ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Oh Toronto da Singh

Posted by JaspreetSingh 
Oh Toronto da Singh
May 20, 2011 06:00PM
ਛ੍ਨਿਟੇ ਘੋੜੇ ਤੇ ਸਵਾਰ ਉਹ ਸ਼ਿੰਘ ਆਇਆ ਜੀ
ਹ੍ਨਥ ਵ੍ਨਿਚ ਨੰਘੀ ਤੇਗ਼ ਫੜ ਕਿ ਉਹ ਆਇਆ ਜੀ
ਪ੍ਨਿਛੇ ਬੈਠੀ ਉਦੀ ਸਿੰਘਯੀ ਉਹ ਵੀ ਆਈ ਜੀ
ਸਮਾ ਅੰਮ੍ਰਿਤਵੇਲੇ ਦਾ ਚੜ੍ਹਿਆ ਜੀ
ਚ੍ਨਲੇ ਨੇ ਉਹ ਸ੍ਨਜੇ ਅਖਾੜੇ 'ਚ ਅਭਿਆਸ ਕਰਨ ਜੀ
ਕਰਕੇ ਜੋੜ ਮੇਲੇ ਗੁਰਸਿਖਾਂ ਨਾਲ ਉਹਨਾਂ ਨੇ ਬੜਾ ਮਾਣਿਆ ਜੀ
ਉਪਰੰਤ ਕਰਕੇ ਕੀਰਤਨ ਉਹ ਨਿਹਾਲੋ ਨਿਹਾਲ ਹੋਗੇ ਜੀ
ਛ੍ਨਕ ਕੇ ਅੰਮ੍ਰਿਤ ਪਰਸ਼ਾਦਾ ਉਹਨਾਂ ਨੂੰ ਬਹੁਤ ਰਸ ਆਇਆ ਜੀ
ਮਾਰਕੇ ਗ੍ਨਪਾਂ ਸ਼੍ਨਪਾਂ ਫਿਰ ਗੁਰਸਿਖਾਂ ਨਾਲ ਉਹਨਾਂ ਨੇ ਫਤਿਹ ਬੁਲਾਈ ਜੀ
ਫਿਰ ਉਹ ਚੜ੍ਹੇ ਘੋੜੇ ਤੇ ਜਿਹੜਾ ਬਾਹਰ ਖਲੋਤਾ ਸੀ
ਤੁਰੇ ਛਓੌਸ ਆਪਣੇ ਵਤਨਾਂਨੂੰ ਦੋਨੋ ਪਤੀ ਤੇ ਪਤਨੀ ਜੀ
ਛ੍ਨਡ ਕੇ ਜੈਕਾਰਾ ਉਹ ਛ੍ਨਲ ਵ੍ਨਸੇ ਜੀ
Reply Quote TweetFacebook
Sorry, only registered users may post in this forum.

Click here to login