ੴਸਤਿਗੁਰਪ੍ਰਸਾਦਿ॥
ਬਾਣੀਸਧਨੇਕੀਰਾਗੁਬਿਲਾਵਲੁ
ਨ੍ਰਿਪਕੰਨਿਆਕੇਕਾਰਨੈਇਕੁਭਇਆਭੇਖਧਾਰੀ॥
ਕਾਮਾਰਥੀਸੁਆਰਥੀਵਾਕੀਪੈਜਸਵਾਰੀ॥੧॥
ਤਵਗੁਨਕਹਾਜਗਤਗੁਰਾਜਉਕਰਮੁਨਨਾਸੈ॥
ਸਿੰਘਸਰਨਕਤਜਾਈਐਜਉਜੰਬੁਕੁਗ੍ਰਾਸੈ॥੧॥
ਰਹਾਉ॥
ਏਕਬੂੰਦਜਲਕਾਰਨੇਚਾਤ੍ਰਿਕੁਦੁਖੁਪਾਵੈ॥
ਪ੍ਰਾਨਗਏਸਾਗਰੁਮਿਲੈਫੁਨਿਕਾਮਿਨਆਵੈ॥੨॥
ਪ੍ਰਾਨਜੁਥਾਕੇਥਿਰੁਨਹੀਕੈਸੇਬਿਰਮਾਵਉ॥
ਬੂਡਿਮੂਏਨਉਕਾਮਿਲੈਕਹੁਕਾਹਿਚਢਾਵਉ॥੩॥
ਮੈਨਾਹੀਕਛੁਹਉਨਹੀਕਿਛੁਆਹਿਨਮੋਰਾ॥
ਅਉਸਰਲਜਾਰਾਖਿਲੇਹੁਸਧਨਾਜਨੁਤੋਰਾ॥੪॥੧॥
ੴਸਤਿਗੁਰਪ੍ਰਸਾਦਿ॥
ਸਾਰੰਗ॥
ਤੈਨਰਕਿਆਪੁਰਾਨੁਸੁਨਿਕੀਨਾ॥
ਅਨਪਾਵਨੀਭਗਤਿਨਹੀਉਪਜੀਭੂਖੈਦਾਨੁਨਦੀਨਾ॥੧॥
ਰਹਾਉ॥
ਕਾਮੁਨਬਿਸਰਿਓਕ੍ਰੋਧੁਨਬਿਸਰਿਓਲੋਭੁਨਛੂਟਿਓਦੇਵਾ॥
ਪਰਨਿੰਦਾਮੁਖਤੇਨਹੀਛੂਟੀਨਿਫਲਭਈਸਭਸੇਵਾ॥੧॥
ਬਾਟਪਾਰਿਘਰੁਮੂਸਿਬਿਰਾਨੋਪੇਟੁਭਰੈਅਪ੍ਰਾਧੀ॥
ਜਿਹਿਪਰਲੋਕਜਾਇਅਪਕੀਰਤਿਸੋਈਅਬਿਦਿਆਸਾਧੀ॥੨॥
ਹਿੰਸਾਤਉਮਨਤੇਨਹੀਛੂਟੀਜੀਅਦਇਆਨਹੀਪਾਲੀ॥
ਪਰਮਾਨੰਦਸਾਧਸੰਗਤਿਮਿਲਿਕਥਾਪੁਨੀਤਨਚਾਲੀ॥੩॥੧॥੬॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਜੈਜਾਵੰਤੀਮਹਲਾ੯॥
ਰਾਮੁਸਿਮਰਿਰਾਮੁਸਿਮਰਿਇਹੈਤੇਰੈਕਾਜਿਹੈ॥
ਮਾਇਆਕੋਸੰਗੁਤਿਆਗੁਪ੍ਰਭਜੂਕੀਸਰਨਿਲਾਗੁ॥
ਜਗਤਸੁਖਮਾਨੁਮਿਥਿਆਝੂਠੋਸਭਸਾਜੁਹੈ॥੧॥
ਰਹਾਉ॥
ਸੁਪਨੇਜਿਉਧਨੁਪਛਾਨੁਕਾਹੇਪਰਿਕਰਤਮਾਨੁ॥
ਬਾਰੂਕੀਭੀਤਿਜੈਸੇਬਸੁਧਾਕੋਰਾਜੁਹੈ॥੧॥
ਨਾਨਕੁਜਨੁਕਹਤੁਬਾਤਬਿਨਸਿਜੈਹੈਤੇਰੋਗਾਤੁ॥
