ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੇਰੀ ਤੇ ਕੀ,ਤੇਰੇ ਪਿਆਰੇ ਦੀ ਦੂਰੀ ਵੀ ਅਜ ਨਹੀਂ ਸਹੀ ਜਾਂਦੀ !!

Posted by gursewak 
ਤੇਰੀ ਤੇ ਕੀ,ਤੇਰੇ ਪਿਆਰੇ ਦੀ ਦੂਰੀ ਵੀ ਅਜ ਨਹੀਂ ਸਹੀ ਜਾਂਦੀ
ਟਾਰਾਂਟੋ ਦੀ ਧਰਤੀ, ਬਿਨ ਤੇਰੇ ਗੁਰਸਿਖ ਅਜ ਵਡ-੨ ਖਾਂਦੀ
ਕੀ ਕਰੀਏ ਸਿਫਤ ਤੇਰੇ ਸੋਹਣੇ ਦਾਸ ਦੀ, ਕਲਮ ਉਸ ਬਿਨ ਕੀਰਨੇ ਪਾਂਦੀ
ਕਰੀਂ ਕਿਰਪਾ ਵੀਰ ਦੀ ਸੇਹਤ ਉਤੇ, ਥੋੜੀ ਸੀ ਕਲ ਦੀ ਸਤਾਂਦੀ
ਦੇਈਂ ਦਰਸ਼ਨ ਖੁਲੇ ਆਪਣੇ ਅਸ੍ਥਾਨਾ ਦੇ, ਤੇਰੇ ਦਰ ਦੇ ਓਹ ਪਾਂਧੀ
ਜਲਦੀ ਮੇਲੀਂ ਸਾਡਾ ਵੀਰ ਸਾਨੂ,ਦਰਸ਼ਨਾਂ ਨੂੰ ਅਖ ਤਰ੍ਸਾਂਦੀ


