ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurmatbibek.com da Nasha

Posted by Kulbir Singh 
Gurmatbibek.com da Nasha
March 05, 2011 12:11PM
Daas mentioned in a private email that Gurmatbibek.com is like a Nasha and it is hard to free yourself from this Nasha. Bhai Mehtab Singh in response wrote the following poem:

Gurmat Bibek da dang jado vajjeya
jad vajjeya McDonald fer shaddeya
shadd Coke fer santraa mai vaddeya
pee banaksha jor di fer gajjeya

ਗੁਰਮਤਿ ਬਿਬੇਕ ਦਾ ਡੰਗ ਜਦੋਂ ਵਜਿਆ
ਜਦੋਂ ਵਜਿਆ ਮਕਡੌਨਲਡ ਫਿਰ ਛਡਿਆ
ਛੱਡ ਕੋਕ ਫਿਰ ਸੰਤਰਾ ਮੈਂ ਵਡਿਆ।
ਪੀ ਬਨਫਸ਼ਾ ਜ਼ੋਰ ਦੀ ਮੈਂ ਗਜਿਆ।


Kulbir Singh
Reply Quote TweetFacebook
Re: Gurmatbibek.com da Nasha
March 05, 2011 12:23PM
Hahaha!

Bhai Mehtab Singh ji should continue the poem..
Reply Quote TweetFacebook
On similar poetic style as above, presented below is a small Peshkash:

ਇਥੇ ਆਕੇ ਮੈਸੇਜ ਮੈਂ ਜਦੋਂ ਪੜਿਆ।
ਮਨ ਚੜਦੀ ਕਲਾ ਨੂੰ ਮੇਰਾ ਚੜਿਆ।
ਕਲਿਜੁਗ ਉਦੋਂ ਈਰਖਾ ਵਿਚ ਸੜਿਆ।
ਮਾਇਆ ਕਹੇ ਇਹ ਕੀ ਪੁਆੜਾ ਪੜਿਆ।
ਸਾਡਾ ਸੇਵਕ ਕਿਉਂ ਸਾਡੇ ਨਾਲ ਲੜਿਆ।
ਸਾਰਾ ਦੋਸ਼ ਸਾਈਟ ਦੇ ਸਿਰ ਮੜਿਆ।

ਸਿੰਘ ਕਹੇ ਜ਼ੋਰ ਲਾ ਲੈ ਜਿਹੜਾ ਲਾਉਣਾ।
ਅਸੀਂ ਪਿਛੇ ਹੁਣ ਪੈਰ ਨਹੀਂ ਪਾਉਣਾ।
ਤੈਨੂੰ ਮਾਇਆ ਮਾਰਕੇ ਹੀ ਹੁਣ ਸਾਉਣਾ।
ਪਾਠ ਕਰਕੇ ਤੈਨੂੰ ਬੜਾ ਅਸੀਂ ਡਰਾਉਣਾ।
ਬਿਬੇਕੀਆਂ ਨੇ ਤੈਨੂੰ ਜੜੋਂ ਹੁਣ ਮੁਕਾਉਣਾ।
ਸਚੇ ਪਾਤਿਸ਼ਾਹ ਦੀ ਸ਼ਰਣ ਵਿਚ ਸਮਾਉਣਾ।
ਕੁਲਬੀਰ ਸਿੰਘ ਹੈ ਦਾਸਾਂ ਦਾ ਦਾਸਾਉਣਾ।



In Hindi for Bhai Mehtab Singh's benefit:

इथे आके मैसेज मैं जदों पड़्या।
मन चड़दी कला नूं मेरा चड़्या।
कलिजुग उदों ईरखा विच सड़्या।
मायआ कहे इह की पुआड़ा पड़्या।
साडा सेवक क्युं साडे नाल लड़्या।
सारा दोश साईट दे सिर मड़्या।

सिंघ कहे ज़ोर ला लै जेहड़ा लाउणा।
असीं पिछे हुन पैर नहीं पाउणा।
तैनूं मायआ मारके ही हुन साउणा।
पाठ करके तैनूं बड़ा असीं ड्राउणा।
बिबेकियां ने तैनूं जड़ों हुन मुकाउणा।
सचे पातिशाद दी शरन विच समाउणा।
कुलबीर सिंघ है दासां दा दासाउणा।
Reply Quote TweetFacebook
I agree with Amritvela jee that you should continue the poem and complete it.

Kulbir Singh
Reply Quote TweetFacebook
To fulfill Hukam of Amritvela jee, here is the continuation

Gurmat Bibek da dang jado vajjeya
jad vajjeya McDonald fer shaddeya
shadd Coke fer santraa mai vaddeya
pee banaksha jor di fer gajjeya

pizza khaa khaa mann mera akk chukka vi
shaunk Pepsi da mai tiyaagna sheyti pakka vi
lunch velle sab nu karna hakka bakka vi
world cup da eh mera chhikka choukka vi
Gurmat Bibek da dang jado vajjeya
jad vajjeya McDonald fer shaddeya

veggie burger te roll hunn fail ne
eh sab bhede vikaraan di jail ne
dubb jaan bande kitho karn sail ne
khaan vaale kush female te male ne
Gurmat Bibek da dang jado vajjeya
jad vajjeya McDonald fer shaddeya

daal roti sanu bhukheyaan nu paa deyo
oye hunn te koi Singhnee leya deyo
laddoo viah da kourra jeha vi khua deyo
phaaha vottee da fer gall ch pua deyo
Gurmat Bibek da dang jado vajjeya
jad vajjeya McDonald fer shaddeya

Sarablohi bann sakaan mere bhaag nai
bina kirpa de aave sannu jaag nai
milna sanu kadi baatay ch saag nai
asi bey'suraan de hisse eh raag nai
Gurmat Bibek da dang jado vajjeya
jad vajjeya McDonald fer shaddeya

kar deyo ardas hunn pyraareo
mere Kalgidhar de raaj dulaareyo
os Rab de oh Guru suaareyo
apne naal hunn sanu vi taareyo
Gurmat Bibek da dang jado vajjeya
jad vajjeya McDonald fer shaddeya
shadd Coke fer santraa mai vaddeya
pee banaksha jor di fer gajjeya

Mehtab Singh
Reply Quote TweetFacebook
Vaah jee Vaah!

