


Since one's life is shaped by his mind, what he thinks, that he becomes. As the mind is nothing but thoughts-stuff (Phurne), whatever is in one's mind will reflect in his words (or speech). In turn, words manifest as actions ("Karnee"); actions form habits; and habits solidify in character. Thus, thoughts processed in one's head ultimately become manifest in his face, speech, body and overall attitude. Simply put, what we consistently cultivate in our minds determines our character-formation, and our destiny. Therefore, if one wants to change the character-formation in him, he can do so by consistently changing his thoughts. Thus goes the proverbial expression: "Man is the architect of his destiny".

No wonder the sweet speech is acknowledged as "magic Mantra" in the Gurbani (Sri Guru Granth Sahib, SGGS). There is also an another popular proverbial expression: "As you think, so you become." Because our tongue utters and our body acts as is our thinking, mentality or awareness. To link with God, the Gurbani asks us to wear these "three robes" - sweet speech, humility and forgiveness. Sweet speech also entails truthful speech.

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥: Kavan su akhar kavan gun kavan su maneeaa mant. Kavan su veso haou karee jit vas aavai kant. Niwan su akhar khavan gun jihba maneeaa mant. Ye trai bhaine ves kar taa vas aavee kant ||127||: What is that word, what is that virtue, and what is that magic Mantra? What are those clothes, which I can wear to captivate my Husband Lord? ||126|| Humility is the word, forgiveness is the virtue, and sweet speech is the magic mantra. Wear these three robes, O sister, and you will captivate your Husband God ||127|| (sggs 1384).
ਜੈਸਾ ਸੇਵੈ ਤੈਸੋ ਹੋਇ ॥੪॥: Jaisaa sevai taiso hoi ||4||: one becomes just like the One he serves (as one thinks, so he becomes). ||4|| (sggs 223).
ਜੇਹੀ ਸੁਰਤਿ ਤੇਹਾ ਤਿਨ ਰਾਹੁ ॥: Jehee surit tehaa tin raah: As is (beings') awareness, so is (their) way (sggs 25).
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥: Jehee mansaa kar laagai tehaa phal paae: As are the desires (ਮਨ ਦੀ ਕਾਮਨਾ ) one harbors (when he serves the Satguru), so are the rewards one receives (as is the aspiration, so is the reward) (sggs 116).
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥: Kaadi koor bol mal khae. Brahamin naavai jeeaa ghaai. Jogi jugat na jaanai andh. Teeno ujarai ka bandh. Teene oujaarrae kaa bandh ||2||: The Qazi tells lies and eats filth. The Brahmin kills (inflicts pain to souls: ਆਤਮ-ਘਾਤੀ..) and then takes (cleansing) baths (ਤੀਰਥ-ਇਸਨਾਨ). The Yogi is blind, and does not know the Way. The three of them devise their own destruction ||2||(sggs 662).
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥: Sat santokh sadaa sach palai sach bolai pir bhaae: I (Soul- bride) ever gather truthfulness and contentment in my lap, and my Beloved Lord is pleased with my truthful speech (sggs 763).

The Gurbani groups all human beings in two categories - Gurmukhs and Manmukhs. The Gurmukhs are the Spiritual Beings (Self-realized or enlightened beings), The Manmukhs on the other hand are unenlightened, materialistic or ego beings who follow their deluded minds (Haume). The Gurmukhs are sweet spoken, whilst the Manmukhs are bitter. Either each one of us is a Manmukh or a Gurmukh. In the Gurbani, Maya is also identified with bitter speech. It implies that the Manmukhs are Mayadhaaree. In the love of Maya, Manmukh's reading, speaking, thinking and acting are false. The external mind (Haume) absorbed in wrong speech, wrong thought and wrong action becomes insanity.