Bhul Chuk Maaf !!
Reply Quote TweetFacebook
Vaaheguru!
Reply Quote TweetFacebook
Prem de vishorhe vich kee haal hoeaa mera
Pyare gursikhaa de aasre naam japeyaa see tera
tina de pishay pishay
oh mere agay agay
kinay sohane lagde ne jee gursikh tere
Reply Quote TweetFacebook
Vaaheguru!!!!
Reply Quote TweetFacebook
ਯਾਰ ਸਾਡਾ ਪੰਜਾਬ ਨੂੰ ਚੱਲ ਗਿਆ ਨੀ ਬਿਲੋ
ਸਾਨੂੰ ਛੱਡ ਕੇ ਇੱਥੇ, ਅੱਖ ਦੇ ਫੇਰੇ ਗ਼ਾਇਬ ਹੋਗਿਆ ਨੀ ਬਿਲੋ
ਕਿੱਧਰ ਲੱਭਣਾ ਹੁਣ ਉਹ ਹਸਮੁਖ ਚਿਹਰਾ?
ਕੌਣ ਵਗਾਊਗਾ ਹੁਣ ਆਪਣੇ ਲੇਖ਼ਾਂ ਨਾਲ ਗੁਰਮਤਿ ਲਹਿਰਾਂ?
ਕਿਥੋਂ ਮਿਲੂਗਾ ਹੁਣ ਉਹ ਪੀਜਾ?
ਕਿਥੋਂ ਮਿਲਣੀਆਂ ਖਾਣ ਨੂੰ ਵੱਖ ਵੱਖ ਕਿਸਮ ਦੀਆਂ ਚੀਜ਼ਾਂ?
ਨੀ ਬਿਲੋ, ਹਾਏ ਉਹਦੀ ਯਾਦ ਬੜੀ ਸਤਾਂਉਦੀ ਐ
ਸ਼ਿਸ਼ੇ ਦੇ ਅੱਗੇ ਖੜ ਕੇ, ਉਹ ਯਾਰ ਦੀ ਫੋਟੋ ਸਾਹਮਣੇ ਆ ਜਾਂਊਦੀ ਐ
ਕਿਧਰ ਗਿਆ ਉਹ ਬਾਦਸ਼ਾਹ ਸਾਡਾ?
ਜਿਹੜਾ ਲਿਖਦਾ ਸੀ ਲੇਖ਼ ਕਮਾਲਦਾ
ਕਦੋਂ ਵਾਪਸ ਪਰਤਣਾ ਉਹਨੇ?
ਕਦੋਂ ਪ੍ਰੇਮ ਵਿਛੋੜੇ ਦੀ ਸੂਲੀ ਤੋਂ ਥਲੇ ਉਤਾਰਨਾ ਉਹਨੇ?
ਯਾਰਾ, ਛੇਤੀ ਵਾਪਸ ਪਰਤਜਾ
ਤੇਰੇ ਤੋਂ ਬਿਨਾ, ਟਰੌਂਟੋ 'ਚ ਸੁੰਨ ਸਨਾਟਾ ਛਾ ਗਿਆ
ਹਰੇ ਪਤੇ ਵੀ ਹੁਣ ਸੁੱਕ ਗਏ ਨੇ
ਤੇਰੇ ਪਿਆਰ 'ਚ, ਪ੍ਰੇਮੀ ਤੇਰੇ ਭੁੱਖੇ ਪਿਆਸੇ ਬੇਠੇ ਨੇ
ਜੇ ਤੈਂ ਅਗਲੀ ਵਾਰ ਜਾਣਾ, ਤੇ ਫ਼ਿਰ ਸਾਨੂੰ ਵੀ ਨਾਲ ਲੈਜੀਂ
ਇੰਝ ਕਰਕੇ, ਸਾਨੂੰ ਵੀ ਆਪਣੇ ਵਰਗਾ ਕੋਮਲ ਹੀਰਾ ਬਣਾਦੀਂ
ਚੱਲ, ਕਿਉਂ ਯਾਰ ਨੂੰ ਤੰਗ ਕਰਨਾ?
ਅਨੰਦ ਮਾਣਨ ਦੳ ਉਹਨੂੰ ਹੋਲੇ ਮਹੱਲੇ ਦਾ
ਪਰ ਅਸੀਂ ਬੈਠੇ ਤੇਰੀ ਯਾਦ 'ਚ ਉਹ ਮਿਤਰਾ!........
Reply Quote TweetFacebook
ਸਜਣ ਦਾ ਉਚਾ ਦਰਜਾ

ਬਹਿ ਬਹਿ ਸਲਾਮਾ ਕਰਦਾ ਹਾ,

ਵਿਛੋੜੇ ਦਾ ਦਰਦ ਬੁਰਾ

ਇਕ ਝਲਕ ਲੈ ਪਾਲ ਪਾਲ ਮਾਰਦਾ ਹਾ ,

ਆਪਣੀ ਕੋਈ ਸੁਦ ਨਾ ਰਹੇ

ਬਸ ਮਸਤ ਦੀਵਾਨਾ ਹੋ ਜਾਵਾਂ ,

ਖਬਰ ਨਾ ਰਹੇ ਦੁਨੀਆ ਦੀ

ਯਾਰ ਪਿਆਰ ਵਿਚ ਖੋ ਜਾਵਾਂ ,

ਮੇਰੇ ਅੰਦਰ ਇਕ ਚੜਦੀ ਇਕ ਲੇਹਂਦੀ ਏ ,

ਮੈਨੂ ਹਰ ਵੇਲੇ ਉਡੀਕ ਸਜਣ ਦੀ ਰਿਹੰਦੀ ਏ ,
Reply Quote TweetFacebook
bohat khoob jee!!!!sad smiley
Reply Quote TweetFacebook
A CALLOUT, A WAIL, A WAR CRY:


ਕਾਨੜਾ ਮਹਲਾ ੫ ॥
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥
ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥
ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥
ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥
Reply Quote TweetFacebook
Sorry, only registered users may post in this forum.

Click here to login