ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੋ ਕਉ ਲੋਗ ਨਿੰਦੋ..........

Posted by kookarheerasingh 
ਪਿਆਰੇ ਜੀ ਸਾਡਾ ਸੰਗ ਹੈ ਗੁਰਾ ਬਣਾਇਆ,
ਦਿਲਾਂ ਵਿਚ ਵੱਸ ਹੈ ਪਿਆਰ ਵਧਾਇਆ,

ਨਿੰਦਕ ਨਿੰਦਣ ਜਿੰਨਾ ਮਰਜ਼ੀ,
ਕਾਰਜ ਅਸਾਡੇ ਤੁਸਾ ਨਿਭੋਉਣੇ,

ਨਿੰਦਾ ਵਿਚ ਹੈ ਬਡਾਈ ਤੋਹਾਡੀ,
ਨਿੰਦਕ ਧੋਂਦੇ ਕਪੜੇ ਤੇਰੇ,

ਨਿੰਦ ਲੈਣ ਦਓ ਇਹ ਨਿੰਦਣ ਜੋਗੇ,
ਕਾਰੈ ਕਰਮਾ ਦੇ ਇਹ ਲਾਏ ਲੱਗੋਜੇ,

ਪਿਆਰੇ ਜੀ ਤੁਸਾਂ,
ਗਲ ਨੀ ਕੋਈ ਦਿਲੇ ਲਾਓਨੀ,

ਹੈ ਨੀ ਪਾਸਕ ਤੇਰਿਆ ਚਰਨਾ ਦਾ ਵੀ,
ਤਾਂਹੀ ਆਖਦੇ ਔਖੀ ਆ ਵੀ ਰਹਤ ਨਿਭੋਉਣੀ,

ਆਖਾਂ ਡਰ ਗੁਰੂ ਜੀ ਤੇਰੇ ਤੋਂ ਨਿਭ ਜਾਵੇ ਅਸਾਡੀ............
Reply Quote TweetFacebook
ਮੁਫ਼ਤ ਸਲਾਹ for ਨਿੰਦਕ ਐਡ ਪਾਰਟੀ
one exception only
ਰਾਮ ਨਾਮ ਜਪੁ ਲਾਹਾ......
Reply Quote TweetFacebook
Sorry, only registered users may post in this forum.

Click here to login