ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੇਰੇ ਸਤਿਗੁਰ ਜੀ

Posted by JaspreetSingh 
ਮੇਰੇ ਸਤਿਗੁਰ ਜੀ, ਨਿਤ ਉੱਠ ਤੁਸਾਨੂੰ ਧਿਆਵਾਂ ਜੀ
ਮੇਰੇ ਸਤਿਗੁਰ ਜੀਉ, ਨਿਤ ਉੱਠ ਤੁਹਾਡੇ ਮੰਗਲ ਗਾਂਵਾਂ ਜੀ
ਮੇਰੇ ਸਤਿਗੁਰ ਜੀ, ਨਿਤ ਉੱਠ ਅੰਮ੍ਰਿਤ ਰਸਕ ਰਸਾਇਣੀ ਬਾਣੀ 'ਚ ਲੀਨ ਹੋਵਾਂ ਜੀ
ਮੇਰੇ ਸਤਿਗੁਰ ਜੀ, ਨਿਤ ਉੱਠ ਤੁਹਾਡੇ ਚਰਨ ਧੋਇ ਧੋਇ ਪੀਂਵਾਂ ਜੀ
ਮੇਰੇ ਸਤਿਗੁਰ ਜੀ, ਮੈਂ ਗੰਵਾਰ ਬਿਕਾਰ ਘਨ ਜੀ
ਮੇਰੇ ਸਤਿਗੁਰ ਜੀ, ਮੈਂ ਮਹਾਂ ਦੁ੍ਰਗੰਧਤ ਵਾਸ ਸਠ ਕਾ ਛਾਰ ਤਨ ਜੀ
ਮੇਰੇ ਸਤਿਗੁਰ ਜੀਉ, ਮੈਨੂੰ ਬਖ਼ਸ਼ੋ ਜੀੳ!
ਮੇਰੇ ਸਤਿਗੁਰ ਜੀ, ਆਪ ਜੀ ਦੀ ਸ਼ਰਨ 'ਚ ਰਵਾਂ ਜੀ
ਮਿਹਰ ਕਰੋ ਸੁੱਖਦਾਤਿਆ ਜੀੳ!
ਨਿਤ ਉੱਠ ਤੇਰੇ ਸਦ ਮੰਗਲ ਗਾਂਵਾਂ ਜੀ!!!!
Reply Quote TweetFacebook
Sorry, only registered users may post in this forum.

Click here to login