Bahut Khoob, Mehtab Singh jeeo! Bahut maza aaiya padh ke.

Tuhadi ichha zaroor poori hovegi. Daal-roti denvaali vee mil jaanee hai. Sabar karo.

Kulbir Singh
Reply Quote TweetFacebook
ਕਵਿਤਾ ਪੜ ਕੇ ਹਾਸਾ ਨੲੀ ਮੁਕਦਾ
Reply Quote TweetFacebook
Nice poems. i will soon put mine up.
Reply Quote TweetFacebook
ਬਲੇ ਬਲੇ ਹੋਗੀ ਮਿਤਰੋ spinning smiley sticking its tongue out
Reply Quote TweetFacebook
ਮੈਂ ਕਿਆ ਜੀ, ਅਮਲ ਚੜ੍ਹ ਗਿਆ ਜੀ
ਪਕਾ ਅਮਲੀ ਬਣ ਗਿਆ ਜੀ, ਹੈ ਕੋਈ ਵੈਦ ਠੀਕ ਕਰਨ ਵਾਲਾ ਜੀ?
ਗੁਰਮੁਖਿ ਪਿਆਰਿਆਂ ਦੀਆਂ ਚੜ੍ਹਦੀਆਂ ਕਲਾਂ ਵਾਲੀਆਂ ਪੋਸਟਾਂ ਪੜ੍ਹਕੇ,
ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ
ਤੇ ਕਦੀ ਪਿਆਰ ਪਿਆਰ ਵਿੱਚ, ਟੋਪਿਕ ਵੀ ਬੰਦ ਹੋ ਜਾਂਦਾ ਜੀ
ਬੜੀਆਂ ਮੋਜਾਂ ਹਨ ਇਸ ਫੋਰਮ ਤੇ
ਜਿਹੜਾਂ ਇਕ ਵਾਰ ਛੱਡਣ ਨੂੰ ਕੋਸ਼ਿਸ਼ ਕਰਦਾ, ਉਹਨੂੰ ਵਾਪਿਸ ਆੳਣਾ ਪੈਂਦਾ ਜੀ
ਕੀ ਕਰੀਏ? ਸਾਰਾ ਦਿਨ ਮੱਖੀਆਂ ਤਾ ਮਾਰ ਸਕਦੇ ਨੀ
ਸਾਰਾ ਦਿਨ, ਪਕੋੜੇ ਤਾ ਖਾ ਸਕਦੇ ਨੀ
ਬੱਸ ਇਕ ਵਾਰ ਜੇ ਗੁਰਮਤਿ ਬਿਬੇਕ ਤੇ ਬੈਹਜੀਏ, ਫਿਰ ਨੀ ਉੱਠ ਹੁੰਦਾ ਜੀ
ਕਦੀ ਸੰਤਰਿਆਂ ਨੂੰ ਦੰਦੀਆਂ ਮਾਰੀ ਦੀਆ ਜੀ
ਤੇ ਕਦੀ ਪੀਜਿਆਂ ਨੂੰ
ਕਦੀ ਕੰਧਾਂ 'ਚ ਸਿਰ ਮਾਰੀ ਦਾ ਜੀ
ਗੁਰਮਤਿ ਬਿਬੇਕੀਆਂ ਤੋਂ ਉਲਾਂਭੇ ਹੋਕੇ, ਕਿਧਰ ਅਸੀਂ ਜਾਣਾ ਜੀ?
ਚੱਲੋ, ਹੁਣ ਦਾਸ ਜਸਪ੍ਰੀਤ ਸਿੰਘ ਨੂੰ ਬਖ਼ਸ਼ੋ ਛੁੱਟੀਆਂ ਜੀ
ਗੁਰਮਤਿਬਿਬੇਕ.ਕੋਮ ਜ਼ਿੰਦਾਬਾਦ ਜੀ!
ਵਾਹਿਗੁਰੂਜੀਕਾਖ਼ਾਲਸਾ॥ਵਾਹਿਗੁਰੂਜੀਕੀਫ਼ਤਿਹ॥
Reply Quote TweetFacebook
when I read the title, Chatrik thought it was a "Gurmatbibek.com Addicts Anonymous" support group...lolgrinning smiley jk

Chota veer
Reply Quote TweetFacebook
Bahut Khoob kavishari by Bhai Mehtab Singh and Jaspreet Singh jee and not to mention Bhai Kulbir Singh jee. However, for

Quote

ਗੁਰਮਤਿਬਿਬੇਕ.ਕੋਮ ਜ਼ਿੰਦਾਬਾਦ ਜੀ!

Daas do not feel comfortable with these remarks because ZINDABAD or MURDABAD is not a Gurmati bola.

With Regards,
Daas
Reply Quote TweetFacebook
Sorry, only registered users may post in this forum.

Click here to login