ਨਾਨਕ ਮਨਮੁਖਿ ਬੋਲਣੁ ਵਾਉ ॥: Nanak Manamukh bolan vaaou: O Nanak, the speech of the self-willed manmukh is just wind (sggs 151).
ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥: Manmukh budhi kaachee manooaa dolai akathu n kathai kahaanee: The intellect of a Manmukh (who follows his own mind, self willed...) is false; his (Mayaic) mind wavers and wobbles, and he cannot speak the Unspoken Speech (sggs 1233).
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥ ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥: Gurmukh sadaa sohaaganee pir raakhiaa our dhaar. Mithaa bolahi niv chalahi sejai ravai bhataar. Sobhaavantee sohaaganee jin gur kaa het apaar ||2||: The Gurmukh is the happy and pure soul-bride forever. She keeps her Husband Lord enshrined within her heart. Her speech is sweet, and her way of life is humble. She enjoys the Bed of her Husband Lord. That happy and pure soul-bride is noble and she has infinite love for the Guru ||2|| (sggs 31).
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥: Hor koorr parranaa koorr bolanaa Maya naal piaar: False is other reading and speaking in the love of Maya (sggs 84).
As indicated in the Gurbani, man's True Nature (Pure Consciousness or Awareness, Joti-Svaroopa, etc.) also includes sweet speech. But it has been lost on account of the rise of Haume (ego) within - lust, anger, greed, attachment, self-conceit, enviousness, stubborn mindedness, selfishness, unrighteousness and so on. Without conquering these negative tendencies of the deluded mind, one's speech will not turn sweet and sublime. To this end, the Gurbani urges us not to do those deeds that will attach our minds to this mental "filth".

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥: So kish kar jit mail na laagai. Har kirtan mahi eh manu jaagai ||1|| ||Rahaaou||: Make only those efforts by which the "filth" (fith of Bikaars: lust, anger, greed, attachment, pride and their countless variations) may not stick to your mind; and your mind remains awake (alert or aware of the pull of Bikaars) through the Lord's Kirtan (ਪਰਮਾਤਮਾ ਦੀ ਸਿਫ਼ਤਿ-ਸਾਲਾਹ) ||1|| ||Pause|| (sggs 199).
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥: Sahaj santhokh seegaareeaa mithaa bolanee: We are adorned with intuitive ease, contentment and sweet words (sggs 17).
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥: Iou kahai Nanak mann toon joti saroop hai apanaa mool pashaan ||5||: Thus says Nanak: O my mind, you are the embodiment or the True Image of the Divine Light (i.e., God) - recognize your Origin ||5|| (sggs 441).
Why is it the Gurbani emphasizes so much on sweet speech? Because, in the Gurbani, sweet speech is recognized as Godhood. In other words, to experience within God's sublime Presence, one's speech has to be equally sweet and sublime. Speaking without due consideration and discrimination causes intellectual and psychic upheavals. Both to speak and to think go hand in hand — both are to create. Therefore, the control of speech and the mind is of the greatest importance in one's inner transformation.

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥: Mith bolarraa jee har sajan suaamee moraa. Haou sanmal thakee jee ouhu kade na bolai kouraa. Kourraa bol naa jaanai pooran bhagavaanai aougan ko na chitaare: My Dear God, my Friend, speaks so sweetly. I have grown weary of testing Him, but still, He never speaks harshly to me. He does not know any bitter words; the Perfect Lord does not even consider my faults and demerits (sggs 784).
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥: Dekh damodar rahas man oupajiou Nanak pria amrit bani: Seeing my Lord, joy has welled up in my mind; O Nanak, the speech of my Beloved is so sweet! (sggs 1119).
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥: Maerai mani misat lage pria bolaa: The Speech of my Beloved seems so sweet to my mind (sggs 1211).
ਕੋਮਲ ਬਾਣੀ ਸਭ ਕਉ ਸੰਤੋਖੈ ॥: Komal bani sabh ko santhokhai: The Sweet Words of His Bani soothe everyone (sggs 299).
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥: Binavant Nanak daas har kaa teree chaal suhaavee madhuraarree bani: Prays Nanak, I am Your slave, O Lord; Your walk is so graceful, and Your speech is so sweet (sggs 567).
To cultivate this essential quality, the Gurbani asks us to follow the Guru's Teachings, abide in the Divine Name; become the true spiritual beings (Gurmukhs); renounce negativity; listen to the the words of the Holy; constantly remember God; practice devotion; live out Love for there is a direct link between love and sweet speech etc.

