ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

The Solution

Posted by JaspreetSingh 
The Solution
April 13, 2011 06:46PM
ਉਹ ਬੰਦਿਆ ਨਾਮੁ ਜਪਿ ਲਾ
ਆਈ ਵੱਡੀ ਸਮਿੱਸਿਆ ਤੇਰੇ ਸਾਹਮਣੇ
ਬੰਦਿਆ ਨਾਮੁ ਜਪਿ ਲਾ
ਜੇ ਤੈਂ ਬਚਾਉਣੀ ਏ ਆਪਦੀ ਇਜ਼ਤ
ਜੇ ਰੱਖਣੀ ਲਾਜ ਆਪਣੀ
ਜੇ ਰੱਖਣੀ ਪਤਿ ਅਪਣੀ
ਬੰਦਿਆ ਵੇ ਨਾਮੁ ਜਪਿ ਲਾ
ਆਏ ਵੈਰੀ ਖੜੇ ਦਰਵਾਜ਼ੇ ਤੇ
ਠਾ ਠਾ ਬੂਆ ਭੰਨਦੇ ਨੇ
ਦੁਸ਼ਮਣੇ ਨੇ ਹਾਰ ਨੀਂ ਮੰਨਣੀ
ਥਰ ਥਰ ਕੰਬਣ ਦੀ ਬਜਾਏ
ਬੰਦਿਆ ਵੇ ਨਾਮੁ ਜਪਿ ਲਾ
ਕੋਈ ਕੋਈ ਗੱਲ ਕਹਿੰਦਾ ਤੇ ਕੋਈ ਕੁਝ
ਪੰਜਾਬੀਆ ਨੂੰ ਛੱਡ
ਰੂਹਾਨੀਅਤ ਤੇ ਚੱਲ
ਉਹ ਬੰਦਿਆ ਵੇ ਨਾਮੁ ਜਪਿ ਲਾ
ਕੀਤੇ ਤੂੰ ਪਾਪ ਬੜੇ
ਮੋਹ ਮਾਇਆ ਵਿੱਚ ਲਪਟਤ ਰਇਆ
ਇਕ ਖ਼ਿਨ ਜੇ ਵੀ ਕਿਧਰੇ ਸਤਿਗੁਰੂ ਨੂੰ ਯਾਦ ਕੀਤਾ ਹੁੰਦਾ
ਬੰਦਿਆ ਵੇ ਤੈਨੂੰ ਬਚਾ ਲੈਂਦਾ ਉਹ
ਉਹ ਬੰਦਿਆ ਵੇ ਨਾਮੁ ਜਪਿ ਲਾ
ਬੰਦਿਆ ਨਾਮੁ ਜਪਿ ਲਾ
Reply Quote TweetFacebook
Re: The Solution
April 14, 2011 07:42AM
Shabash Jaspreet Singh jeeo! A good reminder to Japp Naam.

Kulbir Singh
Reply Quote TweetFacebook
Re: The Solution
April 14, 2011 09:09PM
Excellent poem! Very inspiring!

Vaaheguru Jee Kaa Khalsaa Vaaheguru Jee Kee Fatehh!
Reply Quote TweetFacebook
Sorry, only registered users may post in this forum.

Click here to login