ਛਿਨੁਛਿਨੁਕਰਿਗਇਓਕਾਲੁਤੈਸੇਜਾਤੁਆਜੁਹੈ॥੨॥੧॥
ੴਸਤਿਗੁਰਪ੍ਰਸਾਦਿ॥
ਰੇਨਰਗਰਭਕੁੰਡਲਜਬਆਛਤਉਰਧਧਿਆਨਲਿਵਲਾਗਾ॥
ਮਿਰਤਕਪਿੰਡਿਪਦਮਦਨਾਅਹਿਨਿਸਿਏਕੁਅਗਿਆਨੁਸੁਨਾਗਾ॥
ਤੇਦਿਨਸੰਮਲੁਕਸਟਮਹਾਦੁਖਅਬਚਿਤੁਅਧਿਕਪਸਾਰਿਆ॥
ਗਰਭਛੋਡਿਮ੍ਰਿਤਮੰਡਲਆਇਆਤਉਨਰਹਰਿਮਨਹੁਬਿਸਾਰਿਆ॥੧॥
ਫਿਰਿਪਛੁਤਾਵਹਿਗਾਮੂੜਿਆਤੂੰਕਵਨਕੁਮਤਿਭ੍ਰਮਿਲਾਗਾ॥
ਚੇਤਿਰਾਮੁਨਾਹੀਜਮਪੁਰਿਜਾਹਿਗਾਜਨੁਬਿਚਰੈਅਨਰਾਧਾ॥੧॥
ਰਹਾਉ॥
ਬਾਲਬਿਨੋਦਚਿੰਦਰਸਲਾਗਾਖਿਨੁਖਿਨੁਮੋਹਿਬਿਆਪੈ॥
ਰਸੁਮਿਸੁਮੇਧੁਅੰਮ੍ਰਿਤੁਬਿਖੁਚਾਖੀਤਉਪੰਚਪ੍ਰਗਟਸੰਤਾਪੈ॥
ਜਪੁਤਪੁਸੰਜਮੁਛੋਡਿਸੁਕ੍ਰਿਤਮਤਿਰਾਮਨਾਮੁਨਅਰਾਧਿਆ॥
ਉਛਲਿਆਕਾਮੁਕਾਲਮਤਿਲਾਗੀਤਉਆਨਿਸਕਤਿਗਲਿਬਾਂਧਿਆ॥੨॥
ਤਰੁਣਤੇਜੁਪਰਤ੍ਰਿਅਮੁਖੁਜੋਹਹਿਸਰੁਅਪਸਰੁਨਪਛਾਣਿਆ॥
ਉਨਮਤਕਾਮਿਮਹਾਬਿਖੁਭੂਲੈਪਾਪੁਪੁੰਨੁਨਪਛਾਨਿਆ॥
ਸੁਤਸੰਪਤਿਦੇਖਿਇਹੁਮਨੁਗਰਬਿਆਰਾਮੁਰਿਦੈਤੇਖੋਇਆ॥
ਅਵਰਮਰਤਮਾਇਆਮਨੁਤੋਲੇਤਉਭਗਮੁਖਿਜਨਮੁਵਿਗੋਇਆ॥੩॥
ਪੁੰਡਰਕੇਸਕੁਸਮਤੇਧਉਲੇਸਪਤਪਾਤਾਲਕੀਬਾਣੀ॥
ਲੋਚਨਸ੍ਰਮਹਿਬੁਧਿਬਲਨਾਠੀਤਾਕਾਮੁਪਵਸਿਮਾਧਾਣੀ॥
ਤਾਤੇਬਿਖੈਭਈਮਤਿਪਾਵਸਿਕਾਇਆਕਮਲੁਕੁਮਲਾਣਾ॥
ਅਵਗਤਿਬਾਣਿਛੋਡਿਮ੍ਰਿਤਮੰਡਲਿਤਉਪਾਛੈਪਛੁਤਾਣਾ॥੪॥
ਨਿਕੁਟੀਦੇਹਦੇਖਿਧੁਨਿਉਪਜੈਮਾਨਕਰਤਨਹੀਬੂਝੈ॥
ਲਾਲਚੁਕਰੈਜੀਵਨਪਦਕਾਰਨਲੋਚਨਕਛੂਨਸੂਝੈ॥
ਥਾਕਾਤੇਜੁਉਡਿਆਮਨੁਪੰਖੀਘਰਿਆਂਗਿਨਨਸੁਖਾਈ॥
ਬੇਣੀਕਹੈਸੁਨਹੁਰੇਭਗਤਹੁਮਰਨਮੁਕਤਿਕਿਨਿਪਾਈ॥੫॥
and many more....