ਗੰਢੁ ਪਰੀਤੀ ਮਿਠੇ ਬੋਲ ॥: Gandh pareetee mithe bol: There is a bond between love and words of sweetness (sggs 143).
ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥: Guramat har har meethaa laagaa gur meethae bachan kadhaavaigo: Following the Guru's Teachings, the Lord seems sweet to them; the Guru inspires them to speak sweet words (sggs 1308).
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥: Aap tiaag saranee pavaan mukh bolee mithrre vain: Renouncing selfishness and conceit, I seek His Sanctuary, and speak sweet words to Him (sggs 136).
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥: Fareedaa kann musalaa soof gal dil kaatee gurr vaat: Fareed, you wear your prayer shawl on your shoulders and the robes of a Sufi; your words are sweet, but there is a dagger in your heart (sggs 1380).
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥: Mukhahu bhagati oucharai amar guru it ra(n)g raatou: Guru Amar Daas utters the words of devotion, imbued with the Love of the Lord (sggs 1394).
In the final analysis, what it comes down to is that the man of Viveka-Budhi (discriminating intellect) ought to merge his sense organs into the mind (including tongue); then merge that mind into the wise self; then merge that wise self into the Soul (Aatmaan); and lastly merge the Soul into the Supreme Soul (Parmaatmaan). in other words, just as the water in the mirage is eliminated upon knowledge of the real nature of the mirage, similarly, upon knowledge of one's True Nature, one transcends all mirage-like projections of his ignorance and becomes established in Parmaatmaan.
Reply Quote TweetFacebook
Due to the importance of this topic, dass has copied it from the english translation - sorry in advance for any mistakes!





The reward of being respectful to the Gurmukhs:



੭੬. ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥ (ਪ੍ਰਬਾਤੀ ਮ: ੧, ਪੰਨਾ ੧੩੨੮)
76. Those who praise You gather the wealth in their laps; this is Nanak's wealth. Whoever shows respect to them is not summoned by the Messenger of Death. ||4||3||

Here is the wonder of all wonders! Even if some one addresses respectfully the merchants of Naam – Wealth, singers of Divine Virtues, such are one is saved from yama while dying. This is the real life experience in the case of one personally known individual. It is only about seven years back, that a very simpleton and illiterate person from my village was in very high spirits while dying. Never did he utter a sigh of pain, but remained cheerful. He was absolutely illiterate, unfamiliar with Gurmukhi letters. He was ignorant of Naam and Gurbani. Such was Inder Singh, my childhood playmate. He mostly spent his time in adjoining village, Raipur, in a Gurdwara with a Godly person, Bhai sajjan Singh. There he engaged himself in loving service of all visitors. He enjoyed doing this voluntary service and it came to him as his nature. He would address all particularly devoted Gursikhs, as ‘Sir’ respectfully. It was his normal attitude and habit. Never did he utter an un-savoury word. Normally going about his self-assigned duty of voluntary service, he fell sick. He was hardly confined to bed for couple of days. Bhai Sajjan Singh, beloved of Guru, a Gurmukh, served Inder Singh to his best during his sickness. Bhai Sahib described, that never did he hear a word in pain from Inder Singh. Whenever asked, ‘Inder Singh, how do you feel?’ He always replied, ‘I am in high spirits.’ Conversing respectfully with Sikhs around him, he departed most peacefully. He never suffered any pain. Himself an ardent Gursikh of high spirituality, Bhai Sajjan Singh, who is still living, describes that Bhai Inder Singh was redeemed by his sweet words from the horrid Yama.


੭੭. ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥
ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ (ਪ੍ਰਬਾਤੀ ਮ: ੧, ਪੰਨਾ ੧੩੩੨)
77. The dust of the feet of the Saints, the Company of the Holy, and the Praises of the Lord carry us across to the other side. What can the wretched, terrified Messenger of Death do to the Gurmukhs? The Lord abides in their hearts. ||1||

੭੮. ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥ (ਪ੍ਰਬਾਤੀ ਮ: ੫, ਪੰਨਾ ੧੩੪੧)
78. Attached to the Naam, the Name of the Lord, pain runs away. In His Sanctuary, He cherishes and sustains us. Whoever has such pre-ordained destiny meets with the True Guru; the Messenger of Death cannot grab him. ||2||

੭੯. ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥ (ਸਲੋਕ ਕਬੀਰ ਜੀ, ਪੰਨਾ ੧੩੬੬)
79. Kabeer, some wear gaudy robes, and chew betel leaves and betel nuts. Without the Name of the One Lord, they are bound and gagged and taken to the City of Death. ||34||


੮੦. ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥
ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥ (ਸਲੋਕ ਕਬੀਰ ਜੀ, ਪੰਨਾ ੧੩੭੧)
80. Kabeer, the Messenger of Death shall not compromise my understanding. I have meditated on the Lord, the Cherisher, who created this Messenger of Death. ||140||

This quote also establishes that Yama is also part of Divine-creation and not merely figment of imagination.

੮੧. ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥ (ਸਲੋਕ ਕਬੀਰ ਜੀ, ਪੰਨਾ ੧੩੭੨)
81. Kabeer, the mortal has fallen into the grip of family life, and the Lord has been set aside. The messengers of the Righteous Judge of Dharma descend upon the mortal, in the midst of all his pomp and ceremony. ||142||

੮੨. ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥
82. Kabeer, the wilderness is better than a city, if the Lord's devotees live there. Without my Beloved Lord, it is like the City of Death for me. ||151||

੮੩. ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
ਏਕੁ ਜੁ ਸਾਧੂ ਮੋਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥ (ਸਲੋਕ ਭਗਾ ਕਬੀਰ ਜੀਉ ਜੇ, ਪੰਨਾ ੧੩੬੮)
83. Kabeer, Death's club is terrible; it cannot be endured. I have met with the holy man; he has attached me to the hem of his robe. ||78||

੮੪. ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥ (ਸਲੋਕ ਫਰੀਦ ਜੀ, ਪੰਨਾ ੧੩੮੦)
84. Fareed, the two lamps are lit, but death has come anyway. It has captured the fortress of the body, and plundered the home of the heart; it extinguishes the lamps and departs. ||48||

In Islamic terminology ‘Malik’ or angel of death means Yama, the courier of death who visits the dying.

੮੫. ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥
85. Fareed, your beautiful body shall break apart, and the subtle thread of the breath shall be snapped. In which house will the Messenger of Death be a guest today? ||68||

੮੬. ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥ (ਸਲੋਕ ਸੇਖ ਫਰੀਦ ਕੇ, ਪੰਨਾ ੧੩੮੩)
86. The body is nourished by water and grain. The mortal comes into the world with high hopes. But when the Messenger of Death comes, it breaks down all the doors. It binds and gags the mortal, before the eyes of his beloved brothers. Behold, the mortal being is going away, carried on the shoulders of four men. Fareed, only those good deeds done in the world will be of any use in the Court of the Lord. ||100||

੮੭. ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ (ਸਲੋਕ ਮ: ੪, ਪੰਨਾ ੧੪੨੪)
87. I follow the Guru's Teachings, and so the Messenger of Death cannot even see me; I am immersed in the True Name.


Enough Gurbani quotation have been given to establish the real existence of Yama. If still the Sikhs, proclaiming faith in Gurbani, entertain doubt, then it is their great misfortune. Their non-belief cannot bring escape from Yama in the end. Yama’s punishing rod shall certainly give blow to the head, that is unbearable. Unfortuante are the non-believers in existence of yama, as they go on delving in sinful living fearlessly, forsaking teachings of Gurbani and Naam-devotion. Naam and revealed Gurbani alone can be the Saviour from the fearsome yama. All the Worldly mortals are straying towards self-ruination in absence of fear-Divine. None else can provide shelter except Lord-Creator. The Sikhs, faithful to the Guru, must have ardent Faith in Truth of Gurbani. If their faith wavers, it is only an indication of their impending ruin. They fail to engage in escapement from Yama.

The following chapter of Dharamrai, Chitttar Gupt, etc..calls for special attention. To restrict size of book, I shall now confine to minimum description.
Reply Quote TweetFacebook
Sorry, only registered users may post in this forum.

Click here to login